ਮੁੱਖ ਖ਼ਬਰਾਂ

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

Sikh-American-appointed-New-Jersey-s-AG

ਨਿਊਜਰਸੀ, 18 ਜਨਵਰੀ (ਏਜੰਸੀ) : ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। ਅਮਰੀਕਾ ਦੇ ਇਤਿਹਾਸ ਵਿੱਚ ਉਹ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ ਹਨ। ਚੋਣ ਮੌਕੇ 44 ਸਾਲਾ ਗੁਰਬੀਰ ਦੇ ਵਿਰੋਧ ਵਿੱਚ ਇੱਕ ਵੀ ਵੋਟ ਨਹੀਂ ਪਈ। 16 ਜਨਵਰੀ ਨੂੰ ਉਨ੍ਹਾਂ ਦੇ ਇਸ ਅਹੁਦੇ ਲਈ

Read More

ਰਾਹੁਲ ਗਾਂਧੀ ਅੱਗੇ ਕੈਪਟਨ ਦੀ ਨਾ ਚੱਲੀ, ਰਾਣਾ ਦਾ ਅਸਤੀਫਾ ਕੀਤਾ ਮਨਜ਼ੂਰ

rana-resign

ਨਵੀਂ ਦਿੱਲੀ, 18 ਜਨਵਰੀ (ਏਜੰਸੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਖਾਸ ਵਜ਼ੀਰ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਬੀਤੇ ਕੱਲ੍ਹ ਤੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਲਈ ਦਿੱਲੀ ਗਏ ਹੋਏ ਸੀ। ਅੱਜ ਕਾਂਗਰਸ ਮੁਖੀ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਨੇ ਰਾਣਾ ਗੁਰਜੀਤ ਦੇ ਅਸਤੀਫੇ ਨੂੰ ਮਨਜ਼ੂਰੀ ਦੇ

Read More

NDP ਲੀਡਰ ਜਗਮੀਤ ਸਿੰਘ ਨੇ ਆਖਿਰਕਾਰ ਕਰਾ ਹੀ ਲਿਆ ਮੰਗਣਾ

NDP-Leader-Jagmeet-Singh-engaged

ਕੈਲਗਰੀ, 17 ਜਨਵਰੀ (ਏਜੰਸੀ) : ਕੈਨੇਡਾ ਦੇ ਐਨ ਡੀ ਪੀ ਲੀਡਰ ਜਗਮੀਤ ਸਿੰਘ ਆਖਿਰਕਾਰ ਮੰਗਣਾ ਕਰ ਹੀ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀ ਜਗਮੀਤ ਸਿੰਘ ਦੇ ਮੰਗਣੇ ਦੀਆਂ ਖਬਰਾਂ ਕਾਫੀ ਸਰਗਰਮ ਹੋਈਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਚਾਹੁਣ ਵਾਲਿਆਂ ਨੇ ਵਧਾਈਆਂ ਭਰੇ ਸੰਦੇਸ਼ ਦੇਣੇ ਸ਼ੁਰੂ ਕਰ ਦਿੱਤੇ ਸਨ। ਪਰ ਜਗਮੀਤ ਸਿੰਘ ਵੱਲੋਂ

Read More

ਡਾਕਟਰਾਂ ਨੇ ਟਰੰਪ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਫਿੱਟ ਦੱਸਿਆ

Donald-Trump

ਵਾਸ਼ਿੰਗਟਨ, 17 ਜਨਵਰੀ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਪਣੀ ਮਾਨਸਿਕ ਪ੍ਰੀਖਿਆ ਵਿਚ ਦਰੁਸਤ ਅਤੇ ਸਰੀਰਕ ਤੌਰ ‘ਤੇ ਵੀ ਤੰਦਰੁਸਤ ਹਨ। ਇਹ ਗੱਲ ਵਾਈਟ ਹਾਊਸ ਦੇ ਅਧਿਕਾਰਕ ਡਾਕਟਰ ਨੇ ਕਹੀ। ਮੰਗਲਵਾਰ ਨੂੰ ਵਾਈਟ ਹਾਊਸ ਦੇ ਜੈਕਸਨ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੀ ਮਾਨਸਿਕ ਸਮਰਥਾਵਾਂ ਅਤੇ ਨਿਊਰੋਜੋਲਿਕ ਫੰਕਸ਼ਨ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।

Read More

ਭੋਲਾ ਸਮੇਤ 15 ‘ਤੇ ਮਨੀ ਲਾਂਡਰਿੰਗ ਕੇਸ ‘ਚ ਦੋਸ਼ ਤੈਅ

bhola

ਮੋਹਾਲੀ, 17 ਜਨਵਰੀ (ਏਜੰਸੀ) : ਭੋਲਾ ਡਰੱਗ ਕੇਸ ਵਿਚ ਈ.ਡੀ. ਵਲੋਂ ਦਰਜ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਸਪੈਸ਼ਲ ਸੀਬੀਆਈ ਕੋਰਟ ਨੇ ਮੰਗਲਵਾਰ ਨੂੰ ਜਗਦੀਸ਼ ਸਿੰਘ ਭੋਲਾ, ਉਸ ਦੀ ਪਤਨੀ, ਪਿਤਾ, ਮਾਂ, ਸੱਸ, ਸਹੁਰੇ ਤੋਂ ਇਲਾਵਾ ਬਿੱਟੂ ਔਲਖ, ਉਸ ਦੀ ਮਾਂ, ਪਤਨੀ, ਅਵਤਾਰ ਸਿੰਘ ਅਤੇ ਉਸ ਦੀ ਪਤਨੀ ਸੰਦੀਪ ਕੌਰ, ਬਲਜੀਤ ਸਿੰਘ, ਸੁਖਦੇਵ ਸਿੰਘ ਸੁੱਖਾ, ਉਸ

Read More

ਰਾਣਾ ਗੁਰਜੀਤ ਦਾ ਸੁਖਪਾਲ ਖਹਿਰਾ ਨੂੰ ਵੱਡਾ ਸਵਾਲ!

sukhpal-khaira---rana-gurjeet

ਚੰਡੀਗੜ੍ਹ, 17 ਜਨਵਰੀ (ਏਜੰਸੀ) : ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਕੀਤੀ ਗਈ ਅਸਤੀਫੇ ਦੀ ਪੇਸ਼ਕਸ਼ ਤੋਂ ਬਾਅਦ ‘ਆਪ’ ਆਗੂ ਸੁਖਪਾਲ ਖਹਿਰਾ ਉਨ੍ਹਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਰਾਣਾ ਗੁਰਜੀਤ ਨੇ ਕਿਹਾ ਹੈ ਕਿ ਉਨ੍ਹਾਂ ਖਿਲਾਫ ਕੁਝ ਸਾਬਿਤ ਨਹੀਂ ਹੋਇਆ, ਫਿਰ ਵੀ ਉਨ੍ਹਾਂ ਨੇ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇ ਦਿੱਤਾ। ਰਾਣਾ ਗੁਰਜੀਤ ਨੇ

Read More

ਸਾਊਦੀ ਅਰਬ ‘ਚ 35 ਸਾਲ ਬਾਅਦ ਫ਼ਿਲਮ ਦਿਖਾਉਣ ਦੀ ਹੋਈ ਸ਼ੁਰੂਆਤ

Saudi-Arabia-begins-screening-films

ਜੇਦਾ, 16 ਜਨਵਰੀ (ਏਜੰਸੀ) : ਸਾਊਦੀ ਅਰਬ ਦੇ ਰੂੜੀਵਾਦੀ ਸਮਾਜ ਵਿਚ ਸੁਧਾਰ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਫ਼ੈਸਲੇ ਤਹਿਤ ਸਾਊਦੀ ਅਰਬ ਦੇ ਲੋਕ ਹੁਣ ਸਿਨੇਮਾ ਹਾਲ ਵਿਚ ਜਾ ਕੇ ਫ਼ਿਲਮ ਦੇਖ ਸਕਣਗੇ। ਇਸ ਦੀ ਸ਼ੁਰੂਆਤ ਐਤਵਾਰ ਨੂੰ ਬੱਚਿਆਂ ਨੂੰ ਫ਼ਿਲਮ ਦਿਖਾ ਕੇ ਕੀਤੀ ਗਈ। ਇਸ ਦੇ ਨਾਲ ਹੀ ਸਾਊਦੀ ਅਰਬ ਵਿਚ ਫ਼ਿਲਮ ਪ੍ਰਦਰਸ਼ਨ ‘ਤੇ 35

Read More

ਕੈਲੀਫੋਰਨੀਆ : ਹਵਾ ‘ਚ ਉਡਦੀ ਹੋਈ ਕਾਰ ਦੂਜੀ ਮੰਜ਼ਿਲ ‘ਚ ਵੜੀ

Car-goes-airborne

ਕੈਲੀਫੋਰਨੀਆ, 16 ਜਨਵਰੀ (ਏਜੰਸੀ) : ਆਮ ਤੌਰ ‘ਤੇ ਸਟੰਟਮੈਨ ਗੱਡੀਆਂ ਨੂੰ ਕਈ ਫੁੱਟ ਤੱਕ ਉਪਰ ਉਛਾਲ ਦਿੰਦੇ ਹਨ। ਤੁਸੀਂ ਸਟੰਟ ਕਰਦੇ ਹੋਏ ਮੋਟਰ ਸਾਈਕਲ ਨੂੰ ਕਈ ਫੁੱਟ ਉਪਰ ਤੱਕ ਦੇਖਿਆ ਹੋਵੇਗਾ। ਹਾਲੀਵੁਡ ਦੀ ਫ਼ਿਲਮਾਂ ਵਿਚ ਵੀ ਕਾਰਾਂ ਨੂੰ ਕਾਫੀ ਉਪਰ ਤੱਕ ਉਛਾਲਿਆ ਜਾਂਦਾ ਹੈ। ਕਾਰਾਂ ਇੱਕ ਇਮਾਰਤ ਤੋਂ ਦੂਜੀ ਇਮਾਰਤ ਵਿਚ ਕੱਚ ਤੋੜਦੇ ਹੋਏ ਨਿਕਲ

Read More

ਰਾਣਾ ਗੁਰਜੀਤ ਵੱਲੋਂ ਅਹੁਦੇ ਤੋਂ ਦਿੱਤਾ ਅਸਤੀਫਾ ਨਹੀਂ ਸਵੀਕਾਰ : ਕੈਪਟਨ

Rana-Gurjeet-Singh

ਚੰਡੀਗੜ੍ਹ, 16 ਜਨਵਰੀ (ਏਜੰਸੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਅਸਤੀਫਾ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਬਾਰੇ ਵਿਚਾਰ ਕਰਨ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ 4 ਜਨਵਰੀ ਨੂੰ ਅਸਤੀਫ਼ਾ ਆ

Read More

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉੱਭਰਦਾ ਸਿਤਾਰਾ ਗੁਰਜੀਤ ਜੀਤੀ

jiti

ਸਖ਼ਤ ਮਿਹਨਤ ਲਗਨ ,ਸਾਫ਼ ਸੁਥਰੀ ਗਾਇਕੀ ਤੇ ਬੁਲੰਦ ਆਵਾਜ ਕਰਕੇ ਗਾਇਕ ਗੁਰਜੀਤ ਜੀਤੀ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ । ਇੱਕ ਚੰਗੇ ਗਾਇਕ ਹੋਣ ਦੇ ਨਾਲ ਨਾਲ ਗੁਰਜੀਤ ਜੀਤੀ ਮਿੱਠਬੋਲਡ਼ਾ ਤੇ ਸੂਝਵਾਨ ਇਨਸਾਨ ਵੀ ਹੈ । ਗੁਰਜੀਤ ਜੀਤੀ ਦੀ ਚੇਤਨਾ ਲੱਚਰਤਾ ਦੇ ਖ਼ਿਲਾਫ਼ ਹੈ।ਗੁਰਜੀਤ ਜੀਤੀ ਅਨੁਸਾਰ ਸਾਫ਼ ਸੁਥਰੀ ਗਾਇਕੀ ਸਮਾਜਿਕ ਬੁਰਾਈਆਂ

Read More