ਪਾਲੀਵੁੱਡ

News from Punjabi Movies/Music Industry

ਦਲੇਰ ਮਹਿੰਦੀ ਤੇ ਮੀਕਾ ਸਿੰਘ ਦੇ ਵੱਡੇ ਭਰਾ ਸ਼ਮਸ਼ੇਰ ਮਹਿੰਦੀ ਦਾ ਦੇਹਾਂਤ

Ustad-Shamsher-Singh-Mehndi-passes-away

ਨਵੀਂ ਦਿੱਲੀ, 10 ਅਕਤੂਬਰ (ਏਜੰਸੀ) : ਮਸ਼ਹੂਰ ਗਾਇਕ ਦਲੇਰ ਮਹਿੰਦੀ ਤੇ ਮੀਕਾ ਸਿੰਘ ਦੇ ਵੱਡੇ ਭਰਾ ਤੇ ਉਘੇ ਸੰਗੀਤਕਾਰ ਸ਼ਮਸ਼ੇਰ ਮਹਿੰਦੀ (50) ਦਾ ਦੇਹਾਂਤ ਹੋ ਗਿਆ। ਇਹ ਖ਼ਬਰ ਮੀਕਾ ਸਿੰਘ ਨੇ ਕੈਨੇਡਾ ਤੋਂ ਟਵਿਟਰ ਰਾਹੀਂ ਦਿੱਤੀ। ਪੀਲੀਆ ਹੋਣ ਕਾਰਨ ਸ਼ਮਸ਼ੇਰ ਮਹਿੰਦੀ ਪਿਛਲੇ ਡੇਢ ਮਹੀਨੇ ਤੋਂ ਵੇਦਾਂਤਾ ਹਸਪਤਾਲ ਵਿਚ ਦਾਖ਼ਲ ਸਨ ਜਿੱਥੇ ਸੋਮਵਾਰ ਸਵੇਰੇ ਤਿੰਨ ਵਜੇ

Read More

ਹੁਣ ਸੋਨਾਕਸ਼ੀ ਸਿਨ੍ਹਾ ਨਾਲ ਨਵੀਂ ਫ਼ਿਲਮ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

Sonakshi-Aditya-Roy-Kapur-and-Diljit-Dosanjh

ਨਵੀਂ ਦਿੱਲੀ, 26 ਜੂਨ (ਏਜੰਸੀ) : ‘ਨੂਰ’ ਫ਼ਿਲਮ ਵਿਚ ਇਕ ਗਾਣੇ ਦੇ ਨਾਲ ਇਕੱਠੇ ਦਿਖਣ ਤੋਂ ਬਾਅਦ ਹੁਣ ਸੋਨਾਕਸ਼ੀ ਸਿਨ੍ਹਾ ਅਤੇ ਦਿਲਜੀਤ ਦੋਸਾਂਝ ਇਕ ਵਾਰ ਮੁੜ ਕੰਮ ਕਰਨ ਲਈ ਤਿਆਰ ਹਨ। ਦੋਵੇਂ ਛੇਤੀ ਹੀ ਇਕ ਫ਼ਿਲਮ ਵਿਚ ਇਕੱਠੇ ਦਿਖਾਈ ਦੇਣਗੇ। ਜਿਸ ਵਿਚ ਉਨ੍ਹਾਂ ਤੋਂ ਇਲਾਵਾ ਆਦਿਤਿਆ ਰਾਏ ਕਪੂਰ ਵੀ ਹੋਣਗੇ।ਈਵੈਂਟ ਮੈਨੇਜਮੈਂਟ ਕੰਪਨੀ ਵਿਜਕਰਾਫਟ ਛੇਤੀ ਹੀ

Read More

“ਯਾਰ ਅਣਮੁੱਲੇ”ਵਾਲੇ ਸ਼ੈਰੀ ਮਾਨ ਨੇ ਆਪਣੇ ਅਣਮੁੱਲੇ ਗੀਤਾਂ ਨਾਲ ਕੈਲਗਰੀ ਵਾਸੀਆਂ ਦਾ ਮੰਨੋਰੰਜਨ ਕੀਤਾ।

sherry

ਦਰਸਕਾਂ ਨਾਲ ਖਚਾਖਚ ਭਰੇ ਹਾਲ ਅੰਦਰ ਨੌਜਵਾਨ ਮੁੰਡੇ ਉੱਠ ਉੱਠ ਨੱਚਦੇ ਰਹੇ ਕੈਲਗਰੀ (ਹਰਬੰਸ ਬੁੱਟਰ) ਪੰਜਾਬੀ ਗਾਇਕੀ ਅਤੇ ਪਿੱਠਵਰਤੀ ਪੰਜਾਬੀ ਫਿਲਮੀ ਗਾਇਕ ਸ਼ੈਰੀ ਮਾਨ ਦਾ ਸ਼ੋਅ ਕੈਲਗਰੀ ਦੇ ਜੈਨੇਸਿਸ ਸੈਂਟਰ ਵਿਖੇ ਕਰਵਾਇਆ ਗਿਆ। ਦਰਸਕਾਂ ਨਾਲ ਖਚਾਖਚ ਭਰੇ ਹੋਏ ਹਾਲ ਅੰਦਰ ਸੈਰੀ ਮਾਨ ਤੋਂ ਪਹਿਲਾਂ ਸਥਾਨਕ ਗਾਇਕਾਂ ਗੁਰਜਾਨ ਅਤੇ ਰੁੱਸ ਗਿਆ ਪਰਾਹੁਣਾ ਗੀਤ ਵਾਲੇ ਬਿੰਦੀ ਬਰਾੜ

Read More

ਰਣਜੀਤ ਸਾਗਰ ਡੈਮ ਦੇ ਕੋਲ ਸੌ ਏਕੜ ‘ਚ ਬਣੇਗੀ ਫ਼ਿਲਮ ਸਿਟੀ

ranjit-sagar-dam

ਚੰਡੀਗੜ੍ਹ, 16 ਮਈ (ਏਜੰਸੀ) : ਪੰਜਾਬ ਨੂੰ ਛੇਤੀ ਹੀ ਫ਼ਿਲਮ ਸਿਟੀ ਦੀ ਸੌਗਾਤ ਮਿਲੇਗੀ। ਇਹ ਫ਼ਿਲਮ ਸਿਟੀ ਰਣਜੀਤ ਸਾਗਰ ਡੈਮ ਦੇ ਕੋਲ ਬਣਾਈ ਜਾਵੇਗੀ। ਇਸ ਪ੍ਰੋਜੈਕਟ ਦਾ ਖਾਕਾ ਤਿਆਰ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇਸ ‘ਤੇ ਮੁਹਰ ਲਗਾ ਦਿੱਤੀ ਹੈ। ਛੇਤੀ ਹੀ ਇਸ ‘ਤੇ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਲੋਕੇਸ਼ਨ ਦੇ ਲਿਹਾਜ਼

Read More

ਪੰਜਾਬ ਵਿਚ 100 ਏਕੜ ‘ਚ ਬਣਾਈ ਜਾਵੇਗੀ ਫ਼ਿਲਮ ਸਿਟੀ : ਸਿੱਧੂ

Navjot Singh Sidhu

ਚੰਡੀਗੜ੍ਹ, 17 ਅਪ੍ਰੈਲ (ਏਜੰਸੀ) : ਸਥਾਨਕ ਸਰਕਾਰਾਂ ਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਨਵੀਂ ਕਲਚਰਲ ਪਾਲਿਸੀ ‘ਤੇ ਮੰਥਨ ਸ਼ੁਰੂ ਕਰ ਦਿੱਤਾ। ਸਿੱਧੂ ਨੇ ਸੂਬੇ ਦੀ ਸੱਭਿਆਚਾਰ ਨੀਤੀ ਬਣਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚ 100 ਏਕੜ ਰਕਬੇ ਵਿਚ ਫ਼ਿਲਮ ਸਿਟੀ ਬਣਾਉਣ ਦੀ ਤਜਵੀਜ਼ ਵੀ ਤਿਆਰ ਕੀਤੀ ਹੈ। ਪੰਜਾਬ ਭਵਨ ਵਿਚ

Read More

ਮਨਦੀਪ ਖੁਰਮੀ ਹਿੰਮਤਪੁਰਾ ਦਾ ਗੀਤ “ਓਹੀ ਬੋਹੜ“ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ

mandeep

ਖੁਦਕੁਸ਼ੀਆਂ ਦਾ ਸੰਤਾਪ ਭੋਗਦੇ ਮਾਸੂਮ ਚਾਵਾਂ ਤੇ ਚਿੱਟੀਆਂ ਚੁੰਨੀਆਂ ਨੂੰ ਸਮਰਪਿਤ ਹੈ ਗੀਤ ਲੰਡਨ (ਪਪ) : “ਹਿੰਮਤਪੁਰਾ ਡੌਟ ਕੌਮ“ ਨਾਮੀ ਸਾਹਿਤਕ ਵੈੱਬਸਾਈਟ ਜ਼ਰੀਏ ਪੰਜਾਬੀਅਤ ਦੀ ਸੇਵਾ ਚ ਜੁਟੇ ਨੌਜਵਾਨ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਇੱਕ ਗਾਇਕ ਵਜੋਂ ਆਪਣੀ ਦੂਸਰੀ ਦਸਤਕ ਤਹਿਤ ਨਵਾਂ ਗੀਤ “ਓਹੀ ਬੋਹੜ“ 13 ਜਨਵਰੀ 2017 ਨੂੰ ਲੋਕ ਅਰਪਣ ਕੀਤਾ ਜਾਵੇਗਾ। ਜਿਕਰਯੋਗ ਹੈ

Read More

ਲੋਕ ਗਾਇਕ ਦਰਸ਼ਨ ਖੇਲਾ ਨੂੰ “ਮੁਆਫੀਨਾਮਾ” ਗੀਤ ਗਾਉਣ ਬਦਲੇ ਕਨੇਡਾ ਦੇ ਪ੍ਰਧਾਨ ਮੰਤਰੀ ਨੇ ਸਨਮਾਨਿਤ ਕੀਤਾ

canada

ਗੀਤਕਾਰ ਸੁਖਪਾਲ ਪਰਮਾਰ ਵੀ ਹੋਏ ਸਨਮਾਨਿਤ ਕੈਲਗਰੀ (ਹਰਬੰਸ ਬੁੱਟਰ) ਕਨੇਡਾ ਦੇ ਕੈਲਗਰੀ ਵੱਸਦੇ ਪੰਜਾਬੀ ਲੋਕ ਗਾਇਕ ਦਰਸ਼ਨ ਖੇਲਾ ਨੂੰ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਔਟਵਾ ਪਾਰਲੀਮੈਂਟ ਅੰਦਰ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੂੰ ਇਹ ਸਨਮਾਨ ਉਹਨਾਂ ਦੇ ਗੀਤ “ਮੁਆਫੀਨਾਮਾ”ਗਾਉਣ ਬਦਲੇ ਮਿਲਿਆ ਹੈ। ਵਰਨਣਯੋਗ ਹੈ 1914 ਵਿੱਚ ਕਾਮਾਗਾਟਾਮਾਰੂ ਜਹਾਜ ਨੂੰ ਕਨੇਡਾ ਦੀ ਧਰਤੀ ਤੋਂ

Read More

ਅਗਲੇ ਸਾਲ ਆਏਗੀ ਦਿਲਜੀਤ ਤੇ ਅਨੁਸ਼ਕਾ ਦੀ ‘ਫਿਲੌਰੀ’

anushka-sharma-diljit-dosanjh

ਚੰਡੀਗੜ੍ਹ, 20 ਨਵੰਬਰ (ਏਜੰਸੀ) : ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਦੀ ਦੂਜੀ ਫਿਲਮ ‘ਫਿਲੌਰੀ’ 24 ਮਾਰਚ, 2017 ਨੂੰ ਰਿਲੀਜ਼ ਹੋਵੇਗੀ। ਫਿਲਮ ਵਿੱਚ ਅਨੁਸ਼ਕਾ ਦੇ ਇਲਾਵਾ ਪੰਜਾਬੀ ਸਟਾਰ ਦਿਲਜੀਤ ਦੋਸਾਂਝ, ਸੂਰਜ ਸ਼ਰਮਾ ਤੇ ਮੇਹਰੀਨ ਪੀਰਜ਼ਾਦਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦਾ ਨਿਰਮਾਣ ਅਨੁਸ਼ਕਾ ਸ਼ਰਮਾ ਤੇ ਉਨ੍ਹਾਂ ਦੇ ਭਰਾ ਦੀ ਕਲੀਨ ਸਟੇਟ ਫਿਲਮ ਤੇ ਫੌਕਸ ਸਟਾਰ

Read More

ਬਾਦਲ ਪਹੁੰਚੇ ਗੁਰਦਾਸ ਮਾਨ ਦੇ ਘਰ

gurdas-mann-badal

ਗਿੱਦੜਬਾਹ, 19 ਨਵੰਬਰ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਗਿੱਦੜਬਾਹ ‘ਚ ਗੁਰਦਾਸ ਮਾਨ ਦੇ ਘਰ ਪਹੁੰਚੇ। ਇੱਥੇ ਉਨ੍ਹਾਂ ਮਾਨ ਪਰਿਵਾਰ ਨਾਲ ਮਾਤਾ ਤੇਜ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਵੰਡਾਇਆ। ਬਾਦਲ ਨੇ ਗੁਰਦਾਸ ਮਾਨ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਵਰਗਵਾਸੀ ਮਾਤਾ ਤੇਜ ਕੌਰ ਨੇ ਪੰਜਾਬ ਨੂੰ ਅਜਿਹਾ ਪੁੱਤ ਦਿੱਤਾ ਹੈ

Read More

ਗਾਇਕ ਕੇ.ਐਸ. ਮੱਖਣ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ

singer-k-s-makhan-joins-akali-dal

ਚੰਡੀਗੜ੍ਹ, 8 ਨਵੰਬਰ (ਏਜੰਸੀ) : ਗਾਇਕ, ਖੇਡ ਪ੍ਰਮੋਟਰ ਤੇ ਸਾਬਕਾ ਕਬੱਡੀ ਖਿਡਾਰੀ ਕੇ.ਐਸ. ਮੱਖਣ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵਿਚ ਸ਼ਾਮਲ ਕੀਤਾ ਹੈ। ਸੁਖਬੀਰ ਬਾਦਲ ਨ ਕਿਹਾ ਹੈ ਕਿ ਮੱਖਣ ਦੀ ਸ਼ਖਸੀਅਤ ਨੌਜਵਾਨਾਂ ਨੂੰ ਪਾਰਟੀ ਨਾਲ ਜੁੜਨ ਵਿਚ ਮਦਦ ਕਰੇਗੀ ਕਿਉਂਕਿ ਨੌਜਵਾਨ ਵਰਗ ਵਿਚ

Read More