ਬਾਲੀਵੁੱਡ

News from Indian Music/Movie Industry

ਇੰਦਰਾ ਗਾਂਧੀ ਦੀ ਭੂਮਿਕਾ ‘ਚ ਨਜ਼ਰ ਆਵੇਗੀ ਵਿਦਿਆ ਬਾਲਣ

I'm-overjoyed,-overwhelmed,-says-Vidya-Balan-on-Padma-award

ਮੁੰਬਈ, 11 ਜਨਵਰੀ (ਏਜੰਸੀ) : ਫ਼ਿਲਮੀ ਅਦਾਕਾਰਾ ਵਿਦਿਆ ਬਾਲਣ ਨੇ ਇੰਦਰਾ ਗਾਂਧੀ ਦੀ ਭੂਮਿਕਾ ਅਦਾ ਕਰਨ ਦੀ ਤਿਆਰੀ ਕਰ ਲਈ ਹੈ। ਉਹ ਭਾਰਤ ਦੀ ਪਹਿਲੀ ਅਤੇ ਇਕੱਲੀ ਮਹਿਲਾ ਪ੍ਰਧਾਨ ਮੰਤਰੀ ਦਾ ਰੋਲ ਪਰਦੇ ‘ਤੇ ਕਰਦੀ ਨਜ਼ਰ ਆਵੇਗੀ। ਸਾਗਰਿਕਾ ਘੋਸ਼ ਦੀ ਕਿਤਾਬ ਇੰਦਰਾ ਇੰਡੀਆਜ਼ ਮੋਸਟ ਪਾਵਰਫੁਲ ਪ੍ਰਾਈਮ ਮਨਿਸਟਰ ‘ਤੇ ਆਧਾਰਤ ਫ਼ਿਲਮ ਬਣਾਉਣ ਦਾ ਅਧਿਕਾਰ ਲੇਖਿਕਾ ਤੋਂ

Read More

24 ਸਾਲ ਬਾਅਦ ਇਕੱਠੇ ਦਿਖਾਈ ਦੇਣਗੇ ਸੰਨੀ ਦਿਓਲ-ਡਿੰਪਲ ਕਪਾਡੀਆ

Sunny-Deol-And-Dimple-Kapadia

ਮੁੰਬਈ, 5 ਜਨਵਰੀ (ਏਜੰਸੀ) : 1980 ਦੇ ਦਸ਼ਕ ਵਿਚ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ ਬਟੋਰ ਚੁੱਕੀ ਸਨੀ ਦਿਓਲ ਅਤੇ ਡਿੰਪਲ ਕਪਾਡੀਆ ਦੀ ਜੋੜੀ ਪੂਰੇ 24 ਸਾਲ ਦੇ ਬਾਅਦ ਇਕ ਫਿਲਮ ਵਿਚ ਨਜ਼ਰ ਆਉਣਗੇ। ਦੋਨਾਂ ਨੂੰ ਆਖਰੀ ਵਾਰ ਇਕੱਠੇ 1984 ਵਿਚ ਆਈ ਫਿਲਮ ‘ਮੰਜਿਲ ਮੰਜਿਲ’ ਵਿਚ ਵੇਖਿਆ ਗਿਆ ਸੀ। ਦੱਸਦੇ ਚੱਲੀਏ ਕਿ ਇਕ ਜਮਾਨੇ ਵਿਚ

Read More

ਬਾਬਾ ਰਾਮਦੇਵ ਤੇ ਸ਼ੋਅ ਬਣਾਉਣਗੇ ਅਜੇ ਦੇਵਗਨ

baba-ramdev-ajay

ਮੁੰਬਈ, 21 ਦਸੰਬਰ (ਏਜੰਸੀ) : ਬਾਲੀਵੁੱਡ ਅਦਾਕਾਰ ਅਜੇ ਦੇਵਗਨ ਯੋਗਾ ਗੁਰੂ ਰਾਮਦੇਵ ਬਾਰੇ ਟੀ.ਵੀ. ਸ਼ੋਅ ਲਿਆਉਣ ਵਾਲੇ ਹਨ। ਇਹ ਸ਼ੋਅ ਰਾਮਦੇਵ ਦੀ ਜੀਵਨੀ ਉੱਤੇ ਅਧਾਰਤ ਹੈ। ਅਜੇ ਦੇਵਗਨ ਇਸ ਸ਼ੋਅ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਸ਼ੋਅ ਦਾ ਨਾਂ ”ਸੁਆਮੀ ਰਾਮਦੇਵ: ਇੱਕ ਸੰਘਰਸ਼” ਹੋਵੇਗਾ। ਇਸ ਪ੍ਰੋਗਰਾਮ ਵਿੱਚ ਗੁੰਮਨਾਮੀ ਤੋਂ ਪ੍ਰਸਿੱਧ ਯੋਗ ਗੁਰੂ ਤੇ ਫਿਰ ਕਾਰੋਬਾਰੀ

Read More

ਕਿਰਾਇਆ ਨਾ ਦੇਣ ਕਰਕੇ ਸੜਕ ‘ਤੇ ਆਈ ਮਲਿਕਾ ਸ਼ੇਰਾਵਤ

mallika-sherawat

ਨਵੀਂ ਦਿੱਲੀ, 15 ਦਸੰਬਰ (ਏਜੰਸੀ) : ਬਾਲੀਵੁਡ ਅਦਾਕਾਰਾ ਮਲਿਕਾ ਸ਼ੇਰਾਵਤ ਕਾਫੀ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ। ਉਨ੍ਹਾਂ ਬਾਲੀਵੁਡ ਵਿਚ ਫਿਲਹਾਲ ਕੋਈ ਕੰਮ ਨਹੀਂ ਮਿਲ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਲਿਕਾ ਸ਼ੇਰਾਵਤ ਇਨ੍ਹਾਂ ਦਿਨਾਂ ਤੰਗਹਾਲੀ ਦੇ ਦਿਨਾਂ ਤੋਂ ਲੰਘ ਰਹੀ ਹੈ। ਪੈਸਿਆਂ ਦੀ ਕਮੀ ਦੇ ਕਾਰਨ ਉਨ੍ਹਾਂ ਕੋਲ ਕਿਰਾਇਆ ਦੇਣ ਤੱਕ ਦੇ ਪੈਸੇ

Read More

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਸ਼ੀ ਕਪੂਰ ਦਾ ਦੇਹਾਂਤ

Shashi-Kapoor

ਮੁੰਬਈ, 4 ਦਸੰਬਰ (ਏਜੰਸੀ) : ਮੰਨੇ ਪ੍ਰਮੰਨੇ ਫਿਲਮੀ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸ਼ਸ਼ੀ ਕਪੂਰ ਦਾ ਦੇਹਾਂਤ ਹੋ ਗਿਆ ਹੈ। ਉਹ 79 ਸਾਲ ਦੇ ਸਨ ਅਤੇ ਬੀਤੇ ਕੁਝ ਸਮੇਂ ਤੋਂ ਉਨ੍ਹਾਂ ਦੀ ਤਬੀਅਤ ਨਾਸਾਜ਼ ਚੱਲ ਰਹੀ ਸੀ। ਉਹ ਕਿਡਨੀ ਦੀ ਬੀਮਾਰੀ ਨਾਲ ਲੜ੍ਹ ਰਹੇ ਸਨ। ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਉਨ੍ਹਾਂ ਨੇ ਸੋਮਵਾਰ 5 ਵੱਜ ਕੇ

Read More

ਇਸ ਹਾਕੀ ਖਿਡਾਰੀ ਦੇ ਅਵਤਾਰ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

soorma-diljit-dosanjh

ਚੰਡੀਗੜ੍ਹ, 28 ਨਵੰਬਰ (ਏਜੰਸੀ) : ਪੰਜਾਬੀ ਫਿਲਮਾਂ ਤੋਂ ਮਸ਼ਹੂਰ ਹੋਣ ਵਾਲੇ ਦਿਲਜੀਤਦੋਸਾਂਝ ਹੁਣ ਬਾਲੀਵੁੱਡ ‘ਚ ਇਕ ਭਾਰਤੀ ਹਾਕੀ ਖਿਡਾਰੀ ਦੀ ਜ਼ਿੰਦਗੀ ‘ਤੇ ਆਧਾਰਤ ਫਿਲਮ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ। ਇਸ ਦਾ ਪੋਸਟਰ ਦਿਲਜੀਤ ਨੇ ਖੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਬਾਲੀਵੁੱਡ ‘ਚ ਖੇਡ ਦੇ ਸਿਤਾਰਿਆਂ ਦੀ ਜ਼ਿੰਦਗੀ ‘ਚ ਕਈ ਫਿਲਮਾਂ ਬਣੀਆਂ ਹਨ ਅਤੇ

Read More

ਜਲਦ ਹੀ ਵਿਆਹ ਦਾ ਐਲਾਨ ਕਰ ਸਕਦੇ ਨੇ ਕਪਿਲ, ਗਰਲਫਰੈਂਡ ਨੇ ਰੱਖੀ ਸੀ ਇਹ ਸ਼ਰਤ !

Kapil-Sharma-to-marry-girlfriend-Ginni-Chatrath-soon

ਮੁੰਬਈ, 4 ਨਵੰਬਰ (ਏਜੰਸੀ) : ਕਪਿਲ ਸ਼ਰਮਾ ਜਲਦ ਹੀ ਗਰਲਫਰੈਂਡ ਗਿੰਨੀ ਚਤਰਥ ਨਾਲ ਵਿਆਹ ਦਾ ਐਲਾਨ ਕਰ ਸਕਦੇ ਹਨ। ਇੱਕ ਅੰਗਰੇਜ਼ੀ ਵੈਬਸਾਈਟ ਦੀ ਖਬਰ ਮੁਤਾਬਕ, ਗਿੰਨੀ ਦੇ ਮਾਤਾ-ਪਿਤਾ ਦਾ ਦਬਾਅ ਹੈ ਕਿ ਉਹ ਜਲਦ ਤੋਂ ਜਲਦ ਕਪਿਲ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਆਫਿਸ਼ੀਅਲ ਕਰਨ। ਕਪਿਲ ਦੀ ਮਾਂ ਵੀ ਅਜਿਹਾ ਹੀ ਚਾਹੁੰਦੀ ਹੈ। ਪਰ ਉਥੇ ਹੀ

Read More

ਕੇਜਰੀਵਾਲ ਦੇ ਜੀਵਨ ‘ਤੇ ਬਣੀ ਫਿਲਮ ਨੂੰ ਪ੍ਰਮੋਟ ਕਰੇਗੀ ਅਮਰੀਕੀ ਕੰਪਨੀ

Movie-on-Arvind-Kejriwal-gets-a-release-date

ਮੁੰਬਈ, 13 ਅਕਤੂਬਰ (ਏਜੰਸੀ) : ਅਮਰੀਕਾ ਦੀ ਮੀਡੀਆ ਕੰਪਨੀ ‘ਵਾਈਸ’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੀਵਨ ‘ਤੇ ਆਧਾਰਤ ਫਿਲਮ ਲਾਂਚ ਕਰੇਗੀ। ਇਸ ਫਿਲਮ ਦਾ ਨਾਂ ‘ਐਨ ਸਿਗਨੀਫਿਕੈਂਟ ਮੈਨ’ ਹੈ। ਖੁਸ਼ਬੂ ਰਾਂਕਾ ਅਤੇ ਵਿਨੈ ਸ਼ੁਕਲਾ ਵੱਲੋਂ ਨਿਰਦੇਸ਼ਤ ਇਹ ਇਕ ਗੈਰ-ਕਾਲਪਨਿਕ ਫਿਲਮ ਹੈ ਜੋ ਸਮਾਜ ਸੇਵਕ ਤੋਂ ਲੈ ਕੇ ਰਾਜਨੇਤਾ ਬਣੇ ਅਰਵਿੰਦ ਕੇਜਰੀਵਾਲ ਦੇ ਭਾਰਤੀ

Read More

ਪੀ.ਐੱਮ. ਮੋਦੀ ਦੀ ਆਲੋਚਨਾ ਕਰਨ ‘ਤੇ ਐਕਟਰ ਪ੍ਰਕਾਸ਼ ਰਾਜ ‘ਤੇ ਕੇਸ

case-filed-against-Prakash-Raj-for-talking-against-PM-Modi

ਨਵੀਂ ਦਿੱਲੀ, 5 ਅਕਤੂਬਰ (ਏਜੰਸੀ) : ਨੈਸ਼ਨਲ ਐਵਾਰਡ ਨਾਲ ਸਨਮਾਨਤ ਅਭਿਨੇਤਾ ਪ੍ਰਕਾਸ਼ ਰਾਜ ਪੀ.ਐੱਮ. ਮੋਦੀ ‘ਤੇ ਟਿੱਪਣੀ ਕਰਨ ਤੋਂ ਬਾਅਦ ਕਾਨੂੰਨੀ ਵਿਵਾਦ ‘ਚ ਫਸ ਗਏ ਹਨ। ਲਖਨਊ ਦੇ ਇਕ ਕੋਰਟ ‘ਚ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ‘ਚ ਸੁਣਵਾਈ 7 ਅਕਤੂਬਰ ਨੂੰ ਹੋਵੇਗੀ। ਪ੍ਰਕਾਸ਼ ਨੇ ਪੱਤਰਕਾਰ ਗੌਰੀ ਲੰਕੇਸ਼ ਕਤਲ ਕੇਸ ‘ਤੇ

Read More

ਫਿਲਮ ਅਦਾਕਾਰ ਟੌਮ ਆਲਟਰ ਦਾ ਦੇਹਾਂਤ

Veteran-actor-Tom-Alter-dead-at-67

ਮੁੰਬਈ, 30 ਸਤੰਬਰ (ਏਜੰਸੀ) : ‘ਸ਼ਤਰੰਜ ਕੇ ਖਿਲਾੜੀ’, ‘ਜਨੂੰਨ’ ਅਤੇ ‘ਕ੍ਰਾਂਤੀ’ ਵਰਗੀਆਂ ਫ਼ਿਲਮਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੇ ਥੀਏਟਰ, ਟੀਵੀ ਅਤੇ ਫ਼ਿਲਮ ਅਦਾਕਾਰ ਪਦਮਸ੍ਰੀ ਟੌਮ ਆਲਟਰ ਦਾ ਬੀਤੀ ਰਾਤ ਉਨ੍ਹਾਂ ਦੀ ਮੁੰਬਈ ਵਿਚਲੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ, ਉਹ 67 ਵਰ੍ਹਿਆਂ ਦੇ ਸਨ ਅਤੇ ਚਮੜੀ ਦੇ ਕੈਂਸਰ ਤੋਂ ਪੀੜਤ ਸਨ। ਪ੍ਰਧਾਨ

Read More