ਸਾਬਰੀਮਾਲਾ ਭਗਦੜ ‘ਚ ਮਰਨ ਵਾਲਿਆਂ ਦੀ ਗਿਣਤੀ 109 ਤੱਕ ਪਹੁੰਚੀ

ਥਿਰੁਵਨੰਥਪੁਰਮ, 15 ਜਨਵਰੀ (ਏਜੰਸੀ) : ਇੱਥੋਂ 300 ਕਿਲੋਮੀਟਰ ਦੂਰ ਇਦੁਕੀ ਜ਼ਿਲ੍ਹੇ ਵਿਚ ਬਾਂਦੀ ਪੇਰੀਆਰ ਨੇੜੇ ਕੇਰਲ ਦੇ ਪ੍ਰਸਿੱਧ ਸਾਬਰੀਮਾਲਾ ਮੰਦਰ ਦੇ ਦਰਸ਼ਨ ਕਰਕੇ ਪਰਤ ਰਹੇ...