ਅਲਕਾਇਦਾ ਦੀ ਰਾਸ਼ਟਰ ਮੰਡਲ ਖੇਡਾਂ ਦੌਰਾਨ 12 ਤੇ 13 ਅਕਤੂਬਰ ਨੂੰ ਹਮਲਾ ਕਰਨ ਦੀ ਯੋਜਨਾ ਸੀ

ਨਵੀਂ ਦਿੱਲੀ, 15 ਅਕਤੂਬਰ (ਏਜੰਸੀ) : ਅਲਕਾਇਦਾ ਤੇ ਲਸ਼ਕਰ-ਏ-ਤਾਇਬਾ ਦੀ 14 ਤਰੀਕ ਨੂੰ ਸਮਾਪਤ ਹੋਈਆਂ ਰਾਸ਼ਟਰ ਮੰਡਲ ਖੇਡਾਂ ਦੌਰਾਨ ਕੁਝ ਥਾਵਾਂ ’ਤੇ 12 ਤੇ 13...