ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲਰ ਰੋਨਾਲਡੋ ਬਲਾਤਕਾਰ ਮਾਮਲੇ ਵਿਚ ਘਿਰਿਆ

ਲਾਸ ਏਂਜਲਸ, 3 ਅਕਤੂਬਰ (ਏਜੰਸੀ) : ਦੁਨੀਆ ਦੇ ਮਹਾਨ ਫੁੱਟਬਾਲਰਾਂ ਵਿਚ ਸ਼ਾਮਲ ਕ੍ਰਿਸਟੀਆਨੋ ਰੋਨਾਲਡੋ ਬਲਾਤਕਾਰ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਘਿਰਦੇ ਨਜ਼ਰ ਆ ਰਹੇ ਹਨ।...