ਸੰਪਾਦਕੀ

ਚਿੱਟੇ ਹੋ ਗਏ ਲਹੂ ਨੂੰ ਖੰਗਾਲਦਿਆਂ!

ਕੋਈ ਵੀ ਇਸ ਸਿਰਲੇਖ ਨੂੰ ਪੜਕੇ ਹੈਰਾਨ ਰਹਿ ਸਕਦਾ ਹੈ ਕਿ ਆਖਿਰ ਕਿਸ ਤਰਾਂ ਲਹੂ ਸਫੇਦ ਹੋਇਆ ਤੇ ਹੁਣ ਇਸਨੂੰ ਖੰਗਾਲ ਕੇ ਕੀ ਲੱਭਣਾ ਹੈ! ਪਰੰਤੂ ਅਸੀਂ ਜਿਸ ਲਹਿਜੇ ਨਾਲ ਇਹ ਗੱਲ ਕਰ ਰਹੇ ਹਾਂ, ਅੱਜ ਇਹ ਬਹੁਤ ਹੀ ਅਹਿਮ ਪਹਿਲੂ ਹੈ ਤੇ ਵਿਚਾਰਨ ਵਾਲਾ ਪਹਿਲੂ ਹੈ। ਇਸ ਲਈ ਸਮੇਂ ਦੇ ਪਹੀਏ ਨੂੰ ਪਹਿਚਾਨਣ ਵਾਸਤੇ […]

Read More

ਦਿਸ਼ਾਹੀਣ ਦਲਿਤ ਰਾਜਨੀਤੀ

ਅਸੀਂ ਜਿਸ ਸਿਆਸਤ ਦੇ ਦੇਸ਼ ਅੰਦਰ ਦਰਸ਼ਨ ਕਰ ਰਹੇ ਹਾਂ, ਉਸਦਾ ਇੱਕ ਬਹੁਤ ਹੀ ਖਾਸ ਪਹਿਲੂ ਦਲਿਤ ਉੱਤੇ ਸਿਅਸਤ ਨਜ਼ਰ ਆ ਰਿਹਾ ਹੈ। ਅੱਜ ਭਾਜਪਾ ਹਿੰਦੂ ਦੇ ਨਾਲ-ਨਾਲ ਦਲਿਤ ਨੂੰ ਆਪਾ ਨਿਸ਼ਾਨਾ ਬਾ ਰਹੀ ਹੈ। ਉਸੇ ਹੋੜ ਵਿੱਚ ਬਾਕੀ ਪਾਰਟੀਆਂ ਲੱਗੀਆਂ ਹੋਈਆਂ ਹਨ। ਹਰ ਕੋਈ ਆਪੋ ਆਪਣੇ ਪੱਤੇ ਸੁੱਟੀ ਜਾ ਰਿਹਾ ਹੈ। ਨਵੇਂ ਮੰਤਰੀ ਮੰਡਲ […]

Read More

ਆਖਿਰ ਕੀ ਚਾਹੁੰਦੀ ਹੈ ਭਾਜਪਾ ਪੰਜਾਬ ਵਿੱਚ?

ਪਿਛਲੇ ਸੰਪਾਦਕੀ ਲੇਖਾਂ ਵਿੱਚ ਅਸੀਂ ਪੰਜਾਬ ਦੀ ਸਿਆਸੀ ਉਥਲ-ਪੁਥਲ ਬਾਰੇ ਚਰਚਾ ਕਰਦੇ ਰਹੇ ਹਾਂ। ਇਹ ਅਜੇ ਵੀ ਉਸੇ ਤਰਾਂ ਸਰਗਰਮ ਹੈ। ਕਿਸੇ ਪਾਸੇ ਤੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਅਗਾਮੀ ਮੁੱਖ ਮੰਤਰੀ ਦੇ ਤੌਰ ’ਤੇ ਸੋਸ਼ਲ ਮੀਡੀਆ ਵਿੱਚ ਉਬਾਰਿਆ ਜਾ ਰਿਹਾ ਹੈ ਤੇ ਕਦੇ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਰੂਪ ਵਿੱਚ ਪ੍ਰਚਾਰਿਆ ਜਾ ਰਿਹਾ […]

Read More

ਮੋਦੀ ਦੀ ਗੇਮ ਤੇ ਪੰਜਾਬ ਭਾਜਪਾ ਦਾ ਗਲਤ ਆਕਲਨ

ਕਹਿਣ ਨੂੰ ਤਾਂ ਜੋ ਮਰਜੀ ਕਹੀ ਜਾਣ ਸਾਰੀਆਂ ਪਾਰਟੀਆਂ, ਪਰ ਸੱਚਾਈ ਬਹੁਤ ਗਹਿਰੀ ਬੈਠੀ ਹੁੰਦੀ ਹੈ ਤੇ ਸਮਾਂ ਆਉਣ ਤੇ ਸੱਤ ਤੈਹਾਂ ਪਾੜ ਕੇ ਬਾਹਰ ਆ ਜਾਂਦੀ ਹੈ। ਇਹੀ ਗੱਲ ਕੇਂਦਰ ਦੀ ਮੋਦੀ ਸਰਕਾਰ ਉੱਤੇ ਪੰਜਾਬ ਦੀ ਭਾਜਪਾ ਉੱਤੇ ਲਾਗੂ ਹੁੰਦੀ ਹੈ। ਆਪਣੀ ਗੱਲ ਦੀ ਸਪਸ਼ਟਤਾ ਲਈ ਦੋ ਨੁਕਤਿਆਂ ਉੱਤੇ ਕੇਂਦਰਤ ਰਹਾਂਗੇ। ਪਹਿਲਾ ਨੁਕਤਾ ਹੈ […]

Read More

ਪੰਜਾਬ ਦੀ ਭਵਿੱਖੀ ਉਥਲ ਪੁਥਲ

ਪੰਜਾਬ ਵਿੱਚ ਬਹੁਤ ਕੁੱਝ ਹੋ ਵਾਪਰ ਰਿਹਾ ਹੈ, ਵਾਪਰ ਗਿਆ ਹੈ ਤੇ ਵਾਪਰਨ ਵਾਲਾ ਹੈ। ਪੰਜਾਬ ਨੇ ਸਮਾਜਿਕ ਤੌਰ ਉੱਤੇ ਪਿਛਲੇ ਪੰਜ-ਸੱਤ ਸਾਲਾਂ ਵਿੱਚ ਸਿਰਫ ਤੇ ਸਿਰਫ ਬੀਮਾਰ ਜਵਾਨੀ ਪਾਈ ਹੈ। ਬੇਰੋਜ਼ਗਾਰੀ ਤੇ ਭੁੱਖਮਰੀ ਹੀ ਪੈਦਾ ਕੀਤੀ ਹੈ। ਦਹਿਸ਼ਤ ਪੈਦਾ ਕੀਤੀ ਜਾਂ ਪੁਲਿਸ ਦਾ ਦਬਦਬਾ। ਇਸ ਵਕਤ ਪੰਜਾਬ ਵਿੱਚ ਬਹੁਤ ਕੁੱਝ ਬਲ਼ ਰਿਹਾ ਹੈ। ਸਮਾਜ […]

Read More

ਮਨੁੱਖੀ ਮਨ ਦੀਆਂ ਗ੍ਰੰਥੀਆਂ ਤੇ ਬਾਬਿਆਂ ਦੀ ਲੁੱਟ

ਇਹ ਜਿਹੜਾ ਹਵਾਲਾ ਅਸੀਂ ਤੁਹਾਡੇ ਨਾਲ ਇੱਥੇ ਸਾਂਝਾ ਕਰ ਰਹੇ ਹਾਂ, ਇਹ ਕਮਲ ਦੀ ਫੇਸਬੁੱਕ ਵਾਲ ਤੋਂ ਲਿਆ ਹੈ। ਇਸਨੂੰ ਪੂਰੇ ਗਹੁ ਨਾਲ ਪੜੋ। ਉਹ ਲਿਖਦੇ ਹਨ ਕਿ ਪਿਛਲੇ ਦਿਨੀ ਇੱਕ ਨੌਜਵਾਨ ਜੋੜਾ ਮੇਰੇ ਕੋਲ ਆਇਆ। ਔਰਤ ਦੀ ਗੋਦ ਵਿੱਚ ਇੱਕ ਬੱਚਾ ਸੀ। ਆਦਮੀ ਨੇ ਦੱਸਿਆ ਕਿ ਉਹਦੀ ਔਰਤ ਅੰਦਰ ਇਸ ਔਰਤ ਦੀ ਮਰ ਚੁੱਕੀ […]

Read More

ਪੰਜਾਬ ਦੀ ਸਿਆਸੀ ਊਠਕ ਬੈਠਕ

ਪੰਜਾਬ ਅਜੀਬ ਕਿਸਮ ਦੀ ਸਿਆਸੀ ਊਠਕ ਬੈਠਕ ਵਿੱਚੋਂ ਗੁਜ਼ਰ ਰਿਹਾ ਹੈ। ਇਹ ਸਾਰਾ ਕੁੱਝ ਹੈਰਾਨ ਕਰਨ ਵਾਲਾ ਵੀ ਹੈ ਤੇ ਸਮਝਣ ਵਾਲਾ ਵੀ ਕਿ ਆਖਿਰ ਏਨੀ ਤੇਜ਼ੀ ਨਾਲ ਇਹ ਬਦਲਾਵ ਆ ਕਿਵੇਂ ਰਿਹਾ ਹੈ ਤੇ ਕਿਸ ਪਾਸੇ ਨੂੰ ਕਰਵਟ ਲਵੇਗਾ। ਹਰ ਸਿਆਸੀ ਧਿਰ ਆਪੋ ਆਪਣੀਆਂ ਗੋਟੀਆਂ ਬਚਾਉਣ ਲਈ ਲੱਗੀ ਹੋਈ ਹੈ। ਉੱਪਰੋਂ ਲੋਕਾਂ ਦਾ ਰੌਂਅ […]

Read More

ਪੰਜਾਬੀ ਸਮਾਜ ਅਤੇ ਔਰਤ ਦੀ ਅਸਮਿਤਾ

ਮਸਲਾ ਇਹ ਔਰਤ ਦੀ ਅਸਮਿਤਾ ਵਾਲਾ ਸਾਡੇ ਧਿਆਨ ਵਿੱਚ ਕਈ ਵਾਰ ਆਉਦਾ ਹੈ ਤੇ ਅਸੀਂ ਵਾਹ ਲੱਗਦੀ ਇਸ ਬਾਰੇ ਸਮੇਂ ਸਮੇਂ ਸਵਾਲ ਵੀ ਉਠਾਉਦੇ ਹਾਂ। ਪੰਜਾਬ ਅੰਦਰ ਜੋ ਅੱਜ ਤੱਕ ਔਰਤ ਦੀ ਹਾਲਤ ਹੈ ਅਰਧ ਗੁਲਾਮੀ ਵਾਲੀ ਹੀ ਹੈ। ਇਹ ਲੋਕ ਅਜੇ ਤੱਕ ਵੀ ਉਸ ਮਾਨਸਿਕਤਾ ਦੀ ਜੂਲ ਹੇਠੋਂ ਬਾਹਰ ਨਹੀਂ ਆਏ, ਜਿਸਨੇ ਇਹਨਾਂ ਦੀ […]

Read More

ਲੇਖਕਾਂ ਦੇ ਕਿਰਦੇ ਕਿਰਦਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਪਿਛਲੀ ਅੱਧੀ ਸਦੀ ਤੋਂ ਵੱਧ ਦਾ ਇਕ ਸ਼ਾਨਾਮੱਤਾ ਇਤਿਹਾਸ ਹੈ। ਵੱਡੇ ਸਾਹਿਤਕਾਰਾਂ ਤੇ ਲੇਖਕਾਂ ਨੇ ਇਸ ਦੀ ਸੁਯੋਗ ਅਗਵਾਈ ਕੀਤੀ। ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀ ਰਾਖੀ ਲਈ ਇਸ ਵੱਲੋਂ ਸ਼ਾਨਦਾਰ ਜਥੇਬੰਦਕ ਅਤੇ ਅਕਾਦਮਿਕ ਕਾਰਜ ਕੀਤੇ ਗਏ। ਜੇਕਰ ਮਾਂ-ਬੋਲੀ ਅੱਜ ਤੱਕ ਆਪਣਾ ਕੁਝ ਵਕਾਰ ਕਾਇਮ ਰੱਖ ਸਕੀ ਹੈ ਤਾਂ […]

Read More

ਪੰਥਕ ਮੋਰਚੇ ਦਾ ਪਰਪੰਚ

ਸ਼ੁਕਰ ਹੋਇਆ ਕੋਈ ਕਾਂਡ ਹੋਣੋਂ ਬਚ ਗਿਆ ਜਦ ਕਦੇ ਪੰਥਕ ਮੋਰਚੇ ਦੀ ਗੱਲ ਚੱਲਦੀ ਹੈ ਤਾਂ ਝੱਟ ਚਾਰ ਦਹਾਕੇ ਪੁਰਾਣਾ ਟਾਈਮ ਚੇਤੇ ਆ ਜਾਂਦਾ ਸੀ। ਅੱਜ ਤੋਂ ਤਕਰੀਬਨ ਚਾਰ ਦਹਾਕੇ ਪਹਿਲਾਂ ਵੀ ਇਕ ਪੰਥਕ ਮੋਰਚਾ ਲੱਗਿਆ ਸੀ। ਜੋ ਬੜਾ ਹੀ ਸ਼ਾਂਤਮਈ ਢੰਗ ਨਾਲ ਲਾਇਆ ਗਿਆ ਸੀ। ਇਨਾਂ ਸ਼ਾਂਤਮਈ ਢੰਗ ਨਾਲ ਚੱਲ ਰਹੇ ਮੋਰਚੇ ਵਿੱਚ ਅਜਿਹੀ […]

Read More