ਮੁਸ਼ਕਲ ‘ਚ ਟਰੰਪ : ਔਰਤਾਂ ਨੂੰ ਪੈਸੇ ਦੇਣ ਵਾਲੇ ਮਾਮਲੇ ‘ਚ ਵਕੀਲ ਦੋਸ਼ੀ ਕਰਾਰ

ਵਰਜੀਨੀਆ, 22 ਅਗਸਤ (ਏਜੰਸੀ) : ਡੋਨਾਲਡ ਟਰੰਪ ਦੇ ਸਾਬਕਾ ਵਕੀਲ ਮਾਈਕਲ ਡੀ. ਕੋਹੇਨ ਨੂੰ ਗ਼ੈਰ-ਕਾਨੂੰਨੀ ਭੁਗਤਾਨ ਕਰਨ, ਟੈਕਸ ਸਬੰਧੀ ਧੋਖਾਧੜੀ, ਬੈਂਕ ਫਰਾਡ ਤੇ ਚੋਣਾਂ ਵਿੱਚ...