ਹਾਲੀਵੁੱਡ

News from Hollywood/ English Music/Movies Industry

‘ਦ ਬਲੈਕ ਪ੍ਰਿੰਸ’ ਲਈ ਸਤਿੰਦਰ ਸਰਤਾਜ ਤੇ ਸ਼ਬਾਨਾ ਆਜ਼ਮੀ ਨੂੰ ਐਵਾਰਡ

The-Black-Prince

ਹੌਸਟਨ, 3 ਮਈ (ਏਜੰਸੀ) : ਫ਼ਿਲਮ ‘ਦ ਬਲੈਕ ਪ੍ਰਿੰਸ’ ਦੇ ਅਦਾਕਾਰ ਤੇ ਗਾਇਕ ਸਤਿੰਦਰ ਸਰਤਾਜ ਤੇ ਮਸ਼ਹੂਰ ਅਦਾਕਾਰ ਸ਼ਬਾਨਾ ਆਜ਼ਮੀ ਨੂੰ ਆਲਮੀ ਹੌਸਟਨ ਕੌਮਾਂਤਰੀ ਫ਼ਿਲਮ ਮੇਲੇ ਦੇ ਰੈਮੀ ਐਵਾਰਡ ਲਈ ਚੁਣਿਆ ਗਿਆ ਹੈ। ਇਹ ਫ਼ਿਲਮ ਪੰਜਾਬ ਦੇ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਬਾਰੇ ਹੈ ਜੋ ਉਨ•ਾਂ ਦੇ ਇਤਿਹਾਸ ਨੂੰ ਪੇਸ਼ ਕਰਦੀ ਹੈ। ਫ਼ਿਲਮ

Read More

ਕੈਨੇਡਾ ਦੇ ਮਸ਼ਹੂਰ ਕਾਮੇਡੀਅਨ ਬੌਬ ਰੌਬਰਟਸਨ ਦਾ ਹੋਇਆ ਦੇਹਾਂਤ

Veteran-Canadian-comedian-Bob-Robertson-dead-at-71

ਔਟਵਾ, 22 ਮਾਰਚ (ਏਜੰਸੀ) : ਕੈਨੇਡਾ ਦੇ ਮਸ਼ਹੂਰ ਕਾਮੇਡੀਅਨ ਬੌਬ ਰੌਬਰਟਸਨ ਦਾ 71 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ । ਉਨ੍ਹਾਂ ਦੀ ਪਤਨੀ ਅਤੇ ਕਾਰੋਬਾਰੀ ਭਾਈਵਾਲ ਲਿੰਡਾ ਕੁਲੇਨ ਨੇ ਐਤਵਾਰ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ । ਲਿੰਡਾ ਅਤੇ ਰੌਬਰਟਸਨ ਦੀ ਜੋੜੀ ਨੂੰ ਕੈਨੇਡਾ ਦੀ ਸਭ ਤੋਂ ਮਜ਼ਾਕੀਆ ਜੋੜੀ ਮੰਨਿਆ ਜਾਂਦਾ ਸੀ । ਦੋਵੇਂ

Read More

ਔਸਕਰ ਐਵਾਰਡਜ਼ ਦੇ ਅਸਮਾਨ ’ਤੇ ਚਮਕੀ ‘ਮੂਨਲਾਈਟ’

Moonlight-Wins-Oscar

ਲਾਸ ਏਂਜਲਸ, 27 ਫ਼ਰਵਰੀ (ਏਜੰਸੀ) : 89ਵੇਂ ਅਕੈਡਮੀ ਐਵਾਰਡਜ਼ (ਔਸਕਰਜ਼) ਲਈ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਫ਼ਿਲਮ ‘ਲਾ ਲਾ ਲੈਂਡ’ ਨੂੰ ਪਿੱਛੇ ਧੱਕਦਿਆਂ ‘ਮੂਨਲਾਈਟ’ ਨੇ ਬਿਹਤਰੀਨ ਫ਼ਿਲਮ ਦਾ ਪੁਰਸਕਾਰ ਜਿੱਤ ਲਿਆ। ਬਿਹਤਰੀਨ ਨਿਰਦੇਸ਼ਕ ਦਾ ਖ਼ਿਤਾਬ ਫ਼ਿਲਮ ‘ਲਾ ਲਾ ਲੈਂਡ’ ਲਈ ਡੇਮੀਅਨ ਸ਼ਾਜ਼ੇਲ ਦੀ ਝੋਲੀ ਪਿਆ ਜਦਕਿ ਸਰਵੋਤਮ ਅਦਾਕਾਰ ਤੇ ਅਦਾਕਾਰਾ ਲਈ ਕ੍ਰਮਵਾਰ ਕੇਸੀ ਐਫ਼ਲੇਕ (ਮਾਨਚੈਸਟਰ

Read More

ਪ੍ਰਿਯੰਕਾ ਚੋਪੜਾ ਨੇ ਜਿੱਤਿਆ ਦੂਜਾ ‘ਪੀਪਲਸ ਚੁਆਇਜ਼ ਐਵਾਰਡ’

priyanka-chopra

ਨਵੀਂ ਦਿੱਲੀ, 19 ਜਨਵਰੀ (ਏਜੰਸੀ) : ਪ੍ਰਿਯੰਕਾ ਚੋਪੜਾ ਨੇ ਟੀਵੀ ਸ਼ੋਅ ‘ਕਵਾਂਟਿਕੋ’ ਲਈ ਦੂਜਾ ‘ਪੀਪਲਸ ਚੁਆਇਜ਼ ਐਵਾਰਡ’ ਆਪਣੇ ਨਾਂ ਕਰ ਲਿਆ ਹੈ। ਅਦਾਕਾਰਾ ਅਲੇਨ ਪੋਂਪਿਓ ਅਤੇ ਵਿਓਲਾ ਡੇਵਿਜ ਨੂੰ ਪਿੱਛੇ ਛੱਡਦੇ ਹੋਏ ਉਨ੍ਹਾਂ ਨੇ ਪਸੰਦੀਦਾ ਡ੍ਰਾਮੈਟਿਕ ਟੀਵੀ ਅਦਾਕਾਰਾ ਦਾ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ। ਜੇਤੂ ਐਲਾਨੇ ਜਾਣ ਬਾਅਦ ਪ੍ਰਿਯੰਕਾ ਨੇ ਆਪਣੀ ਮਾਂ ਮਧੁ ਚੋਪੜਾ

Read More

ਕੈਨੇਡੀਅਨ ਅਦਾਕਾਰ ਐਲਨ ਥਿਕੇ ਨਹੀਂ ਰਹੇ

alan-thicke

ਲਾਸ ਏਂਜਿਲਸ, 14 ਦਸੰਬਰ (ਏਜੰਸੀ) : ਕੈਨੇਡਾ ‘ਚ ਜੰਮੇ ਅਦਾਕਾਰ ਐਲਨ ਥਿਕੇ ਦੀ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਲਾਸ ਏਂਜਿਲਸ ‘ਚ ਮੌਤ ਹੋ ਗਈ। ਉਹ 69 ਸਾਲਾਂ ਦੇ ਸਨ। ਇਹ ਜਾਣਕਾਰੀ ਉਨ੍ਹਾਂ ਦੇ ਗਾਇਕ ਪੁੱਤਰ ਰੋਬਿਨ ਥਿਕੇ ਨੇ ਦਿੱਤੀ। ਐਲਨ ਦੇ ਤਿੰਨ ਪੁੱਤਰ ਹਨ। ਜਿਸ ਵੇਲੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਉਸ

Read More

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਬਣੀ ਪ੍ਰਿਯੰਕਾ ਚੋਪੜਾ

priyanka-chopra

ਨਿਊਯਾਰਕ, 16 ਸਤੰਬਰ (ਏਜੰਸੀ) : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਨਾਂ ਇਕ ਹੋਰ ਵੱਡੀ ਉਪਲਬਧੀ ਜੁੜ ਗਈ ਹੈ। ਅਮਰੀਕੀ ਲੜੀਵਾਰ ‘ਕਵਾਂਟਿਕੋ’ ਵਿਚ ਐਕਟਿੰਗ ਤੋਂ ਬਾਅਦ ਉਹ ਫੋਰਬਸ ਦੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਟੀਵੀ ਅਦਾਕਾਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ। ਇਹ ਰੁਤਬਾ ਪਾਉਣ ਵਾਲੀ ਉਹ ਪਹਿਲੀ ਭਾਰਤੀ ਅਦਾਕਾਰ ਬਣ ਗਈ

Read More

ਧਾਰਮਿਕ ਗੁਰੂ ਦਲਾਈ ਲਾਮਾ ਨੂੰ ਮਿਲੀ ਲੇਡੀ ਗਾਗਾ

When-Lady-Gaga-met-Dalai-Lama

ਲਾਸ ਏਂਜਲਸ, 28 ਜੂਨ (ਏਜੰਸੀ) : ਅਮਰੀਕੀ ਗਾਇਕਾ ਲੇਡੀ ਗਾਗਾ ਨੇ ਇੰਡੀਆਨਾਪੋਲਿਸ ਵਿਚ ਸੰਪੰਨ ਹੋਈ ਯੂ.ਐੱਸ. ਕਾਨਫਰੰਸ ਆਫ ਮੇਅਰਸ ਵਿਚ ਸ਼ਾਮਲ ਲੋਕਾਂ ਦੇ ਸਾਹਮਣੇ ਤਿੱਬਤ ਦੇ ਅਧਿਆਤਮਕ ਨੇਤਾ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ। ਐਤਵਾਰ ਨੂੰ ਹੋਈ ਇਸ 20 ਮਿੰਟ ਦੀ ਮੁਲਾਕਾਤ ਨੂੰ ਫੇਸਬੁੱਕ ‘ਤੇ ਲਾਈਵ ਸਾਂਝਾ ਕੀਤਾ ਗਿਆ। ਵਿਸ਼ਵ ਭਰ ਵਿਚ ਬੇਇਨਸਾਫੀ ਨਾਲ ਨਜਿੱਠਣ ਦੇ

Read More

ਆਸਕਰ 2016 : ਲਿਓਨਾਰਡੋ ਬਣੇ ਸਭ ਤੋਂ ਵਧੀਆ ਅਦਾਕਾਰ

Leonardo-DiCaprio

ਲਾਸ ਏਂਜਲਸ, 29 ਫਰਵਰੀ (ਏਜੰਸੀ) : ਅਮਰੀਕਾ ਦੇ ਲਾਸ ਏਂਜਲਸ ਵਿੱਚ ਹਾਲੀਵੁਡ ਦੇ ਸਭ ਤੋਂ ਵੱਡੇ ਐਵਾਰਡ ‘ਆਸਕਰ’ ਦਾ ਐਲਾਨ ਕੀਤਾ ਗਿਆ। ਹਾਲੀਵੁਡ ਦੇ ਡਾਲਬੀ ਥਿਏਟਰ ਵਿੱਚ 88ਵੇਂ ਆਸਕਰ ਸਮਾਗਮ ਵਿੱਚ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਲਿਓਨਾਰਡੋ ਡਿਕੈਪ੍ਰਿਓ ਨੂੰ ਸਭ ਤੋਂ ਵਧੀਆ ਅਦਾਕਾਰ ਦਾ ਖਿਤਾਬ ਮਿਲਿਆ। ਲਿਓਨਾਰਡੋ ਨੂੰ ਫਿਲਮ ‘ਦਿ ਰੇਵਨੈਂਟ’ ਲਈ ਇਹ ਖਿਤਾਬ ਮਿਲਿਆ

Read More

ਬ੍ਰਿਟਨੀ ਸਪੀਅਰਸ ਨੇ ਹਿਲੇਰੀ ਕਲਿੰਟਨ ਨਾਲ ਕੀਤੀ ਮੁਲਾਕਾਤ

Hillary-Clinton-meets-Britney-Spears-in-Vegas

ਲਾਸ ਏਂਜਲਸ, 20 ਫਰਵਰੀ (ਏਜੰਸੀ) : ਬ੍ਰਿਟਨੀ ਸਪੀਅਰਸ ਨੇ ਲਾਸ ਵੇਗਾਸ ਵਿੱਚ ਹਿਲੇਰੀ ਕਲਿੰਟਨ ਨਾਲ ਮੁਲਾਕਾਤ ਕੀਤੀ। ਹਾਲਾਂਕਿ ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ ‘ਤੇ ਉਨ੍ਹਾਂ ਦਾ ਅਧਿਕਾਰਕ ਤੌਰ ‘ਤੇ ਸਮਰਥਨ ਨਹੀਂ ਕੀਤਾ। ਸਪੀਅਰਸ (43 ਸਾਲ) ਨੇ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਹਿਲੇਰੀ ਨਾਲ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ। ਇੰਸਟਾਗ੍ਰਾਮ ‘ਤੇ ਉਨ੍ਹਾਂ ਨੇ ‘ਆਈ

Read More

ਭਾਰਤੀ ਮੂਲ ਦੇ ਅਦਾਕਾਰ-ਨਿਰਮਾਤਾ ਰਾਹੁਲ ਠੱਕਰ ਨੂੰ ਮਿਲਿਆ ਆਸਕਰ ਐਵਾਰਡ

oscar-thakkar

ਮੁੰਬਈ, 20 ਜਨਵਰੀ (ਏਜੰਸੀ) : ਭਾਰਤੀ ਮੂਲ ਦੇ ਅਦਾਕਾਰ ਅਤੇ ਨਿਰਮਾਤਾ ਰਾਹੁਲ ਠੱਕਰ ਨੂੰ ਤਨਕੀਨੀ ਵਰਗ ਵਿਚ ਆਸਕਰ ਐਵਾਰਡ ਮਿਲਿਆ ਹੈ। ਵਿਗਿਆਨਕ ਅਤੇ ਤਕਨੀਕੀ ਐਵਾਰਡ 13 ਫਰਵਰੀ ਨੂੰ ਦਿੱਤੇ ਜਾਣਗੇ ਅਕੈਡਮੀ ਐਵਾਰਡ ਦਾ ਐਲਾਨ 28 ਫਰਵਰੀ ਨੂੰ ਹੋਵੇਗੀ। ਆਸਕਰ ਐਵਾਰਡ ਦੀ ਰਸਮੀ ਵੈਬਸਾਈਟ ਮੁਤਾਬਕ ਰਾਹੁਲ ਠੱਕਰ ਅਤੇ ਰਿਚਰਡ ਚੁਆਂਗ ਨੂੰ ਸਾਂਝੇ ਤੌਰ ਉੱਤੇ ਗਰਾਊਂਡ ਬ੍ਰੇਕਿੰਗ

Read More