ਫ਼ਤਹਿਗੜ੍ਹ ਸਾਹਿਬ

ਬਰਵਾਲੀ ਖੁਰਦ ਦੇ ਦੋ ਪੰਚ ਬਹਾਲ

ਖਮਾਣੋਂ,  6 ਅਕਤੂਬਰ (ਰਣਬੀਰ ਸਿੰਘ ਰਾਣਾ) : ਇੱਥੋਂ ਨਜ਼ਦੀਕੀ ਪਿੰਡ ਬਰਵਾਲੀ ਖੁਰਦ ਦੇ ਪੰਚਾਂ ਪਰਮਜੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਪਿੱਠ ਅੰਕਣ ਨੰਬਰ 6/74/09 ਫਗਸ-15079-82 ਰਾਹੀਂ ਉਨਾਂ ਨੂੰ ਪੰਚ ਦੇ ਅਹੁਦੇ ਤੇ ਬਹਾਲ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਦੋਨਾਂ ਪੰਚਾਂ ਨੂੰ 20 ਮਈ ਨੂੰ ਅਹੁਦੇ ਤੋਂ

Read More

ਪਿੰਡ ਬੌੜ ਤੋਂ ਲੱਖਾਂ ਰੁਪਏ ਦੀਆਂ ਅੱਠ ਮੱਝਾਂ ਚੋਰੀ

ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਇੱਥੋਂ ਕੁਝ ਦੂਰੀ ’ਤੇ ਸਥਿਤ ਪਿੰਡ ਬੌੜ ਤੋਂ ਬੀਤੀ ਰਾਤ ਦੋ ਭਰਾਵਾਂ ਮਹਿੰਦਰ ਸਿੰਘ ਅਤੇ ਹਰਨੇਕ ਸਿੰਘ ਦੇ ਬਾੜੇ ਵਿੱਚੋਂ ਚੋਰਾਂ ਨੇ ਅੱਠ ਮੱਝਾਂ ਚੋਰੀ ਕਰ ਲਈਆਂ। ਮਹਿੰਦਰ ਸਿੰਘ ਅਤੇ ਹਰਨੇਕ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਪੰਜ ਕੁ ਵਜੇ ਪੱਠੇ ਆਦਿ ਪਾਉਣ ਲਈ ਪਸ਼ੂਆਂ ਵਾਲੇ

Read More

ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਿਜਾਇਆ ਗਿਆ

ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਇੱਕ ਵਿੱਦਿਅਕ ਟੂਰ ਰਿਆਸਤੀ ਅਤੇ ਇਤਿਹਾਸਕ ਸ਼ਹਿਰ ਪਟਿਆਲਾ ਵਿਖੇ ਲਿਜਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਜਸਦੇਵ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਲਿਜਾਏ ਗਏ ਇਸ ਟੂਰ ਵਿੱਚ ਕਰੀਬ 100 ਵਿਦਿਆਰਥੀਆਂ ਅਤੇ 30 ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਇਤਿਹਾਸਕ ਗੁਰਦੁਆਰਾ

Read More

ਅਕਾਲ ਅਕੈਡਮੀ ਵਿੱਚ 1001 ਪੌਦੇ ਲਗਾਏ ਜਾਣਗੇ

ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਅਕਾਲ ਅਕੈਡਮੀ ਖਮਾਣੋਂ ਵਿਖੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਜਿਸਦਾ ਉਦਘਾਟਨ ਸਥਾਨਕ ਐਸ.ਡੀ.ਐਮ. ਸ਼੍ਰੀਮਤੀ ਰੂਪਾਂਜਲੀ ਆਈ.ਏ.ਐਸ. ਨੇ ਕੀਤਾ। ਆਪਣੇ ਸੰਬੋਧਨ ਦੌਰਾਨ ਉਨਾਂ ਅਪੀਲ ਕੀਤੀ ਕਿ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੁੱਖਾਂ ਦੀ ਮਹੱਤਤਾ ਬਾਰੇ ਭਾਸ਼ਣ ਦਿੱਤੇ

Read More

ਅਧਿਆਪਕ ਜਸਵਿੰਦਰ ਸਿੰਘ ‘ਸੁੰਦਰ ਲਿਖਾਈ ਮੁਕਾਬਲੇ’ ਵਿੱਚੋਂ ਅਵੱਲ

ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਸਰਵ ਸਿੱਖਿਆ ਅਭਿਆਨ ਪੰਜਾਬ ਵੱਲੋਂ ‘ਪੜ੍ਹੋ ਪੰਜਾਬ ਪ੍ਰੋਗਰਾਮ’ ਤਹਿਤ ਅਧਿਆਪਕਾਂ ਦੇ ਕਲੱਸਟਰ, ਬਲਾਕ ਅਤੇ ਜਿਲ੍ਹਾ ਪੱਧਰੀ ‘ਸੁੰਦਰ ਲਿਖਾਈ ਮੁਕਾਬਲੇ’ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿੱਚ ਬਲਾਕ ਖਮਾਣੋਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਫਰੌਰ ਦੇ ਅਧਿਆਪਕ ਜਸਵਿੰਦਰ ਸਿੰਘ ਨੇ ਕਲੱਸਟਰ, ਬਲਾਕ ਅਤੇ ਫਿਰ ਜਿਲ੍ਹੇ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਖਮਾਣੋਂ

Read More

ਸਵਾ ਕਰੋੜ ਦੀ ਅਦਾਇਗੀ ਮਿਲਣ ਦੇ ਭਰੋਸੇ ਤੋਂ ਬਾਅਦ ਆੜ੍ਹਤੀਆਂ ਨੇ ਖਰੀਦ ਏਜੰਸੀਆਂ ਦਾ ਬਾਈਕਟ ਵਾਪਸ ਲਿਆ

ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) :  ਖਮਾਣੋਂ ਅਤੇ ਇਸਦੇ ਅਧੀਨ ਆਉਂਦੀਆਂ ਛੇ ਮੰਡੀਆਂ ਦੇ ਆੜ੍ਹਤੀਆਂ ਦੀ ਪਿਛਲੇ ਝੋਨੇ ਦੇ ਸੀਜ਼ਨ ਦੀ ਇੱਕ ਕਰੋੜ ਅਠਾਰਾਂ ਲੱਖ ਦੀ ਅਦਾਇਗੀ ਇੱਕ ਮਹੀਨੇ ਦੇ ਅੰਦਰ-ਅੰਦਰ ਦੇਣ ਦੇ  ਭਰੋਸੇ ਤੋਂ ਬਾਅਦ ਆੜ੍ਹਤੀਆਂ ਨੇ ਖਰੀਦ ਏਜੰਸੀਆਂ ਦਾ ਕੀਤਾ ਬਾਈਕਾਟ ਸਮਾਪਤ ਕਰ ਦਿੱਤਾ ਹੈ। ਆੜ੍ਹਤੀ ਆਗੂ ਕੇਵਲਜੀਤ ਸਿੰਘ ਭੁੱਲਰ ਨੇ

Read More