ਚੰਡੀਗੜ ਵਿੱਚ ਬਣੀ ਕਾਲੋਨੀਆਂ ਵਿੱਚ ਚੱਲ ਰਹੀ ਅਪਰਾਧਿਕ ਗਤੀਵਿਧੀਆਂ ਨੂੰ ਪੁਲਿਸ ਰੋਕਣ ਵਿੱਚ ਰਹੀ ਨਾਕਾਮ : ਭਾਰਦਵਾਜ

ਚੰਡੀਗੜ, 7 ਜੁਲਾਈ (ਰਣਜੀਤ ਸਿੰਘ  ਧਾਲੀਵਾਲ) : ਚੰਡੀਗੜ ਪ੍ਰਦੇਸ਼ ਜਨਤਾ ਦਲ  (ਯੁਨਾਟਿਡ)  ਦੇ ਸੂਬਾ ਪ੍ਰਧਾਨ ਸੁਰਿੰਦਰ ਭਾਰਦਵਾਜ ਨੇ ਚੰਡੀਗੜ ਸ਼ਹਿਰ ਵਿੱਚ ਵਧ ਰਹੀ ਅਪਰਾਧਿਕ ਘਟਨਾਵਾਂ...

ਐਸ.ਏ.ਐਸ.ਨਗਰ ਵਿਖੇ ਬਣਨ ਵਾਲੀ ਐਡਵਾਂਸ ਵਾਟਰ ਟੈਸਟਿੰਗ ਲੈਬਾਰਟਰੀ ਦਾ ਪੰਜਾਬ ਸਮੇਤ ਉੱਤਰੀ ਰਾਜਾਂ ਨੂੰ ਵੱਡਾ ਫਾਇਦਾ ਹੋਵੇਗਾ: ਸ੍ਰੀ ਜੈ ਰਾਮ ਰਮੇਸ਼

ਐਸ.ਏ.ਐਸ.ਨਗਰ, 6 ਜੁਲਾਈ (ਰਣਜੀਤ ਸਿੰਘ ਧਾਲੀਵਾਲ) : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਬਣਨ ਵਾਲੀ ਐਡਵਾਂਸ ਵਾਟਰ ਟੈਸਟਿੰਗ ਲੈਬਾਰਟਰੀ ਦਾ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ...

ਨਗਰ ਨਿਗਮ ਐਸ.ਏ.ਐਸ.ਨਗਰ ਵੱਲੋਂ ਐਡਵਰਟਾਇਜ਼ਮੈਂਟ ਦੇ ਕੰਮਾਂ ਦੇ ਲਾਇਸੈਂਸ ਈ-ਟੈਂਡਰ ਪ੍ਰਣਾਲੀ ਰਾਹੀਂ ਕੀਤੀ ਗਈ: ਵਰੁਣ ਰੂਜ਼ਮ

ਐਸ.ਏ.ਐਸ.ਨਗਰ, 6 ਜੁਲਾਈ (ਰਣਜੀਤ ਸਿੰਘ ਧਾਲੀਵਾਲ) : ਨਗਰ ਨਿਗਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਐਡਵਰਟਾਇਜ਼ਮੈਂਟ ਦੇ ਕੰਮਾਂ ਦੇ ਲਾਇਸੈਂਸ ਈ-ਟੈਂਡਰ ਪ੍ਰਣਾਲੀ ਰਾਹੀਂ ਟੈਂਡਰ ਕਾਲ ਕਰਕੇ...

ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਤੇ ਲੇਬਰ ਦੀ ਸਮੱਸਿਆ ਹੁੰਦੀ ਹੈ ਹੱਲ : ਡਾ.ਪਰਮਿੰਦਰ ਸਿੰਘ

ਐਸ.ਏ.ਐਸ ਨਗਰ, 6 ਜੁਲਾਈ (ਰਣਜੀਤ ਸਿੰਘ ਧਾਲੀਵਾਲ) : ਡਰਿੱਲ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਅਤੇ ਲੇਬਰ ਦੀ ਸਮੱਸਿਆ ਹੱਲ ਹੁੰਦੀ ਹੈ ਅਤੇ...

ਬਚਿਆ ਦੀ ਅੱਡਾਪਸ਼ਨ ਲਈ ਸੰਸਥਾਵਾਂ ਨੂੰ ਰਜਿਸਟਰੇਸ਼ਨ ਕਰਵਾਉਣਾ ਜਰੂਰੀ – ਮਿੱਤਲ

ਚੰਡੀਗੜ੍ਹ 6 ਜੁਲਾਈ (ਰਣਜੀਤ ਸਿੰਘ ਧਾਲੀਵਾਲ) : ਪੰਜਾਬ ਸਰਕਾਰ ਵਲੋ ਰਾਜ ਵਿਚ ਬਾਲ ਭਲਾਈ ਦੇ ਖੇਤਰ ਵਿਚ ਕੰਮ ਕਰਦਿਆਂ ਗੈਰ-ਸਰਕਾਰੀ ਸੰਸਥਾਵਾਂ ਨੂੰ ਜੁਵੇਨਾਈਲ ਜਸਟਿਸ (ਕੇਅਰ...

ਸਿਹਤ ਮੰਤਰੀ ਵਲੋਂ ਸਿਵਲ ਸਰਜਨਾਂ ਨੂੰ ਬਿਮਾਰੀਆਂ ਫੇਲਨ ਤੋਂ ਰੋਕਣ ਲਈ ਸੁਚੇਤ ਰਹਿਣ ਦੀਆਂ ਹਦਾਇਤਾਂ

ਚੰਡੀਗੜ੍ਹ, 30 ਜੂਨ (ਰਣਜੀਤ ਸਿੰਘ ਧਾਲੀਵਾਲ) : ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਅੱਜ ਇੱਥੇ ਕਿਹਾ ਕਿ ਸੂਬੇ ‘ਚ...

ਲਾਲ ਬੱਤੀ ਸਬੰਧੀ Ñਲਾਉਣ ਸਬੰਧੀ ਨਵਾਂ ਨੋਟੀਫੀਕੇਸ਼ਨ ਜਾਰੀ , ਅਣਅਧਿਕਾਰਤ ਤੌਰ ‘ਤੇ ਲਾਲ ਬੱਤੀ ਲੱਗੇ ਵਾਹਨ 1 ਜੂਨ ਤੋਂ ਬਾਅਦ ਹੋਣਗੇ ਜ਼ਬਤ

ਚੰਡੀਗੜ੍ਹ 7 ਜੂਨ (ਰਣਜੀਤ ਸਿੰਘ ਧਾਲੀਵਾਲ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਜਾਰੀ ਹਦਾਇਤਾਂ ਪਿੱਛੋਂ ਵਾਹਨਾਂ ‘ਤੇ  ਲਾਲ ਬੱਤੀ Ñਲਾਉਣ...

ਕੇਂਦਰ ਤੋਂ ਕਾਂਗਰਸ ਸਰਕਾਰ ਚਲੀ ਜਾਂਦੀ ਹੇ ਤਾਂ ਸਟਾਕ ਐਕਸਚੇਂਜ ਵਿੱਚ ਵੀ ਜਾਨ ਆ ਜਾਵੇਗੀ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ 5 ਜੂਨ (ਰਣਜੀਤ ਸਿੰਘ ਧਾਲੀਵਾਲ) : ਸ਼੍ਰੋਮਣੀ ਅਕਾਲੀ ਦੱਲ ਬਾਦਲ ਦੇ ਪ੍ਰਧਾਨ ਅਤੇ ਉਪ ਮੁਖਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਮੁਖ ਦਫਤਰ...