ਅੰਤਰਰਾਸ਼ਟਰੀ

ਕੈਨੇਡਾ ਪੀਐਮ ਦਾ ਅਨੋਖਾ ਅੰਦਾਜ਼

Diwali-Greetings-From-Canada's-Justin-Trudeau

ਓਟਾਵਾ, 17 ਅਕਤੂਬਰ (ਏਜੰਸੀ) : ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਇੱਥੇ ਇੰਡੀਅਨ ਕੰਮਿਊਨਿਟੀ ਦੇ ਨਾਲ ਦੀਵਾਲੀ ਸੈਲੀਬਰੇਟ ਕੀਤੀ। ਉਨ੍ਹਾਂ ਨੇ ਸ਼ੇਰਵਾਨੀ ਪਾਈ ਹੋਈ ਸੀ। ਟਰੂਡੋ ਨੇ ਇੱਥੇ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਇਸ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਉੱਤੇ ਇੰਡੀਅਨ ਹਾਈ ਕਮਿਸ਼ਨਰ ਵਿਕਾਸ ਸਵਰੂਪ ਵੀ ਮੌਜੂਦ ਸਨ। ਦੱਸ ਦਈਏ ਕਿ ਟਰੂਡੋ ਹਰ

Read More

ਪਹਿਲਾ ਬੰਬ ਡੇਗਣ ਤੱਕ ਉਤਰੀ ਕੋਰੀਆ ਨਾਲ ਗੱਲਬਾਤ ਜਾਰੀ ਰੱਖਾਂਗੇ : ਅਮਰੀਕਾ

Diplomacy-with-North-Korea-to-continue-until-first-bomb-drops--Tillerson

ਵਾਸ਼ਿੰਗਟਨ, 16 ਅਕਤੂਬਰ (ਏਜੰਸੀ) : ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਉਤਰ ਕੋਰੀਆ ਦੇ ਨਾਲ ਤਣਾਅ ਘਟਾਉਣ ਦੇ ਲਈ ਕੋਸ਼ਿਸ਼ਾਂ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲੀ ਬੰਬ ਡੇਗਣ ਤੱਕ ਇਹ ਕੂਟਨੀਤਕ ਕੋਸ਼ਿਸ਼ ਜਾਰੀ ਰਹੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸੰਕੇਤ

Read More

ਪੁਰਤਗਾਲ ਤੇ ਸਪੇਨ ਵਿੱਚ ਅੱਗ ਕਾਰਨ 30 ਮੌਤਾਂ

Wildfires-sweep-Portugal-and-Spain

ਲਿਸਬਨ, 16 ਅਕਤੂਬਰ (ਏਜੰਸੀ) : ਉੱਤਰੀ ਤੇ ਕੇਂਦਰੀ ਪੁਰਤਗਾਲ ਦੇ ਜੰਗਲਾਂ ਵਿੱਚ ਭਡ਼ਕੀ ਅੱਗ ਕਾਰਨ ਪਿਛਲੇ 24 ਘੰਟਿਆਂ ਦੌਰਾਨ ਘੱਟੋ ਘੱਟ 27 ਵਿਅਕਤੀ ਮਾਰੇ ਗਏ ਹਨ। ਇਸ ਦੌਰਾਨ ਸਪੇਨ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਲਾਈ ਅੱਗ ਦੇ ਤੂਫਾਨ ਓਫੇਲੀਆ ਕਾਰਨ ਭਡ਼ਕਣ ਨਾਲ ਤਿੰਨ ਜਣੇ ਮਾਰੇ ਗਏ ਹਨ। ਪੁਰਤਗਾਲ ਵਿੱਚ ਪ੍ਰਧਾਨ ਮੰਤਰੀ ਅੈਂਤੋਨੀਓ ਕੋਸਟਾ ਨੇ ਅੈਂਮਰਜੈਂਸੀ ਅੈਲਾਨ

Read More

ਏਅਰ ਏਸ਼ੀਆ ਦੀ ਉਡਾਣ ਅਚਾਨਕ 10 ਹਜ਼ਾਰ ਫੁੱਟ ਥੱਲੇ ਆਈ

AirAsia-flight-returns-to-Perth-after-mid-air-scare

ਸਿਡਨੀ, 16 ਅਕਤੂਬਰ (ਏਜੰਸੀ) : ਇੱਥੋਂ ਇੰਡੋਨੇਸ਼ੀਆ ਜਾ ਰਹੀ ਏਅਰ ਏਸ਼ੀਆ ਦੀ ਉਡਾਣ ਨੂੰ ਕੇਬਿਨ ਪ੍ਰੇਸ਼ਰ ਘੱਟ ਹੋਣ ਦੀ ਵਜ੍ਹਾ ਕਾਰਨ ਆਸਟਰੇਲੀਆ ਵਾਪਸ ਬੁਲਾ ਲਿਆ ਗਿਆ। ਦਰਅਸਲ, ਉਡਾਣ ਭਰਨ ਤੋਂ 25 ਮਿੰਟ ਬਾਅਦ ਹੀ ਇਹ ਉਡਾਣ 32 ਹਜ਼ਾਰ ਫੁੱਟ ਦੀ ਉਚਾਈ ਤੋਂ ਅਚਾਨਕ 10 ਹਜ਼ਾਰ ਫੁੱਟ ਦੀ ਉਚਾਈ ‘ਤੇ ਆ ਗਈ ਸੀ। ਏਅਰ ਏਸ਼ੀਆ ਮੁਤਾਬਕ,

Read More

ਸੋਮਾਲੀਆ ਦੀ ਰਾਜਧਾਨੀ ’ਚ ਧਮਾਕਾ, 231 ਮੌਤਾਂ

Massive-Truck-Bomb-Kills-at-Least-231-in-Somalia's-Capital

ਮੋਗਾਦਿਸ਼ੂ, 15 ਅਕਤੂਬਰ (ਏਜੰਸੀ) : ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਹੋਏ ਇੱਕ ਟਰੱਕ ਧਮਾਕੇ ਵਿੱਚ 231 ਲੋਕਾਂ ਦੀ ਮੌਤ ਹੋ ਗਈ। ਸ਼ਹਿਰ ਦੇ ਬਾਸ਼ਿੰਦਿਆਂ ਨੇ ਇਸ ਨੂੰ ਹਾਲ ਦੇ ਸਾਲਾਂ ਦਾ ਸਭ ਤੋਂ ਸ਼ਕਤੀਸ਼ਾਲੀ ਧਮਾਕਾ ਦੱਸਿਆ ਹੈ। ਪੁਲਿਸ ਦੇ ਮੁਤਾਬਕ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਪੁਲਿਸ ਕੈਪਟਨ ਮੋਹੰਮਦ ਹੂਸੈਨ ਨੇ ਦੱਸਿਆ

Read More

ਪ੍ਰਮਾਣੂ ਪਣਡੁੱਬੀ ’ਤੇ ਔਰਤ ਅਧਿਕਾਰੀ ਨੇ ਬਣਾਏ ਸਰੀਰਕ ਸਬੰਧ, ਗਈ ਨੌਕਰੀ

Female-navy-officer-'wore-captain's-uniform'-in-Trident-submarine-'sex-scandal'

ਲੰਡਨ, 15 ਅਕਤੂਬਰ (ਏਜੰਸੀ) : ਬਰਤਾਨੀਆ ਦੀ ਸਮੁੰਦਰੀ ਫੌਜ ਵਿੱਚ ਸਬ-ਲੈਫਟੀਨੈਂਟ ਰੇਬੇਕਾ ਐਡਵਰਡਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਰੇਬੇਕਾ ’ਤੇ ਦੋਸ਼ ਹੈ ਕਿ ਉਸ ਨੇ ਪ੍ਰਮਾਣੂ ਪਣਡੁੱਬੀ ’ਤੇ ਤਾਇਨਾਤੀ ਸਮੇਂ ਇੱਕ ਹੋਰ ਅਮਲਾ ਮੈਂਬਰ ਨਾਲ ਸਰੀਰਕ ਸਬੰਧ ਬਣਾਏ ਸਨ। ਸ਼ੱਕ ਹੈ ਕਿ ‘ਐਚਐਮਐਸ ਵਿਜੀਲੈਂਟ’ ਪਣਡੁੱਬੀ ਜਦੋਂ ਨੌਰਥ ਅਟਲਾਂਟਿਕ ਵਿੱਚ ਤਾਇਨਾਤ ਸੀ ਉਦੋਂ ਰੇਬੇਕਾ

Read More

ਹਾਫਿਜ ਸਈਅਦ ’ਤੇ ਨਰਮ ਪਿਆ ਪਾਕਿ, ਨਜ਼ਰਬੰਦੀ ਵਧਾਉਣ ਵਾਲੀ ਪਟੀਸ਼ਨ ਲਈ ਵਾਪਸ

Hafiz-Saeed

ਇਸਲਾਮਾਬਾਦ, 15 ਅਕਤੂਬਰ (ਏਜੰਸੀ) : ਪਾਕਿਸਤਾਨ ਭਾਵੇਂ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ਾਂ ਨੂੰ ਖਾਰਜ ਕਰਦਾ ਹੋਵੇ, ਪਰ ਉਸ ਦਾ ਦੋਹਰਾ ਚੇਹਰਾ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਪਾਕਿਸਤਾਨ ਨੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ ਸਈਅਦ ਦੀ ਰਿਹਾਈ ਦੇ ਰਸਤੇ ਨਾਲ ਇੱਕ ਵੱਡਾ ਰੋੜਾ ਖੁਦ ਹੀ ਹਟਾ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਅੱਤਵਾਦ ਵਿਰੋਧੀ

Read More

ਭਾਰਤ ਠੋਸ ਫੈਸਲੇ ਲੈਣ ਦੇ ਸਮਰੱਥ : ਜੇਤਲੀ

Arun-Jaitley

ਵਾਸ਼ਿੰਗਟਨ, 11 ਅਕਤੂਬਰ (ਏਜੰਸੀ) : ਭਾਰਤ ਕੋਲ ਵੱਡੇ ਤੇ ਸਖ਼ਤ ਫੈਸਲੇ ਲੈਣ ਅਤੇ ਉਨਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਸਮਰੱਥਾ ਹੈ। ਇਸ ਲਈ ਉਭਰਦੀ ਅਰਥਵਿਵਸਥਾ ‘ਚ ਭਾਰਤ ਇੱਕ ਜ਼ਿਆਦਾ ਸਾਫ਼ ਸੁਥਰੀ ਅਤੇ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਪਹੁੰਚੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਨਿਊਯਾਰਕ ‘ਚ ਇੱਕ ਪ੍ਰੋਗਰਾਮ ਨੂੰ

Read More

ਇਸ ਸਾਲ ਇਰਾਕ ਤੋਂ ਕਰ ਦੇਵਾਂਗੇ ਆਈਐਸ ਦਾ ਪੂਰਾ ਸਫਾਇਆ : ਇਰਾਕੀ ਪ੍ਰਧਾਨ ਮੰਤਰੀ

al-Abadi-Iraq

ਬਗਦਾਦ, 11 ਅਕਤੂਬਰ (ਏਜੰਸੀ) : ਇਰਾਕੀ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਨੇ ਇਸ ਸਾਲ ਦੇਸ਼ ‘ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨੂੰ ਪੂਰੀ ਤਰਾਂ ਖ਼ਤਮ ਕਰਨ ਦੀ ਉਮੀਦ ਜਤਾਈ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਅਬਾਦੀ ਨੇ ਮੰਗਲਵਾਰ ਨੂੰ ਟੈਲੀਵਿਜ਼ਨ ‘ਤੇ ਪ੍ਰਸਾਰਿਤ ਇੱਕ ਪੱਤਰਕਾਰ ਸੰਮੇਲਨ ‘ਚ ਆਹੀਐਸ ਖਿਲਾਫ਼ ਇਰਾਕੀ ਸੁਰੱਖਿਆ ਜਵਾਨਾਂ ਦੀ ਜਿੱਤ ਦੀ ਸ਼ਲਾਘਾ ਕੀਤੀ। ਉਨਾਂ

Read More

ਉਮੀਦ ਹੈ ਇੱਕ ਦਿਨ ਵਤਨ ਵਾਪਸ ਪਰਤਾਂਗਾ : ਸੁੰਦਰ ਪਿਚਾਈ

Sundar-Pichai-Google

ਕੈਲੇਫੋਰਨੀਆ, 11 ਅਕਤੂਬਰ (ਏਜੰਸੀ) : ਭਾਰਤੀ ਮੂਲ ਦੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਕਿ ਕਿਸੇ ਵੀ ਇਨਸਾਨ ਦੀ ਕਾਮਯਾਬੀ ਦੇ ਨਾਲ ਨਾਲ ਉਸ ਦੀਆਂ ਜ਼ਿੰਮੇਵਾਰੀਆਂ ਵੀ ਵਧਦੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਜਿੰਨੇ ਵੱਡੇ ਉਚ ਅਹੁਦੇ ‘ਤੇ ਹਨ, ਉਨ੍ਹਾਂ ‘ਤੇ ਓਨਾ ਹੀ ਵਧ ਦਬਾਅ ਹੈ। ਇਹ ਗੱਲ ਕਿਸੇ ਇੱਕ ਸ਼ਖ਼ਸ ਲਈ ਨਹੀਂ, ਸਗੋਂ

Read More