ਲੁਧਿਆਣਾ

ਰਵਨੀਤ ਬਿੱਟੂ ਸਮੇਤ ਪੁਲਿਸ ਕਮਿਸ਼ਨਰ ਦੀ ਰਿਹਾਇਸ਼ ਤੋਂ ਵਾਪਸ ਬੁਲਾਏ ਮੁਲਾਜ਼ਮ

Punjab-DGP-Suresh-Arora

ਲੁਧਿਆਣਾ, 3 ਦਸੰਬਰ (ਏਜੰਸੀ) : ਪੁਲਿਸ ਮੁਲਾਜ਼ਮਾਂ ਦੀ ਭਾਰੀ ਕਮੀ ਤੋਂ ਪ੍ਰਭਾਵਿਤ ਹੋ ਰਹੀ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਵਿਭਾਗ ਨੇ ਰਾਜਨੀਤਕਾਂ ਤੋਂ ਲੈ ਕੇ ਅਧਿਕਾਰੀਆਂ ਤੱਕ ਦੇ ਦਫਤਰਾਂ ਤੇ ਘਰਾਂ ਵਿਚੋਂ ਵਾਧੂ ਮੁਲਾਜ਼ਮਾਂ ਨੂੰ ਵਾਪਸ ਬੁਲਾ ਕੇ ਫੀਲਡ ਵਿਚ ਉਤਾਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ‘ਚ ਅਪਰਾਧਕ ਵਾਰਦਾਤਾਂ ਦਾ ਗ੍ਰਾਫ

Read More

ਲੁਧਿਆਣਵੀ ਕੁੜੀ ਨੂੰ ਸ੍ਰੀਨਗਰ ਦੇ ਲਾਲ ਚੌਂਕ ‘ਤੇ ਝੰਡਾ ਲਹਿਰਾਉਣ ਤੋਂ ਰੋਕਿਆ

Jhanvi-Behal

ਸ੍ਰੀਨਗਰ, 14 ਅਗਸਤ (ਏਜੰਸੀ) : ਸ੍ਰੀਨਗਰ ਦੇ ਲਾਲ ਚੌਂਕ ਉੱਤੇ ਝੰਡਾ ਲਹਿਰਾਉਣ ਦਾ ਐਲਾਨ ਕਰਨ ਵਾਲੀ ਲੁਧਿਆਣਵੀ ਕੁੜੀ ਨੂੰ ਐਤਵਾਰ ਨੂੰ ਉਸ ਸਮੇਂ ਨਿਰਾਸ਼ਾ ਹੱਥ ਲੱਗੀ, ਜਦੋਂ ਉਸ ਨੂੰ ਸ੍ਰੀਨਗਰ ਜਾਣ ਤੋਂ ਰੋਕ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੁਲਿਸ ਨੇ 15 ਸਾਲ ਲੁਧਿਆਣਵੀ ਕੁੜੀ ਜਾਨਵੀ ਬਹਿਲ ਨੂੰ ਦੱਸਿਆ ਕਿ ਉਹ ਸ੍ਰੀਨਗਰ ਹਵਾਈ ਅੱਡੇ ਤੋਂ ਬਾਹਰ ਨਹੀਂ

Read More

ਲੁਧਿਆਣਾ ਵਿਚ ਸੰਤ ਢੱਡਰੀਆਂਵਾਲੇ ‘ਤੇ ਗੋਲੀਆਂ ਚੱਲੀਆਂ

Bhai-Ranjit-Singh-Dhadrianwale

ਲੁਧਿਆਣਾ, 17 ਮਈ (ਏਜੰਸੀ) : ਲੁਧਿਆਣਾ ਦੇ ਮੁੱਲਾਂਪੁਰ ਦੇ ਨਜ਼ਦੀਕ ਸੰਤ ਰਣਜੀਤ ਸਿੰਘ ਢੱਡਰੀਆਂਵਾਲਾ ਉੱਤੇ ਮੰਗਲਵਾਰ ਨੂੰ ਕਾਤਲਾਨਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ ਰੰਜੀਤ ਸਿੰਘ ਢੱਡਰੀਆਂ ਮੰਗਲਵਾਰ ਸ਼ਾਮ ਨੂੰ ਆਪਣੇ ਦੂੱਜੇ ਦੀਵਾਨ ਲਈ ਜਾ ਰਹੇ ਸਨ ਕਿ ਸ਼ਿਵਾਲਿਕ ਪਟਰੋਲ ਪੰਪ ਦੇ ਕੋਲ ਹਮਲਾਵਰਾਂ ਨੇ ਉਨ੍ਹਾਂ ਦੇ ਕਾਫਿਲੇ ਉੱਤੇ ਹਮਲਾ ਕਰ ਦਿੱਤਾ ਅਤੇ ਅੰਨ•ੇਵਾਹ ਗੋਲੀਆਂ ਚਲਾ

Read More

ਲੁਧਿਆਣਾ ‘ਚ ਨਾਮਧਾਰੀ ਸੰਪਦਾ ਦੀ ਗੁਰੂ ਮਾਤਾ ਚੰਦ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ

Former-Namdhari-sect-head-s-wife-shot-dead

ਲੁਧਿਆਣਾ, 4 ਅਪ੍ਰੈਲ (ਏਜੰਸੀ) : ਇੱਥੇ ਸੋਮਵਾਰ ਸਵੇਰੇ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਨਾਮਧਾਰੀ ਸੰਪਦਾ ਦੀ ਗੁਰੂ ਮਾਤਾ ਚੰਦ ਕੌਰ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ 88 ਵਰਿਆਂ ਦੇ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਅੱਜ ਜਿਉਂ ਹੀ ਗੁਰੂ ਮਾਤਾ ਚੰਦ ਕੌਰ ਭੈਣੀ ਸਾਹਿਬ ਗੁਰੂਘਰ ਪਹੁੰਚੀ ਤਾਂ ਉੱਥੇ ਇਕ

Read More

ਲੁਧਿਆਣਾ ‘ਚ ਆਰ ਐਸ ਐਸ ਦੇ ਦਫ਼ਤਰ ‘ਤੇ ਗੋਲੀਬਾਰੀ

Shot-fired-outside-RSS-shakha-in-Ludhiana

ਲੁਧਿਆਣਾ, 18 ਜਨਵਰੀ (ਏਜੰਸੀ) : ਲੁਧਿਆਣਾ ਦੇ ਕਿਦਵਾਈ ਇਲਾਕੇ ਵਿਚ ਸਥਿਤ ਆਰ ਐਸ ਐਸ ਦੇ ਦਫ਼ਤਰ ‘ਤੇ ਦੋ ਅਣਪਛਾਤੇ ਮੋਟਰ ਸਾਇਕਲ ਸਵਾਰ ਸੋਮਵਾਰ ਤੜਕੇ ਸਵੇਰੇ ਗੋਲੀਬਾਰੀ ਕਰਕੇ ਫਰਾਰ ਹੋ ਗਏ। ਘਟਨਾ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਵਾਪਰੀ। ਸੂਤਰਾਂ ਮੁਤਾਬਕ ਹਮਲਾਵਰਾਂ ਨੇ ਆਰ ਐਸ ਐਸ ਵਰਕਰਾਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ, ਜਿਸ ਕਾਰਨ ਭਗਦੜ

Read More

ਲੁਧਿਆਣਾ ‘ਚ ਮਿਲੇ ਏ ਕੇ 47 ਦੇ 200 ਤੋਂ ਵੱਧ ਜਿੰਦਾ ਕਾਰਤੂਸ

ludhiana-kvm

ਲੁਧਿਆਣਾ, 12 ਅਗਸਤ (ਏਜੰਸੀ) : ਆਜ਼ਾਦੀ ਦਿਹਾੜੇ ਤੋਂ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੇ ਇਕ ਸਕੂਲ ਦੇ ਬਾਹਰ ਇਕ ਲਿਫਾਫੇ ਵਿਚੋਂ ਏ ਕੇ 47 ਦੇ 200 ਤੋਂ ਵੱਧ ਜ਼ਿੰਦਾ ਕਾਰਤੂਸ ਮਿਲੇ ਹਨ। ਸਕੂਲ ਪ੍ਰਸ਼ਾਸਨ ਨੂੰ ਪਤਾ ਲੱਗਣ ‘ਤੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਾਰੇ

Read More

ਅਮੋਨੀਆ ਗੈਸ ਲੀਕ ਹੋਣ ਕਾਰਨ ਦੋਰਾਹਾ ਵਿੱਚ ਸਹਿਮ

Ammonia-gas-tanker-leak-in-Ludhiana

ਦੋਰਾਹਾ, 13 ਜੂਨ (ਏਜੰਸੀ) : ਦੋਰਾਹੇ ’ਚ ਸ਼ੁੱਕਰਵਾਰ ਦੀ ਦੇਰ ਰਾਤ ਲੁਧਿਅਾਣਾ -ਦਿੱਲੀ ਕੌਮੀ ਮਾਰਗ ’ਤੇ ਅਮੋਨੀਆ ਗੈਸ ਨਾਲ ਭਰੇ ੲਿਕ ਟੈਂਕਰ ਦੇ ਫਲਾੲੀਓਵਰ ਨਾਲ ਟਕਰਾਉਣ ਮਗਰੋਂ ੳੁਸ ਵਿੱਚੋਂ ਗੈਸ ਲੀਕ ਹੋਣ ਕਾਰਨ ਦੋ ਸਕੇ ਭਰਾਵਾਂ ਸਣੇ 7 ਵਿਅਕਤੀ ਮਾਰੇ ਗੲੇ ਤੇ 223 ਬਿਮਾਰ ਹੋ ਗੲੇ । ਬਿਮਾਰਾਂ ਵਿੱਚ 39 ਦੀ ਹਾਲਤ ਨਾਜ਼ੁਕ ਬਣੀ ਹੋੲੀ

Read More

ਸਿਮਰਜੀਤ ਬੈਂਸ ਨੂੰ 28 ਸਮਰਥਕਾਂ ਸਮੇਤ ਮਿਲੀ ਜ਼ਮਾਨਤ

bains-ludhiana

ਲੁਧਿਆਣਾ, 28 ਅਪ੍ਰੈਲ (ਏਜੰਸੀ) : ਆਜ਼ਾਦ ਵਿਧਾਇਕ ਸਿਮਰਜੀਤ ਬੈਂਸ ਨੂੰ ਉਨ੍ਹਾਂ ਦੇ ਭਰਾ ਅਤੇ ਸਮਰਥਕਾਂ ਸਮੇਤ ਸਲਾਖਾਂ ਦੇ ਪਿੱਛੇ ਰੱਖਣ ਦੇ ਸਰਕਾਰੀ ਮਨਸੂਬੇ ਢਿੱਲੇ ਪੈ ਗਏ। ਇਨ੍ਹਾਂ ਸਾਰੇ ਲੋਕਾਂ ਦੀ ਸਾਂਝੀ ਜ਼ਮਾਨਤ ਪਟੀਸ਼ਨ ਮੰਗਲਵਾਰ ਨੂੰ ਮਨਜੂਰ ਕਰ ਲਈ ਗਈ ਹੈ ਅਤੇ ਬਲਵਿੰਦਰ ਬੈਂਸ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਅੱਠ ਮਈ ਨੂੰ ਹੋਵੇਗੀ। ਗੌਰਤਲਬ ਹੈ

Read More

ਕੈਨੇਡਾ ਦੇ ਐਮਐਲਏ ਪੀਟਰ ਸੰਧੂ ਤੇ ਪਰਿਵਾਰ ਨੂੰ ਧਮਕੀ, ਨੌਕਰ ਨਾਲ ਮਾਰਕੁੱਟ

peter-sandhu

ਲੁਧਿਆਣਾ,9 ਜਨਵਰੀ (ਏਜੰਸੀ) : ਗੈਰ ਕਾਨੂੰਨੀ ਕੰਸਟਰਕਸ਼ਨ ਦੀ ਸ਼ਿਕਾਇਤ ਕਰਨ ‘ਤੇ ਕੁਝ ਲੋਕਾਂ ਨੇ ਨਾ ਸਿਰਫ ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ, ਬਲਕਿ ਉਨ੍ਹਾਂ ਦੇ ਨੌਕਰ ਨੂੰ ਵੀ ਕੁੱਟਿਆ। ਪ੍ਰਸ਼ਾਸਨ ਅਤੇ ਪੁਲਿਸ ਨੇ ਵਾਰ ਵਾਰ ਫ਼ੋਨ ਕੀਤੇ ਜਾਣ ਦੇ ਬਾਵਜੂਦ ਸੰਧੂ ਦੀ ਸੁਣਵਾਈ ਨਹੀਂ ਕੀਤੀ। ਇਸ ਤੋਂ ਦੁਖੀ ਸੰਧੂ

Read More

ਸ਼ਿੰਗਾਰ ਬੰਬ ਧਮਾਕੇ ਦੇ ਮੁਲਜ਼ਮ ਬਰੀ

Shingar-Bomb-Blast-Case-2007

ਲੁਧਿਆਣਾ, 16 ਦਸੰਬਰ (ਏਜੰਸੀ) : ਸ਼ਿੰਗਾਰ ਸਿਨੇਮਾ ਬੰਬ ਧਮਾਕੇ ਵਿੱਚ 3 ਮੁਲਜ਼ਮ ਬਰੀ। 4 ਮੁਲਜ਼ਮਾਂ ‘ਚ ਇੱਕ ਦੀ ਮੌਤ ਨਾਭਾ ਜੇਲ੍ਹ ‘ਚ ਹੋ ਗਈ ਸੀ। ਸੱਤ ਸਾਲ ਚੱਲੇ ਇਸ ਮਾਮਲੇ ਵਿੱਚ ਲੁਧਿਆਣਾ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਯਾਨੀ ‘ਬੇਨੇਫਿਟ ਆਫ ਡਾਊਟ’ ਦਿੰਦੇ ਹੋਏ ਬਾਕੀ 3 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਬਰੀ ਕੀਤੇ ਗਏ

Read More