ਮਨੋਰੰਜਨ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਸ਼ੀ ਕਪੂਰ ਦਾ ਦੇਹਾਂਤ

Shashi-Kapoor

ਮੁੰਬਈ, 4 ਦਸੰਬਰ (ਏਜੰਸੀ) : ਮੰਨੇ ਪ੍ਰਮੰਨੇ ਫਿਲਮੀ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸ਼ਸ਼ੀ ਕਪੂਰ ਦਾ ਦੇਹਾਂਤ ਹੋ ਗਿਆ ਹੈ। ਉਹ 79 ਸਾਲ ਦੇ ਸਨ ਅਤੇ ਬੀਤੇ ਕੁਝ ਸਮੇਂ ਤੋਂ ਉਨ੍ਹਾਂ ਦੀ ਤਬੀਅਤ ਨਾਸਾਜ਼ ਚੱਲ ਰਹੀ ਸੀ। ਉਹ ਕਿਡਨੀ ਦੀ ਬੀਮਾਰੀ ਨਾਲ ਲੜ੍ਹ ਰਹੇ ਸਨ। ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਉਨ੍ਹਾਂ ਨੇ ਸੋਮਵਾਰ 5 ਵੱਜ ਕੇ

Read More

ਇਸ ਹਾਕੀ ਖਿਡਾਰੀ ਦੇ ਅਵਤਾਰ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

soorma-diljit-dosanjh

ਚੰਡੀਗੜ੍ਹ, 28 ਨਵੰਬਰ (ਏਜੰਸੀ) : ਪੰਜਾਬੀ ਫਿਲਮਾਂ ਤੋਂ ਮਸ਼ਹੂਰ ਹੋਣ ਵਾਲੇ ਦਿਲਜੀਤਦੋਸਾਂਝ ਹੁਣ ਬਾਲੀਵੁੱਡ ‘ਚ ਇਕ ਭਾਰਤੀ ਹਾਕੀ ਖਿਡਾਰੀ ਦੀ ਜ਼ਿੰਦਗੀ ‘ਤੇ ਆਧਾਰਤ ਫਿਲਮ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ। ਇਸ ਦਾ ਪੋਸਟਰ ਦਿਲਜੀਤ ਨੇ ਖੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਬਾਲੀਵੁੱਡ ‘ਚ ਖੇਡ ਦੇ ਸਿਤਾਰਿਆਂ ਦੀ ਜ਼ਿੰਦਗੀ ‘ਚ ਕਈ ਫਿਲਮਾਂ ਬਣੀਆਂ ਹਨ ਅਤੇ

Read More

ਜਲਦ ਹੀ ਵਿਆਹ ਦਾ ਐਲਾਨ ਕਰ ਸਕਦੇ ਨੇ ਕਪਿਲ, ਗਰਲਫਰੈਂਡ ਨੇ ਰੱਖੀ ਸੀ ਇਹ ਸ਼ਰਤ !

Kapil-Sharma-to-marry-girlfriend-Ginni-Chatrath-soon

ਮੁੰਬਈ, 4 ਨਵੰਬਰ (ਏਜੰਸੀ) : ਕਪਿਲ ਸ਼ਰਮਾ ਜਲਦ ਹੀ ਗਰਲਫਰੈਂਡ ਗਿੰਨੀ ਚਤਰਥ ਨਾਲ ਵਿਆਹ ਦਾ ਐਲਾਨ ਕਰ ਸਕਦੇ ਹਨ। ਇੱਕ ਅੰਗਰੇਜ਼ੀ ਵੈਬਸਾਈਟ ਦੀ ਖਬਰ ਮੁਤਾਬਕ, ਗਿੰਨੀ ਦੇ ਮਾਤਾ-ਪਿਤਾ ਦਾ ਦਬਾਅ ਹੈ ਕਿ ਉਹ ਜਲਦ ਤੋਂ ਜਲਦ ਕਪਿਲ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਆਫਿਸ਼ੀਅਲ ਕਰਨ। ਕਪਿਲ ਦੀ ਮਾਂ ਵੀ ਅਜਿਹਾ ਹੀ ਚਾਹੁੰਦੀ ਹੈ। ਪਰ ਉਥੇ ਹੀ

Read More

ਕੇਜਰੀਵਾਲ ਦੇ ਜੀਵਨ ‘ਤੇ ਬਣੀ ਫਿਲਮ ਨੂੰ ਪ੍ਰਮੋਟ ਕਰੇਗੀ ਅਮਰੀਕੀ ਕੰਪਨੀ

Movie-on-Arvind-Kejriwal-gets-a-release-date

ਮੁੰਬਈ, 13 ਅਕਤੂਬਰ (ਏਜੰਸੀ) : ਅਮਰੀਕਾ ਦੀ ਮੀਡੀਆ ਕੰਪਨੀ ‘ਵਾਈਸ’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੀਵਨ ‘ਤੇ ਆਧਾਰਤ ਫਿਲਮ ਲਾਂਚ ਕਰੇਗੀ। ਇਸ ਫਿਲਮ ਦਾ ਨਾਂ ‘ਐਨ ਸਿਗਨੀਫਿਕੈਂਟ ਮੈਨ’ ਹੈ। ਖੁਸ਼ਬੂ ਰਾਂਕਾ ਅਤੇ ਵਿਨੈ ਸ਼ੁਕਲਾ ਵੱਲੋਂ ਨਿਰਦੇਸ਼ਤ ਇਹ ਇਕ ਗੈਰ-ਕਾਲਪਨਿਕ ਫਿਲਮ ਹੈ ਜੋ ਸਮਾਜ ਸੇਵਕ ਤੋਂ ਲੈ ਕੇ ਰਾਜਨੇਤਾ ਬਣੇ ਅਰਵਿੰਦ ਕੇਜਰੀਵਾਲ ਦੇ ਭਾਰਤੀ

Read More

ਦਲੇਰ ਮਹਿੰਦੀ ਤੇ ਮੀਕਾ ਸਿੰਘ ਦੇ ਵੱਡੇ ਭਰਾ ਸ਼ਮਸ਼ੇਰ ਮਹਿੰਦੀ ਦਾ ਦੇਹਾਂਤ

Ustad-Shamsher-Singh-Mehndi-passes-away

ਨਵੀਂ ਦਿੱਲੀ, 10 ਅਕਤੂਬਰ (ਏਜੰਸੀ) : ਮਸ਼ਹੂਰ ਗਾਇਕ ਦਲੇਰ ਮਹਿੰਦੀ ਤੇ ਮੀਕਾ ਸਿੰਘ ਦੇ ਵੱਡੇ ਭਰਾ ਤੇ ਉਘੇ ਸੰਗੀਤਕਾਰ ਸ਼ਮਸ਼ੇਰ ਮਹਿੰਦੀ (50) ਦਾ ਦੇਹਾਂਤ ਹੋ ਗਿਆ। ਇਹ ਖ਼ਬਰ ਮੀਕਾ ਸਿੰਘ ਨੇ ਕੈਨੇਡਾ ਤੋਂ ਟਵਿਟਰ ਰਾਹੀਂ ਦਿੱਤੀ। ਪੀਲੀਆ ਹੋਣ ਕਾਰਨ ਸ਼ਮਸ਼ੇਰ ਮਹਿੰਦੀ ਪਿਛਲੇ ਡੇਢ ਮਹੀਨੇ ਤੋਂ ਵੇਦਾਂਤਾ ਹਸਪਤਾਲ ਵਿਚ ਦਾਖ਼ਲ ਸਨ ਜਿੱਥੇ ਸੋਮਵਾਰ ਸਵੇਰੇ ਤਿੰਨ ਵਜੇ

Read More

ਪੀ.ਐੱਮ. ਮੋਦੀ ਦੀ ਆਲੋਚਨਾ ਕਰਨ ‘ਤੇ ਐਕਟਰ ਪ੍ਰਕਾਸ਼ ਰਾਜ ‘ਤੇ ਕੇਸ

case-filed-against-Prakash-Raj-for-talking-against-PM-Modi

ਨਵੀਂ ਦਿੱਲੀ, 5 ਅਕਤੂਬਰ (ਏਜੰਸੀ) : ਨੈਸ਼ਨਲ ਐਵਾਰਡ ਨਾਲ ਸਨਮਾਨਤ ਅਭਿਨੇਤਾ ਪ੍ਰਕਾਸ਼ ਰਾਜ ਪੀ.ਐੱਮ. ਮੋਦੀ ‘ਤੇ ਟਿੱਪਣੀ ਕਰਨ ਤੋਂ ਬਾਅਦ ਕਾਨੂੰਨੀ ਵਿਵਾਦ ‘ਚ ਫਸ ਗਏ ਹਨ। ਲਖਨਊ ਦੇ ਇਕ ਕੋਰਟ ‘ਚ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ‘ਚ ਸੁਣਵਾਈ 7 ਅਕਤੂਬਰ ਨੂੰ ਹੋਵੇਗੀ। ਪ੍ਰਕਾਸ਼ ਨੇ ਪੱਤਰਕਾਰ ਗੌਰੀ ਲੰਕੇਸ਼ ਕਤਲ ਕੇਸ ‘ਤੇ

Read More

ਫਿਲਮ ਅਦਾਕਾਰ ਟੌਮ ਆਲਟਰ ਦਾ ਦੇਹਾਂਤ

Veteran-actor-Tom-Alter-dead-at-67

ਮੁੰਬਈ, 30 ਸਤੰਬਰ (ਏਜੰਸੀ) : ‘ਸ਼ਤਰੰਜ ਕੇ ਖਿਲਾੜੀ’, ‘ਜਨੂੰਨ’ ਅਤੇ ‘ਕ੍ਰਾਂਤੀ’ ਵਰਗੀਆਂ ਫ਼ਿਲਮਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੇ ਥੀਏਟਰ, ਟੀਵੀ ਅਤੇ ਫ਼ਿਲਮ ਅਦਾਕਾਰ ਪਦਮਸ੍ਰੀ ਟੌਮ ਆਲਟਰ ਦਾ ਬੀਤੀ ਰਾਤ ਉਨ੍ਹਾਂ ਦੀ ਮੁੰਬਈ ਵਿਚਲੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ, ਉਹ 67 ਵਰ੍ਹਿਆਂ ਦੇ ਸਨ ਅਤੇ ਚਮੜੀ ਦੇ ਕੈਂਸਰ ਤੋਂ ਪੀੜਤ ਸਨ। ਪ੍ਰਧਾਨ

Read More

ਆਸਕਰ 2018 ਵਿਚ ਭਾਰਤ ਦੀ ਅਗਵਾਈ ਕਰੇਗੀ ‘ਨਿਊਟਨ’ ਫ਼ਿਲਮ

Newton

ਮੁੰਬਈ, 22 ਸਤੰਬਰ (ਏਜੰਸੀ) : ਭਾਰਤ ਨੇ ਆਸਕਰ ਐਵਾਰਡ 2018 ਲਈ ਅੱਜ ਰੀਲੀਜ਼ ਹੋਈ ਕਾਮੇਡੀ ਫ਼ਿਲਮ ‘ਨਿਊਟਨ’ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਅੱਜ ਰੀਲੀਜ਼ ਹੋਈ ਇਸ ਫ਼ਿਲਮ ਦੇ ਡਾਇਰੈਕਟਰ ਅਮਿਤ ਮਸੁਰਕਰ ਹਨ ਅਤੇ ਇਸ ਫ਼ਿਲਮ ਵਿਚ ਰਾਜ ਕੁਮਾਰ ਰਾਓ, ਪੰਕਜ ਤ੍ਰਿਪਾਠੀ, ਰਘੁਬੀਰ ਯਾਦਵ, ਅੰਜਲੀ ਪਾਟਿਲ ਅਤੇ ਸੰਜੇ ਮਿਸ਼ਰਾ ਨੇ ਅਹਿਮ ਭੂਮਿਕਾ ਨਿਭਾਈ ਹੈ। ਤੇਲਗੂ

Read More

ਮਲਾਲਾ ਯੁਸੂਫ਼ਜਈ ਨੇ ਪ੍ਰਿਯੰਕਾ ਚੌਪੜਾ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਸਾਂਝੀਆਂ

Malala,-You-Inspire-Me,-Said-Priyanka-Chopra

ਮੁੰਬਈ, 21 ਸਤੰਬਰ (ਏਜੰਸੀ) : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੌਪੜਾ ਹਾਲ ‘ਚ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਹੈ। ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਮਲਾਲਾ ਯੁਸੂਫ਼ਜ਼ਈ ਨਾਲ ਇੱਕ ਫੋਟੋ ਸਾਂਝੀ ਕੀਤੀ ਹੈ। ਯੂਨੀਸੇਫ਼ ਦੀ ਬ੍ਰਾਂਡ ਅੰਬੈਸ਼ਡਰ ਪ੍ਰਿਯੰਕਾ ਚੌਪੜਾ ਨੇ ਹਾਲ ‘ਚ ਮਲਾਲਾ ਯੁਸੂਫ਼ਜ਼ਈ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਇਸ

Read More

ਰਿਤਿਕ ਰੌਸ਼ਨ ‘ਤੇ ਫ਼ਿਰ ਭੜਕੀ ਕੰਗਨਾ ਰਨੌਤ

Kangana-Ranaut-Now-Teams-Up-With-AIB

ਨਵੀਂ ਦਿੱਲੀ, 12 ਸਤੰਬਰ (ਏਜੰਸੀ) : ਕੰਗਨਾ ਰਨੌਤ ਹਾਲ ‘ਚ ਸੋਸ਼ਲ ਮੀਡੀਆ ‘ਤੇ ਨਾ ਹੋ ਕੇ ਆਪਣੇ ਗਰਮ ਬਿਆਨਾਂ ਕਾਰਨ ਸੁਰਖ਼ੀਆਂ ਵਿੱਚ ਛਾਈ ਹੋਈ ਹੈ। ਕੰਗਨਾ ਨੇ ਹੁਣ ਇੱਕ ਹੋਰ ਨਵਾਂ ਧਮਾਕਾ ਕੀਤਾ ਹੈ। ਉਨਾਂ ਨੇ ਏਆਈਬੀ ਨਾਲ ਮਿਲ ਕੇ ਇੱਕ ਵੀਡੀਓ ਗਾਣਾ ਬਣਾਇਆ ਹੈ। ਇਹ ਮਸ਼ਹੂਰ ਗਾਣਾ ‘ਚਿੱਟੀਆਂ ਕਲਾਈਆਂ’ ਦਾ ਪੈਰੋਡੀ ਵਰਜਨ ਹੈ। ਦੱਸ

Read More