ਸਿੱਖ ਨੌਜਵਾਨ ਦੀ ਦਸਤਾਰ ਦੇ ਮਾਮਲੇ ਨੂੰ ਲੈ ਕੇ ਕਲਗੀਧਰ ਸੇਵਕ ਜੱਥਾ ਪੰਜਾਬ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਜੇ.ਪੀ. ਨੇ ਚੰਡੀਗੜ੍ਹ ਦੇ ਐਸ.ਐਸ.ਪੀ. ਨੂੰ ਸ਼ਿਕਾਇਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਮਿਲਾਂਗੇ : ਜੇ.ਪੀ. ਚੰਡੀਗੜ੍ਹ, 17 ਦਸੰਬਰ (ਪ.ਪ.) : ਚੰਡੀਗੜ੍ਹ ਵਿਚ ਪੁਲਿਸ ਮੁਲਾਜ਼ਮਾਂ ਵੱਲੋਂ ਇਕ ਸਿੱਖ ਨੌਜਵਾਨ ਦੀ ਦਸਤਾਰ...

ਗਦਰ ਹੈਰੀਟੇਜ ਪੰਜਾਬੀ ਕਾਨਫਰੰਸ ਹੋਲਟਵਿਲ ਫਾਰਮ ਸਟਾਕਟਨ ਵਿਖੇ ਮਈ 2011 ਨੂੰ ਹੋਵੇਗੀ,

ਲੁਧਿਆਣਾ, 17 ਦਸੰਬਰ (ਪ.ਪ.) : ਭਾਰਤ ਦੀ ਜੰਗੇ ਆਜ਼ਾਦੀ ਦਾ ਪਰਦੇਸਾਂ ਵਿੱਚ ਪਹਿਲੇ ਕੇਂਦਰ ਬਿੰਦੂ ਹੋਲਟਵਿਲ ਫਾਰਮ ਸਟਾਕਟਨ ਵਿਖੇ ਆਉਂਦੀ ਮਈ 2011ਨੂੰ ਗਦਰ ਹੈਰੀਟੇਜ ਪੰਜਾਬੀ...

ਇਸਤਰੀ ਅਕਾਲੀ ਦਲ ਵੱਲੋਂ 29 ਦਸੰਬਰ, 2010 ਨੂੰ ‘‘ਵਚਨਬੱਧਤਾ ਦਿਵਸ’’ ਵਜੋਂ ਮਨਾਉਣ ਦਾ ਫੈਸਲਾ

ਚੰਡੀਗੜ੍ਹ, 16 ਦਸੰਬਰ (ਪ.ਪ.) : ਇਸਤਰੀ ਅਕਾਲੀ ਦਲ ਦੀ ਅੱਜ ਚੰਡੀਗੜ੍ਹ ਵਿੱਚ ਹੋਈ ਇੱਕ ਅਹਿਮ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਛੋਟੇ ਸਾਹਿਬਜਾਦਿਆਂ ਅਤੇ ਮਾਤਾ...

ਪੰਜਾਬ ਦੇ ਸੈਰ ਸਪਾਟਾ ਨਾਲ ਸਬੰਧਤ 19 ਪ੍ਰਾਜੈਕਟਾਂ ਨੂੰ 65 ਕਰੋੜ ਰੁਪਏ ਤੋਂ ਵੱਧ ਦੀ ਕੇਂਦਰੀ ਸਹਾਇਤਾ

ਨਵੀਂ ਦਿੱਲੀ, 15 ਦਸੰਬਰ (ਏਜੰਸੀ) :  ਸੈਰ ਸਪਾਟੇ ਦਾ ਵਿਕਾਸ ਤੇ ਇਸ ਨੂੰ ਉਤਸ਼ਾਹਿਤ ਕਰਨ ਦਾ ਕੰਮ ਮੁੱਖ ਤੌਰ ‘ਤੇ ਰਾਜ ਸਰਕਾਰਾਂ ਵੱਲੋਂ ਕੀਤਾ ਜਾਂਦਾ...

40 ਲੱਖ ਰੁਪਏ ਲੈ ਕੈਨੇਡਾ ਨਾ ਲੈ ਜਾਣ ਤੇ ਵਿਆਹੁਤਾ ਨੇ ਕਰਵਾਇਆ ਆਪਣੇ ਪਤੀ ਸਮੇਤ ਪੰਜ ਤੇ ਮਾਮਲਾ ਦਰਜ

ਮੋਗਾ 15ਦਸੰਬਰ, (ਸਵਰਨ ਗੁਲਾਟੀ) : ਥਾਣਾ ਬਾਘਾਪੁਰਾਣਾ ਦੇ ਅੰਦਰ ਪੈਂਦੇ ਪਿੰਡ ਵ¤ਡਾ ਘਰ ਵਿਖੇ ਇਕ ਵਿਆਹੁਤਾ ਦੇ ਉਸਦੇ ਪਤੀ ਵੱਲੋਂ 40 ਲ¤ਖ ਰੁਪਏ ਕੈਨੇਡਾ ਲੈ...

ਸੁਖਬੀਰ ਬਾਦਲ ਵਲੋਂ ਅਮਰੀਕੀ ਹਵਾਈ ਅੱਡੇ ’ਤੇ ਸਿੱਖ ਰਾਜਦੂਤ ਨਾਲ ਮਾੜੇ ਸਲੂਕ ਦੀ ਨਿਖੇਧੀ

ਚੰਡੀਗੜ੍ਹ, 14 ਦਸੰਬਰ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਅਮਰੀਕਾ ਦੇ ਟੈਕਸਾਸ ਪ੍ਰਾਂਤ...

ਪੰਜਾਬ ‘ਚ ਬੱਸ ਕਿਰਾਇਆ ਵਧਿਆ

ਚੰਡੀਗੜ੍ਹ, 13 ਦਸੰਬਰ (ਪ.ਪ.) : ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ‘ਤੇ ਹੋਰ ਬੋਝ ਪਾਉਂਦਿਆਂ ਅੱਜ ਬੱਸਾਂ ਦੇ ਕਿਰਾਏ ‘ਚ 10 ਪੈਸੇ ਪ੍ਰਤੀ ਕਿਲੋਮੀਟਰ ਦਾ...

ਜਰਮਨ ਨਾਗਰਿਕ ਨੂੰ ਇਕ ਸਾਲ ਦੀ ਸਜ਼ਾ

ਅਨੰਦਪੁਰ ਸਾਹਿਬ, 12 ਦਸੰਬਰ (ਏਜੰਸੀ) : ਜੁਡੀਸ਼ਲ ਮਜਿਸਟਰੇਟ (ਪਹਿਲਾ ਦਰਜਾ) ਕਪਿਲ ਅਗਰਵਾਲ ਨੇ ਸੁਣਾਏ ਇਕ ਫ਼ੈਸਲੇ ਵਿਚ ਜਰਮਨ ਨਾਗਰਿਕ ਥਾਮਸ ਕੁਹਨ ਜਿਸ ਨੂੰ ਰੂਪਨਗਰ ਪੁਲਿਸ...

‘ਨਿਰਮਲ ਵਾਤਾਵਰਣ ਮੀਡੀਆ ਪੁਰਸਕਾਰ’

ਵਾਤਾਵਰਣ ਲਈ ਉੱਘਾ ਯੋਗਦਾਨ ਪਾਉਣ ਵਾਲੇ ਪੱਤਰਕਾਰ ਨੂੰ ਸਨਮਾਨ ਦੇਣ ਦਾ ਫੈਸਲਾ ਸੁਲਤਾਨਪੁਰ ਲੋਧੀ 10 ਦਸੰਬਰ( ਗੁਰਵਿੰਦਰ ਸਿੰਘ ਬੋਪਾਰਾਏ) : ਨਿਰਮਲ ਕੁਟੀਆ ਸੀਚੇਵਾਲ ਦੁਆਰਾ ਪੰਜਾਬ...