ਕਸਾਬ ਆਪਣੀ ਹੀ ਦੁਨੀਆ ’ਚ ਮਸਤ – ਵਕੀਲ

ਮੁੰਬਈ, 14 ਨਵੰਬਰ (ਏਜੰਸੀ) : ਮੁੰਬਈ ’ਚ 26/11 ਦੇ ਅੱਤਵਾਦੀ ਹਮਲੇ ਦੇ ਮਾਮਲੇ ’ਚ ਦੋਸ਼ੀ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਦੇ ਵਕੀਲ ਅਮੀਨ ਸੋਲਕਰ ਅਨੁਸਾਰ ਕਸਾਬ...