ਬਾਲੀਵੁੱਡ

News from Indian Music/Movie Industry

ਕੇਜਰੀਵਾਲ ਦੇ ਜੀਵਨ ‘ਤੇ ਬਣੀ ਫਿਲਮ ਨੂੰ ਪ੍ਰਮੋਟ ਕਰੇਗੀ ਅਮਰੀਕੀ ਕੰਪਨੀ

Movie-on-Arvind-Kejriwal-gets-a-release-date

ਮੁੰਬਈ, 13 ਅਕਤੂਬਰ (ਏਜੰਸੀ) : ਅਮਰੀਕਾ ਦੀ ਮੀਡੀਆ ਕੰਪਨੀ ‘ਵਾਈਸ’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੀਵਨ ‘ਤੇ ਆਧਾਰਤ ਫਿਲਮ ਲਾਂਚ ਕਰੇਗੀ। ਇਸ ਫਿਲਮ ਦਾ ਨਾਂ ‘ਐਨ ਸਿਗਨੀਫਿਕੈਂਟ ਮੈਨ’ ਹੈ। ਖੁਸ਼ਬੂ ਰਾਂਕਾ ਅਤੇ ਵਿਨੈ ਸ਼ੁਕਲਾ ਵੱਲੋਂ ਨਿਰਦੇਸ਼ਤ ਇਹ ਇਕ ਗੈਰ-ਕਾਲਪਨਿਕ ਫਿਲਮ ਹੈ ਜੋ ਸਮਾਜ ਸੇਵਕ ਤੋਂ ਲੈ ਕੇ ਰਾਜਨੇਤਾ ਬਣੇ ਅਰਵਿੰਦ ਕੇਜਰੀਵਾਲ ਦੇ ਭਾਰਤੀ

Read More

ਪੀ.ਐੱਮ. ਮੋਦੀ ਦੀ ਆਲੋਚਨਾ ਕਰਨ ‘ਤੇ ਐਕਟਰ ਪ੍ਰਕਾਸ਼ ਰਾਜ ‘ਤੇ ਕੇਸ

case-filed-against-Prakash-Raj-for-talking-against-PM-Modi

ਨਵੀਂ ਦਿੱਲੀ, 5 ਅਕਤੂਬਰ (ਏਜੰਸੀ) : ਨੈਸ਼ਨਲ ਐਵਾਰਡ ਨਾਲ ਸਨਮਾਨਤ ਅਭਿਨੇਤਾ ਪ੍ਰਕਾਸ਼ ਰਾਜ ਪੀ.ਐੱਮ. ਮੋਦੀ ‘ਤੇ ਟਿੱਪਣੀ ਕਰਨ ਤੋਂ ਬਾਅਦ ਕਾਨੂੰਨੀ ਵਿਵਾਦ ‘ਚ ਫਸ ਗਏ ਹਨ। ਲਖਨਊ ਦੇ ਇਕ ਕੋਰਟ ‘ਚ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ‘ਚ ਸੁਣਵਾਈ 7 ਅਕਤੂਬਰ ਨੂੰ ਹੋਵੇਗੀ। ਪ੍ਰਕਾਸ਼ ਨੇ ਪੱਤਰਕਾਰ ਗੌਰੀ ਲੰਕੇਸ਼ ਕਤਲ ਕੇਸ ‘ਤੇ

Read More

ਫਿਲਮ ਅਦਾਕਾਰ ਟੌਮ ਆਲਟਰ ਦਾ ਦੇਹਾਂਤ

Veteran-actor-Tom-Alter-dead-at-67

ਮੁੰਬਈ, 30 ਸਤੰਬਰ (ਏਜੰਸੀ) : ‘ਸ਼ਤਰੰਜ ਕੇ ਖਿਲਾੜੀ’, ‘ਜਨੂੰਨ’ ਅਤੇ ‘ਕ੍ਰਾਂਤੀ’ ਵਰਗੀਆਂ ਫ਼ਿਲਮਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੇ ਥੀਏਟਰ, ਟੀਵੀ ਅਤੇ ਫ਼ਿਲਮ ਅਦਾਕਾਰ ਪਦਮਸ੍ਰੀ ਟੌਮ ਆਲਟਰ ਦਾ ਬੀਤੀ ਰਾਤ ਉਨ੍ਹਾਂ ਦੀ ਮੁੰਬਈ ਵਿਚਲੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ, ਉਹ 67 ਵਰ੍ਹਿਆਂ ਦੇ ਸਨ ਅਤੇ ਚਮੜੀ ਦੇ ਕੈਂਸਰ ਤੋਂ ਪੀੜਤ ਸਨ। ਪ੍ਰਧਾਨ

Read More

ਆਸਕਰ 2018 ਵਿਚ ਭਾਰਤ ਦੀ ਅਗਵਾਈ ਕਰੇਗੀ ‘ਨਿਊਟਨ’ ਫ਼ਿਲਮ

Newton

ਮੁੰਬਈ, 22 ਸਤੰਬਰ (ਏਜੰਸੀ) : ਭਾਰਤ ਨੇ ਆਸਕਰ ਐਵਾਰਡ 2018 ਲਈ ਅੱਜ ਰੀਲੀਜ਼ ਹੋਈ ਕਾਮੇਡੀ ਫ਼ਿਲਮ ‘ਨਿਊਟਨ’ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਅੱਜ ਰੀਲੀਜ਼ ਹੋਈ ਇਸ ਫ਼ਿਲਮ ਦੇ ਡਾਇਰੈਕਟਰ ਅਮਿਤ ਮਸੁਰਕਰ ਹਨ ਅਤੇ ਇਸ ਫ਼ਿਲਮ ਵਿਚ ਰਾਜ ਕੁਮਾਰ ਰਾਓ, ਪੰਕਜ ਤ੍ਰਿਪਾਠੀ, ਰਘੁਬੀਰ ਯਾਦਵ, ਅੰਜਲੀ ਪਾਟਿਲ ਅਤੇ ਸੰਜੇ ਮਿਸ਼ਰਾ ਨੇ ਅਹਿਮ ਭੂਮਿਕਾ ਨਿਭਾਈ ਹੈ। ਤੇਲਗੂ

Read More

ਮਲਾਲਾ ਯੁਸੂਫ਼ਜਈ ਨੇ ਪ੍ਰਿਯੰਕਾ ਚੌਪੜਾ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਸਾਂਝੀਆਂ

Malala,-You-Inspire-Me,-Said-Priyanka-Chopra

ਮੁੰਬਈ, 21 ਸਤੰਬਰ (ਏਜੰਸੀ) : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੌਪੜਾ ਹਾਲ ‘ਚ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਹੈ। ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਮਲਾਲਾ ਯੁਸੂਫ਼ਜ਼ਈ ਨਾਲ ਇੱਕ ਫੋਟੋ ਸਾਂਝੀ ਕੀਤੀ ਹੈ। ਯੂਨੀਸੇਫ਼ ਦੀ ਬ੍ਰਾਂਡ ਅੰਬੈਸ਼ਡਰ ਪ੍ਰਿਯੰਕਾ ਚੌਪੜਾ ਨੇ ਹਾਲ ‘ਚ ਮਲਾਲਾ ਯੁਸੂਫ਼ਜ਼ਈ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਇਸ

Read More

ਰਿਤਿਕ ਰੌਸ਼ਨ ‘ਤੇ ਫ਼ਿਰ ਭੜਕੀ ਕੰਗਨਾ ਰਨੌਤ

Kangana-Ranaut-Now-Teams-Up-With-AIB

ਨਵੀਂ ਦਿੱਲੀ, 12 ਸਤੰਬਰ (ਏਜੰਸੀ) : ਕੰਗਨਾ ਰਨੌਤ ਹਾਲ ‘ਚ ਸੋਸ਼ਲ ਮੀਡੀਆ ‘ਤੇ ਨਾ ਹੋ ਕੇ ਆਪਣੇ ਗਰਮ ਬਿਆਨਾਂ ਕਾਰਨ ਸੁਰਖ਼ੀਆਂ ਵਿੱਚ ਛਾਈ ਹੋਈ ਹੈ। ਕੰਗਨਾ ਨੇ ਹੁਣ ਇੱਕ ਹੋਰ ਨਵਾਂ ਧਮਾਕਾ ਕੀਤਾ ਹੈ। ਉਨਾਂ ਨੇ ਏਆਈਬੀ ਨਾਲ ਮਿਲ ਕੇ ਇੱਕ ਵੀਡੀਓ ਗਾਣਾ ਬਣਾਇਆ ਹੈ। ਇਹ ਮਸ਼ਹੂਰ ਗਾਣਾ ‘ਚਿੱਟੀਆਂ ਕਲਾਈਆਂ’ ਦਾ ਪੈਰੋਡੀ ਵਰਜਨ ਹੈ। ਦੱਸ

Read More

ਪ੍ਰਿਅੰਕਾ ਚੋਪੜਾ ਵੱਲੋਂ ਸੀਰੀਆਈ ਸ਼ਰਨਾਰਥੀਆਂ ਨਾਲ ਮੁਲਾਕਾਤ

Priyanka-Chopra-meets-Syrian-refugees

ਕਾਹਿਰਾ, 11 ਸਤੰਬਰ (ਏਜੰਸੀ) : ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਜੌਰਡਨ ਦੀ ਰਾਜਧਾਨੀ ਅਮਾਨ ’ਚ ਸੀਰੀਆਈ ਸ਼ਰਨਾਰਥੀ ਕੈਂਪ ਦਾ ਪਲੇਠਾ ਦੌਰਾ ਕੀਤਾ ਜਿਸ ਦੌਰਾਨ ਉਹ ਉਨ੍ਹਾਂ ਦੀ ਤਰਸਯੋਗ ਹਾਲਤ ਤੋਂ ਭਾਵੁਕ ਹੋ ਗਈ ਅਤੇ ਕਿਹਾ ਕਿ ਦੁਨੀਆ ਨੂੰ ਉਨ੍ਹਾਂ ਦੇ ਹਾਲਾਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਸੀਰੀਆ ’ਚ 2011 ਤੋਂ ਗ੍ਰਹਿ ਯੁੱਧ ਮਗਰੋਂ ਹੁਣ ਤਕ 5

Read More

ਯਮਲਾ ਪਗਲਾ ਦੀਵਾਨਾ-3 ਦੀ ਸ਼ੂਟਿੰਗ ਹੋਈ ਸ਼ੁਰੂ

yamla-pagla-deewana-3

ਨਵੀਂ ਦਿੱਲੀ, 14 ਅਗਸਤ (ਏਜੰਸੀ) : ਫ਼ਿਲਮ ਯਮਲਾ ਪਗਲਾ ਦੀਵਾਨਾ ਸੀਰੀਜ਼ ਦੀ ਅਗਲੀ ਫ਼ਿਲਮ ਦੀ ਉਡੀਕ ਕਰਨ ਵਾਲੇ ਦਰਸ਼ਕਾਂ ਦੇ ਲਈ ਇਕ ਖੁਸ਼ਖਬਰੀ ਹੈ। ਇਸ ਫ਼ਿਲਮ ਦੇ ਤੀਜੇ ਪਾਰਟੀ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਅਦਾਕਾਰ ਬੌਬੀ ਦਿਓਲ ਨੇ ਅਪਣੇ ਟਵਿਟਰ ਹੈਂਡਲ ਤੋਂ ਇਕ ਫ਼ੋਟੋ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਤਸਵੀਰ ਵਿਚ ਫ਼ਿਲਮ ਦੇ ਸੈਟ

Read More

ਹੁਣ ਸੋਨਾਕਸ਼ੀ ਸਿਨ੍ਹਾ ਨਾਲ ਨਵੀਂ ਫ਼ਿਲਮ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

Sonakshi-Aditya-Roy-Kapur-and-Diljit-Dosanjh

ਨਵੀਂ ਦਿੱਲੀ, 26 ਜੂਨ (ਏਜੰਸੀ) : ‘ਨੂਰ’ ਫ਼ਿਲਮ ਵਿਚ ਇਕ ਗਾਣੇ ਦੇ ਨਾਲ ਇਕੱਠੇ ਦਿਖਣ ਤੋਂ ਬਾਅਦ ਹੁਣ ਸੋਨਾਕਸ਼ੀ ਸਿਨ੍ਹਾ ਅਤੇ ਦਿਲਜੀਤ ਦੋਸਾਂਝ ਇਕ ਵਾਰ ਮੁੜ ਕੰਮ ਕਰਨ ਲਈ ਤਿਆਰ ਹਨ। ਦੋਵੇਂ ਛੇਤੀ ਹੀ ਇਕ ਫ਼ਿਲਮ ਵਿਚ ਇਕੱਠੇ ਦਿਖਾਈ ਦੇਣਗੇ। ਜਿਸ ਵਿਚ ਉਨ੍ਹਾਂ ਤੋਂ ਇਲਾਵਾ ਆਦਿਤਿਆ ਰਾਏ ਕਪੂਰ ਵੀ ਹੋਣਗੇ।ਈਵੈਂਟ ਮੈਨੇਜਮੈਂਟ ਕੰਪਨੀ ਵਿਜਕਰਾਫਟ ਛੇਤੀ ਹੀ

Read More

ਮਸ਼ਹੂਰ ਅਦਾਕਾਰਾ ਮਮਤਾ ਕੁਲਕਰਣੀ ਅਦਾਲਤ ਵਲੋਂ ਭਗੌੜਾ ਕਰਾਰ

Actor-Mamta-Kulkarni-declared-absconding

ਮੁੰਬਈ, 7 ਜੂਨ (ਏਜੰਸੀ) : ਬਾਲੀਵੁਡ ਦੀ ਅਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਮਮਤਾ ਕੁਲਕਰਣੀ ਡਰੱਗਜ਼ ਮਾਮਲੇ ਨੂੰ ਲੈ ਕੇ ਵਿਵਾਦਾਂ ਵਿਚ ਆ ਗਈ ਹੈ। ਇਸ ਵਾਰ ਠਾਣੇ ਦੀ ਇਕ ਵਿਸ਼ੇਸ਼ ਅਦਾਲਤ ਨੇ ਮਮਤਾ ਨੂੰ ਹੀ ਨਹੀਂ ਬਲਕਿ ਉਨ੍ਹਾਂ ਦੇ ਪਤੀ ਵਿੱਕੀ ਅਤੇ ਉਨ੍ਹਾਂ ਦੇ ਸਾਥੀ ਨੂੰ ਡਰੱਗਜ਼ ਦੀ ਤਸਕਰੀ ਦੇ ਮਾਮਲੇ ਵਿਚ ਭਗੌੜਾ ਅਪਰਾਧੀ ਐਲਾਨ

Read More