‘ਚੰਡੀਗੜ੍ਹ’

‘ਜਾਕੋ ਰਾਖੇ ਸਾਈਆਂ ਮਾਰ ਸੱਕੇ ਨਾ ਕੋਏ’ ਦੇ ਵਾਕ ਉਦੋ ਸਚ ਹੋਏ ਜਦੋ ਮੋਹਾਲੀ ਵਿਖੇ ਇਹ ਕਾਰ ਪਲਟੀ ਹੋਈ

ਐਸ.ਏ.ਐਸ.ਨਗਰ, 31 ਮਾਰਚ (ਰਣਜੀਤ ਸਿੰਘ ਧਾਲੀਵਾਲ) : ਅੱਜ ਮੋਹਾਲੀ ਸੇਕਟਰ 69 ਦੀ ਵੱਡੀ ਸੜਕ ਉੱਤੇ ਇੱਕ ਕਾਰ ਦੂਜੀ ਕਾਰ ਨੂੰ ਬਚਾਉਂਦੇ ਹੋਏ ਬੁਰੀ ਤਰ੍ਹਾਂ ਨਾਲ ਪਲਟ ਗਈ ।  ਇਸ ਕਾਰ ਦੇ ਵਿੱਚ ਸਵਾਰ ਤਿੰਨੋ ਲੋਕ ਜਿਨ੍ਹਾ ਵਿਚ ਦੋ ਬੰਦੇ ਅਤੇ ਇੱਕ ਔਰਤ ਸੀ ਜਿਹੜੇ ਬੱਚ ਗਏ ਹਨ । ਕਾਰ ਨੂੰ ਚਲਾਉਣ ਵਾਲੇ ਜਗਜੀਤ ਸਿੰਘ ਇਸ ਹਾਦਸੇ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸੋਹਾਨਾ ਵਲੋਂ ਚੰਡੀਗੜ ਦੇ ਪਾਸੇ ਨੂੰ ਜਾ ਰਹੇ ਸਨ ਕਿ ਸੇਕਟਰ 69  ਦੇ ਕੋਲ ਇੱਕ ਕਾਰ ਸਾਹਮਣੇ ਤੋਂ ਆ ਗਈ ਜਿਸ ਨੂੰ ਬਚਾਉਣ ਲਈ ਜਿਵੇਂ ਹੀ ਉਨ੍ਹਾਂ ਬ੍ਰੇਕ ਲਗਾਈ ਅਤੇ ਇੱਕ ਦਮ ਕਾਰ ਸੜਕ ਤੇ ਲਗੀ ਰੇਲਿੰਗ ਦੇ ਨਾਲ ਟਕਰਾ ਗਈ ਅਤੇ ਜਿਸ ਤਰ੍ਹਾਂ ਹੀ ਕਾਰ ਟਕਰਾਈ ਬੇਕਾਬੂ ਹੋਣ ਦੇ ਨਾਲ ਕਾਰ ਬੁਰੀ ਤਰ੍ਹਾਂ ਨਾਲ ਪਲਟ ਗਈ ।

ਅੱਗੇ ਪੜੋ .. »

Share

ਚੰਡੀਗੜ੍ਹ ਵਿੱਚ ਇੱਕ 94 ਸਾਲ ਦੀ ਬਜੁਰਗ ਔਰਤ ਦੀ ਸਾਂਹ ਘੁਟਣ ਨਾਲ ਹੋਈ ਮੋਤ

ਚੰਡੀਗੜ 27 ਮਾਰਚ (ਰਣਜੀਤ ਸਿੰਘ ਧਾਲੀਵਾਲ) – ਚੰਡੀਗੜ੍ਹ ਦੇ ਸੇਕਟਰ 18 ਵਿੱਚ ਕੋਠੀ ਵਿੱਚ ਇਕ¤ਲੀ ਰਹਿਣ ਰਹੀ 94 ਸਾਲ ਦੀ ਬੁਜੁਰਗ ਔਰਤ ਦਿਯਾਵੰਤੀ ਦੀ ਬਿਸਤਰੇ ਉੱਤੇ ਸਾਂਹ ਘੁਟਣ ਨਾਲ ਮੌਤ ਹੋ ਗਈ ਹੈ ।  ਜਾਣਕਾਰੀ ਦੇ ਮੁਤਾਬਕ ਸਵੇਰੇ ਦਿਯਾਵੰਤੀ ਦੇ ਕਮਰੇ ਤੋਂ ਧੁੰਆ ਨਿਕਲ ਰਿਹਾ ਸੀ ਤਾਂ ਸੰਗੀਤਾ ਨਾਮਕ ਕਿਰਾਏਦਾਰ ਨੇ ਅੰਦਰ ਵੇਖਿਆ ਤਾਂ ਅੰਦਰ ਬੁਜੁਰਗ ਔਰਤ ਦੇ ਬਿਸਤਰੇ ਵਿੱਚ ਅੱਗ ਲਗੀ ਹੋਈ ਸੀ । ਸੰਗੀਤਾ ਨੇ ਉਸੇ ਵਕੱਤ ਫ਼ਾਇਰ ਬ੍ਰਿਗੇਡ ਵਿਭਾਗ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ । ਫ਼ਾਇਰ ਬ੍ਰਿਗੇਡ ਵਿਭਾਗ ਦੀ ਇੱਕ ਗੱਡੀ ਮੌਕੇ ਉੱਤੇ ਪਹੁੰਚੀ ਅਤੇ ਅੱਗ ਨੂੰ ਬੁਝਾਈਆ ।  ਬੁਜੁਰਗ ਔਰਤ ਨੂੰ ਸੇਕਟਰ 16  ਦੇ ਸਰਕਾਰੀ ਹਸਪਤਾਲ ਵਿੱਚ ਲੈ ਜਾਇਆ ਗਿਆ ।

ਅੱਗੇ ਪੜੋ .. »

Share

ਕਾਲੇ ਧਨ ਦੇ ਮੁੱਦੇ ’ਤੇ ਸਰਕਾਰ ਦਾ ਮਨ ਕਾਲਾ : ਬਾਬਾ ਰਾਮਦੇਵ

ਮੁਹਾਲੀ, 26 ਮਾਰਚ (ਏਜੰਸੀ) : ਯੋਗ ਗੁਰੂ ਬਾਬਾ ਰਾਮਦੇਵ ਨੇ ਗਾਂਧੀਵਾਦੀ ਸਮਾਜ ਸੁਧਾਰਕ ਅੰਨਾ ਹਜ਼ਾਰੇ ਵੱਲੋਂ ਦੇਸ਼ ’ਚ ਫੈਲੇ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਤੀਜੇ ਪੜਾਅ ਦੇ ਸ਼ੁਰੂ ਕੀਤੇ ਸੰਘਰਸ਼ ਦਾ ਸਮਰਥਨ ਕਰਦਿਆਂ ਹੋਰਨਾਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਇਸ ਅੰਦੋਲਨ ਨੂੰ ਬਿਨਾਂ ਸ਼ਰਤ ਪੂਰਨ ਹਮਾਇਤ ਦੇਣ ਦੀ ਅਪੀਲ ਕੀਤੀ ਹੈ। ਉਹ ਐਵਤਾਰ ਨੂੰ ਮੁਹਾਲੀ ਦੇ ਫੇਜ਼-2 ਸਥਿਤ ਮਕਾਨ ਨੰਬਰ-273 ਵਿਚ ਰਹਿੰਦੇ ਪਤੰਜਲੀ ਯੋਗਪੀਠ ਦੇ ਡਾਕਟਰ ਦਵਿੰਦਰ ਸ਼ਰਮਾ ਦਾ ਹਾਲ-ਚਾਲ ਪੁੱਛਣ ਲਈ ਇਥੇ ਆਏ ਸਨ। ਡਾ.ਸ਼ਰਮਾ ਦਾ ਕੁਝ ਦਿਨ ਪਹਿਲਾਂ ਦਿਲ ਦਾ ਅਪਰੇਸ਼ਨ ਹੋਇਆ ਸੀ। ਇਸ ਦੌਰਾਨ ਡਾ. ਸ਼ਰਮਾ ਦੇ ਘਰ ਦੇ ਬਾਹਰ ਬਾਬਾ ਰਾਮਦੇਵ ਦੇ ਪ੍ਰਸੰਸਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ।

ਅੱਗੇ ਪੜੋ .. »

Share

1 ਕਰੋੜ ਦੇ ਨਕਲੀ ਬ੍ਰਾਂਡਿਡ ਕੱਪੜੇ ਬਰਾਮਦ

ਚੰਡੀਗੜ੍ਹ, 25 ਫਰਵਰੀ (ਏਜੰਸੀ) : ਸ਼ਹਿਰ ‘ਚ ਵੱਖ-ਵੱਖ ਮਸ਼ਹੂਰ ਰੈਡੀਮੇਡ ਕੰਪਨੀਆਂ ਦੇ ਨਕਲੀ ਬ੍ਰਾਂਡ ਬਣਾ ਕੇ ਵੱਖ-ਵੱਖ ਦੁਕਾਨਾਂ ‘ਤੇ ਸਪਲਾਈ ਕਰਨ ਦੇ ਮਾਮਲੇ ‘ਚ ਖੁਲਾਸਾ ਕਰਦੇ ਹੋਏ ਸ਼ੁੱਕਰਵਾਰ ਨੂੰ ਪੁਲਸ ਟੀਮ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਡੀ.ਐੱਸ.ਪੀ. ਹੈੱਡਕੁਆਰਟਰ ਆਸ਼ੀਸ਼ ਕਪੂਰ ਦੀ ਅਗਵਾਈ ‘ਚ ਸੈਕਟਰ 20 ਦੀਆਂ 4 ਹੋਲਸੇਲ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕਰਕੇ ਉਥੋਂ ਲਗਭਗ ਇਕ ਕਰੋੜ ਰੁਪਏ ਦੇ ਨਕਲੀ ਬ੍ਰਾਂਡਿਡ ਕੱਪੜੇ ਬਰਾਮਦ ਕੀਤੇ ਹਨ। ਪੁਲਸ ਨੇ ਦੁਕਾਨਾਂ ਦੇ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।   ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਮਸ਼ਹੂਰ ਰੈਡੀਮੇਡ ਕੰਪਨੀਆਂ ਦੀ ਨੁਮਾਇੰਦਗੀ ਕਰ ਰਹੇ

ਅੱਗੇ ਪੜੋ .. »

Share

ਪੁਲਿਸ ਵੱਲੋਂ ਅਗਵਾ ਦਾ ਡਰਾਮਾ ਰਚਣ ਵਾਲੀ ਔਰਤ ਗ੍ਰਿਫ਼ਤਾਰ

ਮੋਹਾਲੀ, 23 ਜਨਵਰੀ (ਏਜੰਸੀ) : ਜ਼ਿਲ੍ਹਾ ਪੁਲਿਸ ਮੁਖੀ ਐਸਏਐਸ ਨਗਰ ਗੁਰਪ੍ਰੀਤ ਸਿੰਘ ਭੁੱਲਰ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਅਗਵਾ ਦਾ ਡਰਾਮਾ ਰਚਣ ਵਾਲੀ ਔਰਤ ਨੂੰ ਕੁਝ ਹੀ ਘੰਟਿਆਂ ਵਿੱਰ ਬਰਾਮਦ ਕਰਕੇ ਔਰਤ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ 22 ਜਨਵਰੀ ਨੂੰ ਰਾਮ ਨਿਵਾਸ ਸ਼ਰਮਾ ਪੁੱਤਰ ਸੂਰਤ ਰਾਮ ਸ਼ਰਮਾ ਵਾਸੀ ਮਕਾਨ ਨੰਬਰ 164 ਫੇਸ-6 ਮੋਹਾਲੀ ਨੇ ਥਾਣਾ ਫੇਸ-1 ਮੋਹਾਲੀ ਵਿਖੇ ਇਤਲਾਹ ਦਿੱਤੀ ਸੀ ਕਿ ਉਸ ਦੀ ਘਰਵਾਲੀ ਸੰਤਰਾ ਦੇਵੀ ਸ਼ਰਮਾ ਉਮਰ ਕਰੀਬ 60 ਸਾਲ, 21 ਜਨਵਰੀ ਨੂੰ ਕਰੀਬ ਸ਼ਾਮ ਦੇ 5.30 ਫੇਸ-6 ਮੋਹਾਲੀ ਵਿਖੇ ਸ਼ਬਜ਼ੀ ਮੰਡੀ ਵਿੱਚ ਸ਼ਬਜੀ ਲੈਣ ਗਈ ਸੀ, ਪ੍ਰੰਤੂ ਵਾਪਸ ਨਹੀਂ ਆਈ।

ਅੱਗੇ ਪੜੋ .. »

Share

ਬਾਦਲ ਤੇ ਸੁਖਬੀਰ ਦੀ ਫੋਟੋ ਲਈ ਇਜਾਜ਼ਤ ਜ਼ਰੂਰੀ ਨਹੀਂ

ਚੰਡੀਗੜ੍ਹ, 4 ਜਨਵਰੀ (ਏਜੰਸੀ) : ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਪੰਜਾਬ ਊਸ਼ਾ ਆਰ. ਸ਼ਰਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਪ੍ਰਚਾਰ ਲਈ ਸਮੱਗਰੀ ਛਾਪਣ ਸਬੰਧੀ ਚੋਣ ਮੁਹਿੰਮ ਦੇ ਇੰਚਾਰਜ ਵਜੋਂ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਵਜੋਂ  ਸੁਖਬੀਰ ਸਿੰਘ ਬਾਦਲ ਦੀ ਤਸਵੀਰ ਛਾਪਣ ਸਬੰਧੀ ਮੰਗੀ ਜਾਣਕਾਰੀ ਸਬੰਧੀ ਭਾਰਤੀ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਸ ਲਈ ਕਮਿਸ਼ਨ ਦੀ ਇਜਾਜ਼ਤ ਦੀ ਲੋੜ ਨਹੀਂ। ਉਨ੍ਹਾਂ ਦੱਸਿਆ ਕਿ ਕਿਸੇ ਵੀ ਪਾਰਟੀ ਆਗੂ ਦੀ ਤਸਵੀਰ ਪਾਰਟੀ ਆਪਣੇ ਉਮੀਦਵਾਰਾਂ ਦੇ ਪ੍ਰਚਾਰ ਲਈ ਪ੍ਰੈੱਸ ‘ਚ ਇਸ਼ਤਿਹਾਰਾਂ ‘ਚ ਵਰਤ ਸਕਦੀ ਹੈ।

ਅੱਗੇ ਪੜੋ .. »

Share

ਯੂ.ਪੀ.ਏ ਸਰਕਾਰ ਭ੍ਰਿਸ਼ਟਾਚਾਰ , ਮਹਿੰਗਾਈ ਅਤੇ ਕਾਲਾ ਧਨ ਨੂੰ ਰੋਕਣ ਵਿੱਚ ਨਾਕਾਮਯਾਬ ਰਹੀ : ਲਾਲ ਕ੍ਰਿਸ਼ਨ ਅਡਵਾਨੀ

ਚੰਡੀਗੜ੍ਹ 17 ਨਵੰਬਰ (ਰਣਜੀਤ ਸਿੰਘ ਧਾਲੀਵਾਲ) : ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੇਸ ਕਾਨਫਰੰਸ ਵਿੱਚ ਮੋਜੂਦ ਭਾਜਪਾ ਚੰਡੀਗੜ੍ਹ ਸੂਬਾ ਪ੍ਰਧਾਨ ਸੰਜੇ ਟੰਡਨ , ਸ਼੍ਰੀ ਹਰਮੋਹਨ ਧਵਨ ਸਾਬਕਾ ਕੇਂਦਰ ਦੇ ਮੰਤਰੀ ,ਸ਼੍ਰੀ ਸੱਤ ਪਾਲ ਜੇਨ , ਕੇਪਟਣ ਅਭਿਮਨਿਉ , ਸ਼੍ਰੀ ਸ਼ਾਮ ਜਾਜੂ ,ਸ਼੍ਰੀਮਤੀ ਸਰੋਜ ਪਾਂਡੇ , ਸ਼੍ਰੀ ਅਨੰਤ ਕੁਮਾਰ ,ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਸ਼੍ਰੀ ਰਵੀ ਸ਼ੰਕਰ ਸਨ ਸ਼੍ਰੀ ਰਵੀ ਸ਼ੰਕਰ ਭਾਜਪਾ ਰਾਸ਼ਟਰੀ ਜਨਰਲ ਸਕੱਤਰ ਅਤੇ ਬੁਲਾਰਾ ਨੇ ਬੋਲਦੇ ਕਿਹਾ ਕਿ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਦੀ ਜਣ ਚੇਤਨਾ ਯਾਤਰਾ ਦਾ 37 ਵਾਂ ਦਿੰਨ ਅਤੇ 21 ਸੂਬਿਆ ਅਤੇ 4 ਯੂ.ਟੀ ਸੂਬਿਆ ਵਿਚੋ ਆਪਣਾ 7600 ਕਿਲੋ ਮੀਟਰ ਦਾ ਸਫ਼ਰ ਪੂਰਾ ਕੀਤਾ ਅਤੇ ਹੁਣ ਹਰਿਆਣਾ ਵੱਲ ਨੂੰ ਰੂਖ ਕਰਦੇ ਹੋਏ ਆਪਣੇ ਅਖੀਰਲੇ ਪੜਾਵ ਊਤੇ ਹੈ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਪ੍ਰੇਸ ਨੂੰ ਸੰਬੋਧਨ ਕਰਦਿਆ ਕਿਹਾ ਕਿ

ਅੱਗੇ ਪੜੋ .. »

Share

ਚੰਡੀਗੜ੍ਹ ਵਿੱਚ ਪਹਿਲੀ ਪਾਤਸ਼ਾਈ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਕਢਿਆ ਵਿਸ਼ਾਲ ਨਗਰ ਕੀਰਤਨ

ਚੰਡੀਗੜ੍ਹ, 8 ਨਵੰਬਰ (ਰਣਜੀਤ ਸਿੰਘ ਧਾਲੀਵਾਲ) : ਸਿਖਾ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੱਜ ਚੰਡੀਗੜ੍ਹ ਦੇ ਸੇਕਟਰ 19 ਗੁਰੂਦਵਾਰਾ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਕਢਿਆ ਗਿਆ ਜਿਸ ਦੇ ਵਿੱਚ ਪੰਜ ਪਿਆਰਿਆਂ ਦੀ ਅਗੁਵਾਈ ਵਿੱਚ ਇੱਕ ਸੁੰਦਰ ਪਾਲਕੀ ਵਿੱਚ ਮੰਜੀ ਸਾਹਿਬ ਊਤੇ ਧਨ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ੁਸ਼ੋਬਿਤ ਹੋਏ ਸਨ ਰਾਗੀ ਸਿੰਘਾ ਵਲੋਂ ਰਸ ਭਿਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਸੀ ਅਤੇ ਹਜਾਰਾ ਦੀ ਗਿਣਤੀ ਵਿੱਚ ਸੰਗਤਾ ਇਸ ਨਗਰ ਕੀਰਤਨ ਵਿੱਚ ਹਾਜਰੀ ਭਰ ਰਹੀਆ ਸਨ ਇਹ ਨਗਰ ਕੀਰਤਨ ਚੰਡੀਗੜ੍ਹ ਸ਼ਹਿਰ ਦੇ ਅੰਦਰੋਂ ਮੁਖ ਬਜਾਰਾ ਵਿਚੋ ਲੰਘ ਰਿਹਾ ਸੀ ਜਿਥੇ ਹਰ ਸੇਕਟਰ ਦੀਆਂ ਮਾਰਕੀਟਾ ਨੇ ਬਹੁਤ ਹੀ ਆਉ ਭਗਤ ਕੀਤੀ

ਅੱਗੇ ਪੜੋ .. »

Share

ਐਫ.ਸੀ.ਆਈ.ਪੰਜਾਬ ਨੇ ਚੰਡੀਗੜ੍ਹ ਵਿੱਚ ਕੀਤੀ ਇੱਕ ਦਿੰਨ ਦੀ ਹੜਤਾਲ

ਚੰਡੀਗੜ੍ਹ, 9 ਨਵੰਬਰ  (ਰਣਜੀਤ ਸਿੰਘ ਧਾਲੀਵਾਲ) : ਅੱਜ ਐਫ.ਸੀ.ਆਈ ਪੰਜਾਬ ਅਤੇ ਬੀ.ਕੇ.ਐਨ.ਕੇ  ਕਰਮਚਾਰੀ ਸੰਘ ਵਲੋਂ ਰਿਜਿਨਲ ਦਫਤਰ ਪੰਜਾਬ ਸੇਕਟਰ 31 ਚੰਡੀਗੜ੍ਹ ਦੇ ਸਾਹਮਣੇ ਰਾਸ਼ਟਰੀ ਪਧਰ ਦੀ ਹੋਈ ਇੱਕ ਦਿੰਨ ਦੀ ਪੂਰਨ ਹੜਤਾਲ ਕੀਤੀ ਗਈ ਜਿਸ ਵਿੱਚ ਰਿਜਿਨਲ ਦਫਤਰ ਪੰਜਾਬ ਚੰਡੀਗੜ੍ਹ ਦੇ ਸਾਹਮਣੇ ਕਰਮਚਾਰੀਆ ਦੀ ਇੱਕ ਵਡੀ ਭੀੜ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆ ਨੇ ਕਿਹਾ ਕਿ ਚੰਡੀਗੜ੍ਹ ਸੰਘ 40 % ਤੀਜੇ ਅਤੇ ਚੋਥੇ ਪਧਰ ਦੇ ਮੁਲਾਜਮਾ ਨੂੰ ਬੇਨੇਫਿਟ , ਐਫ.ਸੀ.ਆਈ ਵਿੱਚ ਪੇਨਸ਼ਨ ਸਕੀਮ , ਸੇਵਾ ਮੁਕਤੀ ਤੋਂ ਬਾਅਦ ਮੁਢਲੀ ਸਿਹਤ ਸੁਵਿਧਾ ਦਿੱਤੇ ਜਾਣਾ ਅਤੇ

ਅੱਗੇ ਪੜੋ .. »

Share

ਪੰਜਾਬ ਮੁਲਾਜਮ ਸੰਘਰਸ਼ ਕਮੇਟੀ ਵਲੋਂ 11 ਨਵੰਬਰ ਨੂੰ ਸਮੁਚੇ ਪੰਜਾਬ ਅੰਦਰ ਸਥਾਨਕ ਪਧਰ ਤੇ ਰੋਸ਼ ਰੇਲਿਆਂ ਕਰਕੇ ਮੁਖ ਮੰਤਰੀ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ

ਚੰਡੀਗੜ੍ਹ 8 ਨਵੰਬਰ (ਰਣਜੀਤ ਸਿੰਘ ਧਾਲੀਵਾਲ) : ਪੰਜਾਬ ਸਰਕਾਰ ਦੀ ਮੰਗਾਂ ਮੰਨ ਕੇ ਲਾਗੂ ਨਾਂ ਕਰਣ ਦੀ ਵਾਇਦਾ ਖਿਲਾਫੀ ਵਿਰੁਧ , ਪੰਜਾਬ ਮੁਲਾਜਮ ਸੰਘਰਸ਼ ਕਮੇਟੀ ਦੇ ਸੱਦੇ ਊਤੇ ਅੱਜ ਪੰਜਾਬ ਭਰ ਵਿੱਚ ਜਿਲਾ ਹੇਡ ਕੁਆਟਰਾਂ ਊਤੇ ਰੋਸ ਰੇਲਿਆਂ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੁਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤੇ ਗਏ ਅਤੇ ਵਖ – ਵਖ ਥਾਵਾਂ ਊਤੇ ਰੇਲਿਆਂ ਹੋਈਆਂ ਅਤੇ ਪੰਜਾਬ ਸਰਕਾਰ ਵਲੋਂ ਮੁਲਾਜਮ ਸੰਘਰਸ਼ ਕਮੇਟੀ ਨਾਲ ਕੀਤੀਆਂ ਮੀਟਿੰਗਾਂ ਦੇ ਫੇਸਲੇ ਲਾਗੂ ਨਾਂ ਕਰਣ ਵਿਰੁਧ ਪੰਜਾਬ ਸਰਕਾਰ ਦੀ ਸਖਤ ਨਿੰਦਾ ਕੀਤੀ ਅੱਜ ਚੰਡੀਗੜ੍ਹ ਵਿੱਚ ਹੋਈ ਰੇਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦਸਿਆ ਕਿ 4 ਨਵੰਬਰ ਤੋਂ ਮਰਨ ਵਰਤ ਊਤੇ ਬੇਠੇ 5 ਵੇਂ ਦਿੰਨ ਉਘੇ ਮੁਲਾਜਮ ਆਗੂ ਅਤੇ ਸੰਘਰਸ਼ ਕਮੇਟੀ ਦੇ ਕਨਵੀਨਰ

ਅੱਗੇ ਪੜੋ .. »

Share
« 1 2 3 4 5 6 7 »