ਹਵਾਈ ਹਾਦਸੇ ‘ਤੇ ਸਰਕਾਰ ਕੀਤਾ ਦੁੱਖ ਪ੍ਰਗਟ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਸੰਪ੍ਰਗ) ਦੀ ਪ੍ਰਮੁੱਖ ਸੋਨੀਆ ਗਾਂਧੀ ਨੇ ਕਰਨਾਟਕ ਵਿਖੇ ਮੈਂਗਲੂਰ ਹਵਾਈ ਅੱਡੇ ਉੱਤੇ ਏਅਰ ਇੰਛੀਆ ਐਕਸਪ੍ਰੈਸ ਦੇ ਇੱਕ...

ਆਈਐੱਸਆਈ ਨੇ ਕੀਤੀ ਮਦਦ ਦੀ ਪੇਸ਼ਕਸ਼ : ਸੰਗਮਾ

ਮੇਘਾਲਿਆ ਪੁਲਿਸ ਦੇ ਸਾਬਕਾ ਅਧਿਕਾਰੀ ਤੇ ਅੱਤਵਾਦੀ ਸੰਗਠਨ ਗਾਰੋ ਨੈਸ਼ਨਲ ਲਿਬਰੇਸ਼ਨ ਆਰਮੀ (ਜੀਐੱਨਐੱਲਏ) ਦੇ ਪ੍ਰਮੁੱਖ ਸੀਆਰ ਸੰਗਮਾ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ...

ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਂਟ

ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੀ 19ਵੀਂ ਬਰਸੀ ਮੌਕੇ ਅੱਜ ਦੇਸ਼ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ...

ਆਂਧਰਾ ਨੂੰ ਤੁਫਾਨ ਲੈਲਾ ਨਾਲ ਨਜਿੱਠਣ ਲਈ ਹਰਸੰਭਵ ਮਦੱਦ ਦਾ ਭਰੋਸਾ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਚੱਕਰਵਾਤੀ ਤੁਫਾਨ ਲੈਲਾ ਨਾਲ ਨਜਿੱਠਣ ਲਈ ਹਰਸੰਭਵ ਮਦੱਦ ਦਾ ਭਰੋਸਾ ਦਿੱਤਾ...

ਸੁਧਾਂਸ਼ੂ ਮਹਾਰਾਜ 420 ’ਚ ਧਰੇ

ਸ਼ਾਜਾਪੁਰ, 19 ਮਈ (ਏਜੰਸੀਆਂ):  ਮੱਧ ਪ੍ਰਦੇਸ਼ ਵਿੱਚ ਸ਼ਾਜਾਪੁਰ ਦੀ ਇੱਕ ਅਦਾਲਤ ਨੇ ਪ੍ਰਸਿੱਧ ਪ੍ਰਵਚਨਕਰਤਾ ਸੁਧਾਂਸ਼ੂ ਮਹਾਰਾਜ ਸਮੇਤ ਉਨ੍ਹਾਂ ਦੀ ਸੰਸਥਾ ਵਿਸ਼ਵ ਜਾਗਰਤੀ ਮਿਸ਼ਨ ਦੇ 9...