ਤੀਆਂ ਦੇ ਮੇਲੇ ਤੇ ਬੀਬੀਆਂ ਨੇ ਬਹਿਜਾ ਬਹਿਜਾ ਕਰਵਾਈ

ਰਾਜਦੀਪ ਮੁੰਡੀ ਤੇ ਜਗਦੀਸ ਬੋਪਾਰਾਏ ਦੀ ਕੋਰਿਉਗ੍ਰਾਫੀ ਪ੍ਰੋਗਰਾਮ ਦਾ ਸਿਖਰ ਸੀ ਐਡਮਿੰਟਨ(ਹਰਬੰਸ ਬੁੱਟਰ) ਐਡਮਿੰਟਨ ਦੀ ਮਸਹੂਰ ਸੰਸਥਾ ਲੋਕ ਵਿਰਸਾ ਕਲੱਬ ਤੇ ਮਨੋਰੰਜਨ ਕਲੱਬ ਵੱਲੋ ਬੀਬੀਆਂ...

ਬਾਬਾ ਫਰੀਦ ਸਪੋਰਟਸ ਕਲੱਬ ਤੇ ਸਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋ ਸਾਝੇ ਤੌਰ ਤੇ ਟੂਰਨਾਮੈਟ ਕਰਵਾਇਆ ਗਿਆ

ਬੀਬੀਆ ਦੇ ਗਿੱਧੇ ਅਤੇ ਲੋਕ ਨਾਚ ਦਾ ਰੰਗ ਤਮਾਸਾ ਵਿਲੱਖਣ ਰਿਹਾ ਤਾਸ਼ ਦੀ ਬਾਜੀ ਅਤੇ ਵਾਲੀਵਾਲ ਦੇ ਮੁਕਾਬਲੇ ਰੌਚਿਕ ਰਹੇ ਐਡਮਿੰਟਨ, (ਹਰਬੰਸ ਬੁੱਟਰ) : ਐਡਮਿੰਟਨ...

ਸਕੂਲ ਬੋਰਡ ਦੀ ਚੇਅਰਪਰਸਨ ਵੱਲੋ ਅਸਤੀਫਾ

ਐਡਮਿੰਟਨ, (ਰਘਵੀਰ ਬਲਾਸਪੁਰੀ) : ਐਡਮਿੰਟਨ ਦੇ ਪਬਲਿਕ ਸਕੂਲ ਬੋਰਡ ਦੀ ਚੇਅਰਪਰਸਨ ਸਾਰਾਹ ਹੌਫਮੈਨ ਨੇ ਆਪਣੇ ਚੇਅਰਪਰਸਨ ਦੇ ਆਹੁੰਦੇ ਤੋ ਅਸਤੀਫਾ ਦੇ ਦਿੱਤਾ ਹੈ ਤੇ ਅਲਬਰਟਾ...

ਕੌਸਲਰ ਸੋਹੀ ਵੱਲੋ ਫੈਡਲਰ ਲਿਬਰਲਜ ਪਾਰਟੀ ਦੀ ਨੌਮੀਨੇਸਨ ਲੜਨ ਦਾ ਐਲਾਨ

ਐਡਮਿੰਟਨ, (ਰਘਵੀਰ ਬਲਾਸਪੁਰੀ) : ਲੰਘੇ ਮੰਗਲਵਾਰ ਨੂੰ ਵਾਰਡ ਨੰਬਰ 12 ਤੋ ਕੌਸਲਰ ਅਮਰਜੀਤ ਸੋਹੀ ਵੱਲੋ ਲਿਬਰਲਜ ਪਾਰਟੀ ਦੇ ਲਈ ਫੈਡਰਲ ਵਾਸਤੇ ਨੌਮੀਨੇਸਨ ਲੜਨ ਦਾ ਐਲਾਨ...

ਪ੍ਰੈਸ ਕੌਸਲ ਆਫ ਐਡਮਿੰਟਨ ਦੀ ਸਲਾਨਾ ਚੋਣ

ਯਸ ਸਰਮਾ ਪ੍ਰਧਾਨ,ਦੇਵ ਮਾਨ ਤੇ ਰਘਵੀਰ ਬਲਾਸਪੁਰੀ ਵਾਇਸ ਪ੍ਰਧਾਨ ਚੁਣੇ ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਪ੍ਰੈਸ ਕੌਸਲ ਆਫ ਐਡਮਿੰਟਨ ਦੀ ਸਲਾਨਾ ਚੋਣ ਪਿੰਡ ਪੰਜਾਬ ਰੈਸਟੋਰੈਟ ਵਿਚ...

ਅਲਬਰਟਾ ਦੀ ਪਬਲਿਕ ਸਰਵਿਸ ਯੂਨੀਅਨ ਦੇ ਪ੍ਰਧਾਨ ਗਾਏ ਸਮਿੱਥ ਵੱਲੋ ਪ੍ਰੀਮਿਅਰ ਦਾ ਤਨਖਾਹਾਂ ਸਬੰਧੀ ਸੁਝਾਉ ਰੱਦ

ਐਡਮਿੰਟਨ, (ਰਘਵੀਰ ਬਲਾਸਪੁਰੀ) : ਅਲਬਰਟਾ ਦੀ ਪਬਲਿਕ ਸਰਵਿਸ ਯੂਨੀਅਨ ਦੇ ਪ੍ਰਧਾਨ ਗਾਏ ਸਮਿੱਥ ਨੇ ਅਲਬਰਟਾ ਦੇ ਪ੍ਰੀਮਿਅਰ ਜਿੰਮ ਪ੍ਰੈਟਿਸ ਦੇ ਵੱਲੋ ਤਨਖਾਹਾਂ ਵਿਚ ਕਟੌਤੀ ਕਰਨ...

ਕੈਨੇਡਾ ਦੇ ਐਮਐਲਏ ਪੀਟਰ ਸੰਧੂ ਤੇ ਪਰਿਵਾਰ ਨੂੰ ਧਮਕੀ, ਨੌਕਰ ਨਾਲ ਮਾਰਕੁੱਟ

ਲੁਧਿਆਣਾ,9 ਜਨਵਰੀ (ਏਜੰਸੀ) : ਗੈਰ ਕਾਨੂੰਨੀ ਕੰਸਟਰਕਸ਼ਨ ਦੀ ਸ਼ਿਕਾਇਤ ਕਰਨ ‘ਤੇ ਕੁਝ ਲੋਕਾਂ ਨੇ ਨਾ ਸਿਰਫ ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਉਨ੍ਹਾਂ ਦੇ ਪਰਿਵਾਰ...