ਪਰਿਵਾਰਿਕ ਰਿਸਤਿਆਂ ਨਾਲ ਸਬੰਧਿਤ ਗੀਤ ਗਾ ਕੇ ਮਨ ਨੂੰ ਸਕੂਨ ਮਿਲਦੈ-ਦੀਪ ਢਿੱਲੋਂ

ਕੈਲਗਰੀ(ਹਰਬੰਸ ਬੁੱਟਰ) “ਗਾਇਕੀ ਦੇ ਖੇਤਰ ਵਿੱਚ ਵਿਚਰਦਿਆਂ ਭਾਵੇਂ ਕਮਰਸੀਅਲ ਪੱਖ ਕਦੀ ਕਦੀ ਭਾਰੂ ਪੈ ਜਾਂਦਾ ਹੈ ਪਰ ਅਸਲ ਵਿੱਚ ਪਰਵਾਰਿਕ ਰਿਸਤਿਆਂ ਦੇ ਨੇੜੇ ਰਹਿੰਦਿਆਂ, ਸਮਾਜ...