ਸਸਕਾਟੂਨ ਦੇ ਜੇਲ ਗਾਰਡ ਉੱਤੇ ਨਸ਼ੀਲੀਆਂ ਦਵਾਵਾਂ ਦੀ ਤਸਕਰੀ ਦਾ ਦੋਸ਼

ਸਸਕਾਟੂਨ : (ਪਪ) ਇੱਕ ਜਾਣਕਾਰੀ ਅਨੁਸਾਰ ਸਸਕਾਟੂਨ ਕੋਰੈਕਸ਼ਨਲ ਸੈਂਟਰ ਦੇ ਇੱਕ ਸਟਾਫ਼ ਮੈਂਬਰ ਨੂੰ ਨਸ਼ੀਲੀਆਂ ਦਵਾਵਾਂ ਦੀ ਤਸਕਰੀ ਦੇ ਦੋਸ਼ ਵਿੱਚ ਗਿਰਫਤਾਰ ਕੀਤਾ ਗਿਆ ਹੈ।...