ਮੁੱਖ ਖ਼ਬਰਾਂ

ਸਾਊਦੀ ਅਰਬ ‘ਚ 35 ਸਾਲ ਬਾਅਦ ਫ਼ਿਲਮ ਦਿਖਾਉਣ ਦੀ ਹੋਈ ਸ਼ੁਰੂਆਤ

Saudi-Arabia-begins-screening-films

ਜੇਦਾ, 16 ਜਨਵਰੀ (ਏਜੰਸੀ) : ਸਾਊਦੀ ਅਰਬ ਦੇ ਰੂੜੀਵਾਦੀ ਸਮਾਜ ਵਿਚ ਸੁਧਾਰ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਫ਼ੈਸਲੇ ਤਹਿਤ ਸਾਊਦੀ ਅਰਬ ਦੇ ਲੋਕ ਹੁਣ ਸਿਨੇਮਾ ਹਾਲ ਵਿਚ ਜਾ ਕੇ ਫ਼ਿਲਮ ਦੇਖ ਸਕਣਗੇ। ਇਸ ਦੀ ਸ਼ੁਰੂਆਤ ਐਤਵਾਰ ਨੂੰ ਬੱਚਿਆਂ ਨੂੰ ਫ਼ਿਲਮ ਦਿਖਾ ਕੇ ਕੀਤੀ ਗਈ। ਇਸ ਦੇ ਨਾਲ ਹੀ ਸਾਊਦੀ ਅਰਬ ਵਿਚ ਫ਼ਿਲਮ ਪ੍ਰਦਰਸ਼ਨ ‘ਤੇ 35

Read More

ਕੈਲੀਫੋਰਨੀਆ : ਹਵਾ ‘ਚ ਉਡਦੀ ਹੋਈ ਕਾਰ ਦੂਜੀ ਮੰਜ਼ਿਲ ‘ਚ ਵੜੀ

Car-goes-airborne

ਕੈਲੀਫੋਰਨੀਆ, 16 ਜਨਵਰੀ (ਏਜੰਸੀ) : ਆਮ ਤੌਰ ‘ਤੇ ਸਟੰਟਮੈਨ ਗੱਡੀਆਂ ਨੂੰ ਕਈ ਫੁੱਟ ਤੱਕ ਉਪਰ ਉਛਾਲ ਦਿੰਦੇ ਹਨ। ਤੁਸੀਂ ਸਟੰਟ ਕਰਦੇ ਹੋਏ ਮੋਟਰ ਸਾਈਕਲ ਨੂੰ ਕਈ ਫੁੱਟ ਉਪਰ ਤੱਕ ਦੇਖਿਆ ਹੋਵੇਗਾ। ਹਾਲੀਵੁਡ ਦੀ ਫ਼ਿਲਮਾਂ ਵਿਚ ਵੀ ਕਾਰਾਂ ਨੂੰ ਕਾਫੀ ਉਪਰ ਤੱਕ ਉਛਾਲਿਆ ਜਾਂਦਾ ਹੈ। ਕਾਰਾਂ ਇੱਕ ਇਮਾਰਤ ਤੋਂ ਦੂਜੀ ਇਮਾਰਤ ਵਿਚ ਕੱਚ ਤੋੜਦੇ ਹੋਏ ਨਿਕਲ

Read More

ਰਾਣਾ ਗੁਰਜੀਤ ਵੱਲੋਂ ਅਹੁਦੇ ਤੋਂ ਦਿੱਤਾ ਅਸਤੀਫਾ ਨਹੀਂ ਸਵੀਕਾਰ : ਕੈਪਟਨ

Rana-Gurjeet-Singh

ਚੰਡੀਗੜ੍ਹ, 16 ਜਨਵਰੀ (ਏਜੰਸੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਅਸਤੀਫਾ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਬਾਰੇ ਵਿਚਾਰ ਕਰਨ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ 4 ਜਨਵਰੀ ਨੂੰ ਅਸਤੀਫ਼ਾ ਆ

Read More

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉੱਭਰਦਾ ਸਿਤਾਰਾ ਗੁਰਜੀਤ ਜੀਤੀ

jiti

ਸਖ਼ਤ ਮਿਹਨਤ ਲਗਨ ,ਸਾਫ਼ ਸੁਥਰੀ ਗਾਇਕੀ ਤੇ ਬੁਲੰਦ ਆਵਾਜ ਕਰਕੇ ਗਾਇਕ ਗੁਰਜੀਤ ਜੀਤੀ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ । ਇੱਕ ਚੰਗੇ ਗਾਇਕ ਹੋਣ ਦੇ ਨਾਲ ਨਾਲ ਗੁਰਜੀਤ ਜੀਤੀ ਮਿੱਠਬੋਲਡ਼ਾ ਤੇ ਸੂਝਵਾਨ ਇਨਸਾਨ ਵੀ ਹੈ । ਗੁਰਜੀਤ ਜੀਤੀ ਦੀ ਚੇਤਨਾ ਲੱਚਰਤਾ ਦੇ ਖ਼ਿਲਾਫ਼ ਹੈ।ਗੁਰਜੀਤ ਜੀਤੀ ਅਨੁਸਾਰ ਸਾਫ਼ ਸੁਥਰੀ ਗਾਇਕੀ ਸਮਾਜਿਕ ਬੁਰਾਈਆਂ

Read More

ਭਾਰਤ-ਇਜ਼ਰਾਈਲ ਵਿਚਾਲੇ 9 ਅਹਿਮ ਸਮਝੌਤੇ

India-Israel-sign-bilateral-agreements

ਨਵੀਂ ਦਿੱਲੀ, 15 ਜਨਵਰੀ (ਏਜੰਸੀ) : ਰਾਜਧਾਨੀ ਦਿੱਲੀ ਦੇ ਹੈਦਰਾਬਾਦ ਹਾਊਸ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਯਾਹੂ ਵਿਚਾਲੇ ਅਹਿਮ ਗੱਲਬਾਤ ਹੋਈ। ਇਸ ਦੌਰਾਨ ਦੋਹਾਂ ਦੇਸ਼ਾਂ ਵਿੱਚ ਫਿਲਮ, ਹੋਮੀਓਪੈਥੀ ਤੇ ਅਲਟਰਨੇਟਿਵ ਮੈਡੀਸਨ ਸਮੇਤ 9 ਸਮਝੌਤਿਆਂ ‘ਤੇ ਮੋਹਰ ਲਾਈ ਗਈ। ਨੌਂ ਸਮਝੌਤਿਆਂ ‘ਤੇ ਸਾਈਨ ਕਾਰਨ ਤੋਂ ਬਾਅਦ ਪ੍ਰੈੱਸ ਕਾਫਰਨਸ ਵਿੱਚ

Read More

ਭਰਤੀ ਘੁਟਾਲੇ ‘ਚ ਰਵੀ ਸਿੱਧੂ ਨੂੰ 7 ਸਾਲ ਕੈਦ

ravi-sidhu

ਐਸਏਐਸ ਨਗਰ (ਮੁਹਾਲੀ), 15 ਜਨਵਰੀ (ਏਜੰਸੀ) : ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਬਹੁ-ਚਰਚਿਤ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵੀ ਸਿੱਧੂ ਨੂੰ 7 ਸਾਲ ਦੀ ਸਜ਼ਾ ਤੇ 75 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ। ਅਦਾਲਤ ਨੇ ਕਰੀਬ 15 ਸਾਲ ਪੁਰਾਣੇ ਭ੍ਰਿਸ਼ਟਾਚਾਰ (ਪੈਸੇ ਲੈ ਕੇ ਗਜ਼ਟਿਡ ਅਧਿਕਾਰੀਆਂ ਨੂੰ ਨੌਕਰੀ ਦੇਣ) ਦੇ

Read More

‘ਬੀਬੀ ਅੰਮ੍ਰਿਤਸਰ ਤੋਂ ਚੋਣ ਲੜ ਕੇ ਵਿਖਾ’ : ਸਿੱਧੂ

sidhu

ਅੰਮ੍ਰਿਤਸਰ, 15 ਜਨਵਰੀ (ਏਜੰਸੀ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅੰਮ੍ਰਿਤਸਰ ਤੋਂ ਚੋਂ ਲੜਨ ਲਈ ਵੰਗਾਰਿਆ ਹੈ। ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਬਠਿੰਡੇ ਤੋਂ ਚੋਣ ਲੜਨ ਦੇ ਚੈਲੈਂਜ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਕਿ ਮੈਂ ਮੰਤਰੀ ਹਾਂ ਤੇ ਮੈਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਨਾ ਛੱਡਣ ਕਰਕੇ ਹੀ

Read More

ਚੋਣ ਮੈਨੀਫ਼ੈਸਟੋ ਨੂੰ ਕਾਨੂੰਨੀ ਪ੍ਰੋਨੋਟ ਮੰਨਿਆ ਜਾਵੇ : ਭਾਜਪਾ

Punjab-BJP-releases-report-card-on-Capt-Amarider

ਚੰਡੀਗੜ੍ਹ, 15 ਜਨਵਰੀ (ਏਜੰਸੀ) : ਪਿਛਲੇ 10 ਸਾਲ ਸ਼੍ਰੋਮਣੀ ਅਕਾਲੀ ਦਲ ਨਾਲ ਸਰਕਾਰ ਵਿਚ ਭਾਈਵਾਲ ਰਹੀ ਭਾਜਪਾ ਹਰ ਮਹੀਨੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ‘ਤੇ ਪੜਚੋਲ ਕਰਦੀ ਹੈ ਅਤੇ ਵੇਰਵੇ ਤੇ ਅੰਕੜੇ ਦੇ ਕੇ ਆਲੋਚਨਾ ਕਰਨ ਵਿਚ ਤਸੱਲੀ ਪ੍ਰਗਟ ਕਰਦੀ ਹੈ। ਅੱਜ ਇਥੇ ਭਾਜਪਾ ਭਵਨ ਵਿਚ ਕਾਂਗਰਸ ਸਰਕਾਰ ਦੀ ਪਿਛਲੇ 10

Read More

ਛੇ ਦਿਨਾਂ ਦੌਰੇ ’ਤੇ ਭਾਰਤ ਪੁੱਜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ

Israeli-PM-Benjamin-Netanyahu-in-India

ਨਵੀਂ ਦਿੱਲੀ, 14 ਜਨਵਰੀ (ਏਜੰਸੀ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਛੇ ਦਿਨਾ ਦੌਰੇ ’ਤੇ ਭਾਰਤ ਪਹੁੰਚੇ ਗਏ ਹਨ। ਇਸ ਮੌਕੇ ਦਿੱਲੀ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਟੋਕਾਲ ਤੋੜਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਭਾਰਤ ਦੌਰੇ ‘ਤੇ ਆਈ ਹੈ। ਪ੍ਰਧਾਨ ਮੰਤਰੀ ਮੋਦੀ

Read More

ਕਸ਼ਮੀਰ ’ਚ ਸ਼ਾਂਤੀ ਲਿਆਉਣੀ ਹੈ ਤਾਂ ਚੁੱਪ ਨਹੀਂ ਬੈਠ ਸਕਦੀ ਭਾਰਤੀ ਫੌਜ : ਜਨਰਲ ਬਿਪਿਨ ਰਾਵਤ

Bipin-Rawat

ਨਵੀਂ ਦਿੱਲੀ, 14 ਜਨਵਰੀ (ਏਜੰਸੀ) : ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਜੰਮੂ-ਕਸ਼ਮੀਰ ਵਿੱਚ ਸਥਾਈ ਤੌਰ ’ਤੇ ਸ਼ਾਂਤੀ ਸਥਾਪਤ ਕਰਨ ਲਈ ਨਵਾਂ ਫਾਰਮੁੱਲਾ ਸੁਝਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫੌਜ ਸਿਰਫ਼ ਪੁਰਾਣੀਆਂ ਨੀਤੀਆਂ ’ਤੇ ਨਹੀਂ ਚੱਲ ਸਕਦੀ ਹੈ, ਕੁਝ ਨਵੇਂ ਢੰਗ ਅਪਣਾਉਣੇ ਪੈਣਗੇ। ਜਨਰਲ ਰਾਵਤ ਨੇ ਕਿਹਾ ਕਿ ਇਸ ਦੇ ਨਾਲ ਹੀ ਪਾਕਿਸਤਾਨ

Read More