ਸਸਕਾਟੂਨ

ਕੱਚੇ ਕੈਦੀਆਂ ਨਾਲ ਭਰੀਆਂ ਪਈਆਂ ਨੇ ਸੈਸਕੈਚਵਨ ਦੀਆਂ ਜੇਲ੍ਹਾਂ

saskatchewan-jail

ਕੈਲਗਰੀ (ਹਰਬੰਸ ਬੁੱਟਰ) ਅਲਬਰਟਾ ਦੇ ਨੇੜਲੇ ਸੈਸਕੈਚਵਾਨ ਸੂਬੇ ਦੀਆਂ ਅੱਧੀਆਂ ਤੋਂ ਜ਼ਿਆਦਾ ਜੇਲ੍ਹਾਂ ਵਿੱਚ ਸਪੇਸ ਤੋਂ ਕਿਤੇ ਜ਼ਿਆਦਾ ਕੈਦੀ ਹੋ ਗਏ ਹਨ। ਇਹਨਾਂ ਵਿੱਚੋਂ ਉਹ ਕੈਦੀ ਜ਼ਿਆਦਾ ਹਨ, ਜਿਹੜੇ ਫਿਲਹਾਲ ਦੋਸ਼ੀ ਨਹੀਂ ਠਹਿਰਾਏ ਗਏ। ਉਹਨਾ ਤੇ ਮੁਕੱਦਮਾ ਚਲਾਇਆ ਜਾਣਾ ਹੈ ਅਤੇ ਉਹ ਜ਼ਮਾਨਤ ਦੀ ਭਾਲ ਵਿੱਚ ਹਨ। ਉਹਨਾਂ ਨੂੰ ਜਮਾਨਤਾ ਦੇਣ ਦੀ ਪ੍ਰਕਿਰਿਆ ਮੱਠੀ ਚੱਲ

Read More

ਸਸਕੈਚੇਵਾਨ ਪ੍ਰੀਮੀਅਰ ਅਗਲੇ ਹਫ਼ਤੇ ਭਾਰਤ ਜਾਣਗੇ

Premier-Brad-Wall

ਸਸਕਾਟੂਨ, 7 ਨਵੰਬਰ (ਏਜੰਸੀ) : ਸਸਕੈਚੇਵਾਨ ਸੂਬੇ ਦੇ ਪ੍ਰੀਮੀਅਰ ਸ੍ਰੀ ਬਰੈਡ ਵਾਲ ਅਗਲੇ ਹਫ਼ਤੇ ਆਪਣੇ ਇੱਕ ਵੱਡੇ ਵਫ਼ਦ ਨਾਲ਼ ਭਾਰਤ ਜਾ ਰਹੇ ਹਨ। ਸਸਕੈਚੇਵਾਨ ਤੇ ਭਾਰਤ ਦੇ ਸਬੰਧ ਕਾਫ਼ੀ ਪੁਰਾਣੇ ਕਾਰੋਬਾਰੀ ਸਬੰਧ ਹਨ ਤੇ ਸ੍ਰੀ ਵਾਲ ਉਨ੍ਹਾਂ ਹੀ ਸਬੰਧਾਂ ਨੂੰ ਹੁਣ ਹੋਰ ਮਜ਼ਬੂਤ ਕਰਨ ਦੇ ਜਤਨ ਕਰਨਗੇ। ਪ੍ਰੀਮੀਅਰ ਦਾ ਭਾਰਤ ਦੌਰਾ 15 ਨਵੰਬਰ ਨੂੰ ਅਰੰਭ

Read More

ਸਾਸਕ ਯੁਵਕ ਦੀ ਆਤਮਹੱਤਿਆ ਨੇ ਰਾਸ਼ਟਰ ਜਗਾਇਆ

ਸਸਕਾਟੂਨ (ਪਪ)-ਉਤਰੀ ਬੈਟਰਲਫੋਰਡ ਦੇ ਯੁਵਕ ਦੀ ਆਤਮਹੱਤਿਆ ਨੇ ਰਾਸ਼ਟਰੀ ਪੱਧਰ ‘ਤੇ ਐਕਸ਼ਨ ਦਾ ਸੁਨੇਹਾ ਦਿੱਤਾ ਹੈ। ਸਸਕਾਟੂਨ ਦੇ ਇਕ ਗਰੁੱਪ ਨੇ ਇਕ ਪਟੀਸ਼ਨ ਸਰਕੂਲੇਟ ਕੀਤੀ ਹੈ, ਜਿਸ ਵਿੱਚ ਐਂਟੀ ਬੁਲਿੰਗ ਬਾਇਲਾਅ ਕ੍ਰੀਏਟ ਕਰਨ ਦੀ ਗੱਲ ਕਹੀ ਹੈ ਅਤੇ ਇਸ ਨੂੰ ਰਾਸ਼ਟਰ ਪੱਧਰ ਤੱਕ ਫੈਲਾਉਣ ਦਾ ਪ੍ਰਣ ਵੀ ਕੀਤਾ ਹੈ। ਸਾਲ ਦੇ ਸ਼ੁਰੂਆਤ ਵਿੱਚ ਹੀ ਨੌਵਾ

Read More

ਸਸਕਾਟੂਨ ਦੇ ਮਰੀਜ਼ ਸੰਭਾਲ ਤੋਂ ਬਾਹਰ

ਸਸਕਾਟੂਨ (ਪਪ)-ਸਸਕਾਟੂਨ ਦੇ ਹਸਪਤਾਲ ਮਰੀਜ਼ਾਂ ਦੀ ਸੰਖਿਆ ਵਧਣ ਕਾਰਣ ਔਖਿਆਈ ਮਹਿਸੂਸ ਕਰ ਰਹੇ ਹਨ। ਇਕ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੰਦਿਆਂ ਹੈਲਥ ਰੀਜ਼ਨ ਨੇ ਕਿਹਾ ਕਿ ਜਲਦੀ ਹੀ ਰਿਜ਼ਨਲ ਐਮਰਜੈਂਸੀ ਰਿਸਪਾਂਸ ਸਿਸਟਮ ਰਾਹੀਂ ਮਰੀਜ਼ਾਂ ਦੀ ਮਦਦ ਕੀਤੀ ਜਾਵੇਗੀ। ਸਸਕਾਟੂਨ ਹੈਲਥ ਰੀਜ਼ਨ ਦੀ ਸੀ.ਈ.ਓ. ਅਤੇ ਪ੍ਰੈਜ਼ੀਡੈਂਟ ਮੌਰਾਡੇਵੀਜ਼ ਨੇ ਕਿਹਾ ਕਿ ਸਾਡੇ ਕੋਲ ਐਮਰਜੈਂਸੀ ਸਹੂਲਤਾਂ ਲਈ ਇਸ

Read More

ਸਸਕਾਟੂਨ ਦਾ ਜੋੜਾ ਲੜ ਰਿਹੈ ਪਾਕਿਸਤਾਨੀ ਬੱਚੇ ਨੂੰ ਗੋਦ ਲੈਣ ਲਈ

ਸਸਕਾਟੂਨ, (ਪਪ) ਇੱਥੋਂ ਦਾ ਇੱਕ ਜੋੜਾ ਤਿੰਨ ਸਾਲਾਂ ਤੋਂ ਪਾਕਿਸਤਾਨ ਦੇ ਖਤਰਨਾਕ ਇਲਾਕਿਆਂ ਵਿੱਚ ਫਸਿਆ ਪਿਆ ਹੈ, ਜਦਕਿ ਸਸਕੈਚਵਨ ਸਰਕਾਰ ਉਹਨਾਂ ਨੂੰ ਬੱਚੇ ਨੂੰ ਨਾਲ ਲੈ ਕੇ ਆਉਣ ਦੀ ਆਗਿਆ ਨਹੀਂ ਦੇ ਰਹੀ। ‘ਅਸੀਂ ਸੈਸਕਾਟੂਨ ਵਾਪਸ ਆਉਣਾ ਚਾਹੁੰਦੇ ਹਾਂ ਤਾਂ ਕਿ ਸ਼ਾਂਤੀ ਨਾਲ ਆਪਣਾ ਜੀਵਨ ਜਿਉਂ ਸਕੀਏ। ਸਾਨੂੰ ਉਮੀਦ ਹੈ ਕਿ ਕੋਈ ਨਾ ਕੋਈ ਸਾਡੀ

Read More

ਸਸਕਾਟੂਨ ਦੇ ਪਾਰਕਾਂ ਵਿੱਚ ਬਣ ਸਕਦੀਆਂ ਨੇ ਕੁਝ ਦੁਕਾਨਾਂ

ਸਸਕਾਟੂਨ,(ਪਪ) ਸਸਕਾਟੂਨ ਦੇ ਕੁਝ ਵਿਵਸਾਈ ਨਦੀ ਕਿਨਾਰੇ ਦੇ ਪਾਰਕਾਂ ਵਿੱਚ ਦੁਕਾਨਾਂ ਬਣਾ ਸਕਣਗੇ। ਚਾਰਲੀ ਕਲਾਰਕ, ਜੋ ਵਾਰਡ 6 ਦੇ ਸਿਟੀ ਕੌਂਸਲਰ ਨੇ, ਕਿਹਾ ਹੈ ਕਿ ਇਸ ਨਾਲ ਪਾਰਕਾਂ ਦੀ ਕੀਮਤ ਵਧ ਜਾਵੇਗੀ ਪਰ ਇਹ ਨਾ ਹੋਵੇ ਕਿ ਬਹੁਤ ਸਾਰੀਆਂ ਦੁਕਾਨਾਂ ਪਾਰਕਾਂ ਦੀ ਸੁੰਦਰਤਾ ਖਰਾਬ ਕਰ ਦੇਣ। ਕਈ ਵਿਵਸਾਈਆਂ ਨੇ ਮਿਨੀ ਗੋਲਫ ਕੋਰਸ, ਜਾਤੀ ਭੋਜਨ ਅਤੇ

Read More

ਬੰਬ ਦੀ ਧਮਕੀ ਦੇਣ ਵਾਲੇ ਨੂੰ ਸਸਕਾਟੂਨ ਅਦਾਲਤ ਵਿੱਚ ਕੀਤਾ ਪੇਸ਼

ਸਸਕਾਟੂਨ, (ਪਪ) 45 ਸਾਲ ਦੇ ਇੱਕ ਆਦਮੀ ਜਿਸ ਨੇ 100 ਬਲੌਕ ਆਫ ਸੈਕੇਂਡ ਐਵੇਨਿਉ ਸਾਉਥ ਨੂੰ ਬੰਬ ਦੀ ਧਮਕੀ ਦਿੱਤੀ ਸੀ, ਹਿਰਾਸਤ ਵਿੱਚ ਲੈ ਲਿਆ ਹੈ। ਇਸ ਆਦਮੀ ਉੱਤੇ ਤਿੰਨ ਦੋਸ਼ ਲੱਗੇ ਹਨ । ਉਸਨੂੰ ਸਾਸਕਾਟੂਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਉਸਨੂੰ ਸ਼ੁਕਰਵਾਰ ਤੱਕ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਗਿਆ।

Read More

ਸਸਕੈਚਵਨ ਪ੍ਰੀਮੀਅਰ ਨੇ ਸੀਨੇਟ ਖਤਮ ਕਰਨ ਦਾ ਦਿੱਤਾ ਸੱਦਾ

ਸਸਕਾਟੂਨ, (ਪਪ) : ਸਸਕੈਚਵਨ ਪ੍ਰੀਮੀਅਰ ਬਰਾਡ ਵਾਲ ਨੇ ਕਿਹਾ ਕੀ ਉਹ ਅਤੇ ਉਸਦੀ ਪਾਰਟੀ ਦੇ ਬਾਕੀ ਲੋਕ ਸੀਨੇਟ ਨੂੰ ਖਤਮ ਕਰਨ ਦਾ ਮੁੜ ਵਿਚਾਰ ਕਰਨਾ ਚਾਹੁੰਦੇ ਹਨ ਪਰ ਪਿਛਲੇ ਹਫਤੇ ਸੰਸਦੀ ਖੇਤਰ ਸੰਘ ਦੇ ਤਿੰਨ ਮੈਂਬਰਾਂ ਨੇ ਪਾਰਟੀ ਦੀ ਨੀਤੀ ਵਿੱਚ ਬਦਲਾਓ ਲਿਆਉਣ ਨੂੰ ਕਿਹਾ ਹੈ। ਵਾਲ ਨੇ ਕਿਹਾ ਕਿ ਬੜਾ ਸਾਰਾ ਪੈਸਾ, ਸਮਾਂ ਆਦਿ

Read More

ਹੱਤਿਆ ਦੀ ਕੋਸ਼ਿਸ਼ ਦਾ ਦੋਸ਼ੀ ਗ੍ਰਿਫਤਾਰ

ਰੀਜਾਇਨਾ : (ਪਪ) ਰੀਜਾਇਨਾ ਪੁਲਿਸ ਨੇ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਪਿਛਲੇ ਸਾਲ ਮਈ ਵਿੱਚ ਇੱਕ ਘਰ ਉੱਤੇ ਹਮਲਾ ਕੀਤਾ ਸੀ । 15 ਮਈ 2012 ਨੂੰ ਪੁਲਿਸ ਨੂੰ ਇੱਕ ਫੋਨ ਤੋਂ ਇਹ ਜਾਣਕਾਰੀ ਮਿਲੀ ਕਿ 2 ਆਦਮੀ ਅਤੇ ਇੱਕ ਔਰਤ ਬਿਓਰਮੀਸਟਰ ਸਟਰੀਟ ਦੇ ਇੱਕ ਘਰ ਵਿੱਚ ਜਬਰਨ ਦਾਖਲ ਹੋਣ ਦੀ ਕੋਸ਼ਿਸ਼ ਕਰ

Read More

ਟਾਇਲੇਟ ਵਿੱਚ ਬੱਚਾ ਛੱਡ ਆਉਣ ਵਾਲੀ ਮਾਂ ਬਰੀ

ਸਸਕਾਟੂਨ, (ਪਪ) ਕੈਨੇਡਾ ਸੁਪ੍ਰੀਮ ਕੋਰਟ ਨੇ ਸਸਕੈਚਵਨ ਦੀ ਉਸ ਮਾਂ ਨੂੰ ਬਰੀ ਕਰ ਦਿੱਤਾ ਹੈ ਜੋ ਵਾਲਮਾਰਟ ਦੀ ਟਾਇਲੇਟ ਵਿੱਚ ਆਪਣਾ ਨਵਜਾਤ ਬੱਚਾ ਛੱਡ ਆਈ ਸੀ। ਸਰਵ-ਸਹਿਮਤੀ ਨਾਲ ਹੋਏ ਫੈਸਲੇ ਮੁਤਾਬਿਕ ਇਸ ਔਰਤ ਨੇ ਇੱਕ ਮ੍ਰਿਤ ਭਰੂਣ ਦਾ ਨਿਪਟਾਰਾ ਕਰਨ ਲਈ ਇਹ ਕੀਤਾ ਕਿਉਂਕਿ ਉਹ ਬੱਚਾ ਮਰਿਆ ਹੋਇਆ ਪੈਦਾ ਹੋਇਆ ਸੀ। ਜਸਟਿਸ ਕਰੌਮਵੈੱਲ ਨੇ ਕਿਹਾ

Read More