‘ਮਨੋਰੰਜਨ’
ਧਰਮਿੰਦਰ ਨੇ ਪੰਜਾਬ ’ਚ ਫ਼ਿਲਮ ਸਿਟੀ ਨਾ ਬਣਨ ’ਤੇ ਅਫ਼ਸੋਸ ਜਤਾਇਆ
ਹਿੰਦੀ ਫਿਲਮ ਜਗਤ ਦੇ ਸਦਾ ਬਹਾਰ ਅਦਾਕਾਰ ਧਰਮਿੰਦਰ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਲੀ ਹਿੰਦੀ ਫਿਲਮ ‘ਯਮਲਾ ਪਗਲਾ ਦੀਵਾਨਾ’ ਦਰਸ਼ਕਾਂ ਦੀ ਕਸੌਟੀ ’ਤੇ ਖੜ੍ਹੀ ਉਤਰੇਗੀ। ਪੰਜਾਬ ’ਚ ਮੁੰਬਈ ਦੀ ਤਰ੍ਹਾਂ ਫਿਲਮ ਸਿਟੀ ਨਾ ਬਣਨ ਬਾਰੇ ਅਫਸੋਸ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਬਾਰੇ ਪੰਜਾਬ ’ਚੋਂ ਕੋਈ ਸਹਿਯੋਗ ਨਹੀਂ ਮਿਲਿਆ।
ਅੱਗੇ ਪੜੋ .. »
ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਹਾਲਤ ਨਾਜ਼ੁਕ
ਬਾਦਲ ਵੱਲੋਂ ਯੁਵਰਾਜ ਨੂੰ 20 ਏਕੜੀ ਆਸ਼ੀਰਵਾਦ
ਸਿੱਖਿਆ ਸ਼ਾਸਤਰੀ ਪਿਆਰਾ ਸਿੰਘ ਕੜਿਆਲ ਦਾ ਵਿਸ਼ੇਸ਼ ਸਨਮਾਨ
ਫੇਸਬੁੱਕ ‘ਤੇ ਛਾ ਗਈ ਸਾਨੀਆ ਭਾਬੀ
ਕੈਪਟਨ ਨੇ ਕਾਂਗਰਸੀ ਵਿਧਾਇਕਾਂ ਨੂੰ ਬਾਦਲਾਂ ਨਾਲ ਮੀਟਿੰਗਾਂ ਤੋਂ ਟੋਕਿਆ