ਚੰਡੀਗੜ੍ਹ

ਹਰਜੀਤ ਸਿੰਘ ਸੱਜਣ ਨੇ ਚੰਡੀਗੜ੍ਹ ਵਿਖੇ ਕੈਨੇਡਾ ਕੌਂਸਲੇਟ ਦਫ਼ਤਰ ਦਾ ਕੀਤਾ ਉਦਘਾਟਨ

Sajjan-inaugurates-office-of-Consulate-General-of-Canada

ਚੰਡੀਗੜ੍ਹ, 21 ਅਪ੍ਰੈਲ (ਏਜੰਸੀ) : ਕੈਨੇਡਾ ਦੇ ਪੰਜਾਬੀ ਮੂਲ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਪਣੀ ਭਾਰਤ ਫੇਰੀ ਦੌਰਾਨ ਅੱਜ ਚੰਡੀਗੜ੍ਹ ਪੁੱਜੇ। ਜਿੱਥੇ ਉਨ੍ਹਾਂ ਨੇ ਐਲਾਂਟੇ ਮਾਲ ਵਿੱਚ ਕੈਨੇਡਾ ਸਰਕਾਰ ਵੱਲੋਂ ਪੰਜਾਬੀਆਂ ਦੀ ਸਹੂਲਤ ਲਈ ਖੋਲ੍ਹੇ ਗਏ ਕੌਂਸਲੇਟ ਦਫ਼ਤਰ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਆਪਣੇ ਕਾਫਲੇ ਦੇ ਨਾਲ ਏਅਰਪੋਰਟ ਲਈ ਰਵਾਨਾ ਹੋ ਗਏ।

Read More

ਨੋਟਬੰਦੀ ਦੇ ਬਾਵਜੂਦ ਚੰਡੀਗੜ੍ਹ ‘ਚ ਮੋਦੀ ਲਹਿਰ

bjp

ਚੰਡੀਗੜ੍ਹ, 20 ਦਸੰਬਰ (ਏਜੰਸੀ) : ਚੰਡੀਗੜ੍ਹ ਨਗਰ ਨਿਗਮ ਦੇ 26 ਵਾਰਡਾਂ ਲਈ 18 ਦਸੰਬਰ ਨੂੰ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ। ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ 26 ‘ਚੋਂ 20 ਸੀਟਾਂ ‘ਤੇ ਹੁੰਝਾਫੇਰ ਜਿੱਤ ਹਾਸਲ ਕੀਤੀ ਹੈ, ਜਦਕਿ ਕਾਂਗਰਸ ਨੂੰ 4 ਸੀਟਾਂ ਹੀ ਮਿਲੀਆਂ ਹਨ। ਇਸ ਤੋਂ ਇਲਾਵਾ ਅਕਾਲੀ ਦਲ ਅਤੇ ਅਜ਼ਾਦ ਉਮੀਦਵਾਰ ਨੂੰ 1-1

Read More

ਚੰਡੀਗੜ੍ਹ ’ਤੇ ਸਿਰਫ਼ ਪੰਜਾਬ ਦਾ ਹੱਕ : ਬਾਦਲ

Parkash-Singh-Badal

ਲੰਬੀ, 23 ਅਗਸਤ (ਏਜੰਸੀ) : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ਵਿੱਚ ਸੰਗਤ ਦਰਸ਼ਨ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਡੀਗੜ੍ਹ ’ਤੇ ਸਿਰਫ਼ ਪੰਜਾਬ ਦਾ ਹੱਕ ਹੈ ਤੇ ਇਹ ਹਰ ਹਾਲ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈ। ਚੰਡੀਗੜ੍ਹ ਪੰਜਾਬ ਨੂੰ ਨਾ ਮਿਲਣ ਤੱਕ ਪੰਜਾਬ ਦੇ ਰਾਜਪਾਲ ਨੂੰ ਹੀ ਚੰਡੀਗੜ੍ਹ ਦਾ ਮੁੱਖ ਪ੍ਰਸ਼ਾਸਕ ਬਣੇ

Read More

ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਆਹਮੋ-ਸਾਹਮਣੇ

manohar-modi

ਚੰਡੀਗੜ੍ਹ, 23 ਅਗਸਤ (ਏਜੰਸੀ) : ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਆਹਮੋ-ਸਾਹਮਣੇ ਹੋ ਗਏ ਹਨ। ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਨਿਯੁਕਤੀ ਰੱਦ ਹੋਣ ਮਗਰੋਂ ਹਰਿਆਣਾ ਵੀ ਕੇਂਦਰ ਦੇ ਦਰਬਾਰ ਪੁੱਜ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਰੋਸ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ

Read More

ਸੋਨੀਪਤ ਤੋਂ ਚੰਡੀਗੜ੍ਹ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ‘ਚ ਬੰਬ ਧਮਾਕਾ, 12 ਫੱਟੜ

Blast-in-Haryana-Roadways-bus-leaves-12-injured

ਕੁਰੂਕਸ਼ੇਤਰ, 26 ਮਈ (ਏਜੰਸੀ) : ਹਰਿਆਣਾ ਦੇ ਕੁਰੂਕਸ਼ੇਤਰ ਜਿਲ੍ਹੇ ਦੇ ਪਿੱਪਲੀ ਇਲਾਕੇ ਵਿਚ ਵੀਰਵਾਰ ਦੁਪਹਿਰ 2.45 ਵਜੇ ਹਰਿਆਣਾ ਰੋਡਵੇਜ਼ ਦੀ ਬੱਸ ਵਿਚ ਬੰਬ ਧਮਾਕਾ ਹੋਇਆ ਹੈ, ਜਿਸ ਵਿਚ 12 ਵਿਅਕਤੀ ਫੱਟੜ ਹੋ ਗਏ ਹਨ। ਕੁਰੂਕਸ਼ੇਤਰ ਪੁਲਿਸ ਸੁਪਰਡੈਂਟ ਸਿਮਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੰਬ ਧਮਾਕਾ ਘੱਟ ਸ਼ਕਤੀਸ਼ਾਲੀ ਸੀ, ਜਿਸ ਕਾਰਨ ਕੋਈ ਜਾਨੀ

Read More

ਚੰਡੀਗੜ ਨੂੰ ਸਮਾਰਟ ਸਿਟੀ ਬਣਾਉਣ ਦਾ ਐਲਾਨ, 13 ਨਵੇਂ ਸ਼ਹਿਰਾਂ ਦੀ ਸੂਚੀ ਜਾਰੀ

Modi-government-releases-list-of-98-smart-cities

ਨਵੀਂ ਦਿੱਲੀ, 24 ਮਈ (ਏਜੰਸੀ) : ਮੋਦੀ ਸਰਕਾਰ ਨੇ ਚੰਡੀਗੜ ਨੂੰ ਸਮਾਰਟ ਸਿਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਸਮਾਰਟ ਸਿਟੀ ਦੀ ਸੂਚੀ ਤੋਂ ਵਾਂਝੇ ਰਹੇ ਸੂਬਿਆਂ ਅਤੇ ਸਿਆਸੀ ਦਲਾਂ ਦੇ ਦਬਾਅ ਤੋਂ ਬਾਅਦ ਮੰਗਲਵਾਰ ਨੂੰ ਕੇਂਦਰ ਸਰਕਾਰ ਨੇ 13 ਹੋਰ ਪ੍ਰਸਤਾਵਿਤ ਸਮਾਰਟ ਸਿਟੀ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਸ਼ਹਿਰਾਂ ਦੀ ਸੂਚੀ ਫਾਸਟ ਟਰੈਕ

Read More

ਮੋਹਾਲੀ ‘ਚ ਪਾਕਿ ਕ੍ਰਿਕਟ ਟੀਮ ਨੂੰ ਖ਼ਤਰਾ, ਸੁਰੱਖਿਆ ਵਧਾਈ

Tight-security-for-Mohali

ਚੰਡੀਗੜ, 19 ਮਾਰਚ (ਏਜੰਸੀ) : ਖੁਫ਼ੀਆ ਵਿਭਾਗ ਤੋਂ ਅਲਰਟ ਮਿਲਣ ਤੋਂ ਬਾਅਦ ਯੂਟੀ ਪੁਲਿਸ ਪਾਕਿਸਤਾਨ ਟੀਮ ਨੂੰ ਫੁਲਪਰੂਫ ਸੁਰੱਖਿਆ ਮੁਹੱਈਆ ਕਰਾਉਣ ਦੇ ਲਈ ਜੁਟ ਗਈ ਹੈ। ਯੂਟੀ ਪੁਲਿਸ ਨੂੰ ਆਈਬੀ ਅਤੇ ਹੋਰ ਖੁਫ਼ੀਆ ਵਿਭਾਗਾਂ ਤੋਂ ਇਨਪੁਟਸ ਮਿਲੇ ਹਨ ਕਿ ਪਾਕਿਸਤਾਨ ਟੀਮ ਨੂੰ ਸ਼ਹਿਰ ਵਿਚ ਖ਼ਤਰਾ ਹੋ ਸਕਦਾ ਹੈ। ਮੋਹਾਲੀ ਵਿਚ ਪਾਕਿਸਤਾਨ ਟੀਮ ਨੂੰ ਦੋ ਮੈਚ

Read More

ਸਵਰਾਜ ਅਭਿਆਨ ਵਲੋਂ ਪੰਜਾਬ ਨਰਮਾ ਉਤਪਾਦਕ ਕਿਸਾਨਾਂ ਦੇ ਹੋਏ ਨੁਕਸਾਨ ਦਾ ਕੇਸ ਸੁਪਰੀਮ ਕੋਰਟ ਵਿੱਚ ਲੜਨ ਦਾ ਫੇਸਲਾ

Yogendra-Yadav

27 ਦਸੰਬਰ ਨੂੰ ਪ੍ਰਸ਼ਾਤ ਭੂਸ਼ਨ ਬਠਿੰਡਾ ਆਉਣਗੇ- ਯੋਗਿੰਦਰ ਯਾਦਵ ਚੰਡੀਗੜ੍ਹ 21 ਦਸੰਬਰ ( ਰਣਜੀਤ ਸਿੰਘ ਧਾਲੀਵਾਲ ) – ਸੋਕਾ ਅਤੇ ਅਕਾਲ ਪੀੜਤ 11 ਰਾਜਾਂ ਦਾ ਕੇਸ ਸੁਪਰੀਮ ਕੋਰਟ ਵਿੱਚ ਲੜਣ ਤੋਂ ਬਾਅਦ ਸਵਰਾਜ ਅਭਿਆਨ ਨੇ ਪੰਜਾਬ ਦੇ ਚਿੱਟੀ ਮੱਖੀ ਦੇ ਉਜਾੜੇ ਪੰਜਾਬ ਦੇ ਕਪਾਹ ਉਤਪਾਦਕ ਕਿਸਾਨਾਂ ਦਾ ਕੇਸ ਅਦਾਲਤ ਵਿੱਚ ਲਿਜਾਣ ਦਾ ਫੈਸਲਾ ਕੀਤਾ ਹੈ।

Read More

ਚੰਡੀਗੜ੍ਹ ਦੇਸ਼ ਦਾ ਸਭ ਤੋਂ ਖੁਸ਼ਹਾਲ ਸ਼ਹਿਰ

Chandigarh

ਨਵੀਂ ਦਿੱਲੀ, 12 ਜੂਨ (ਏਜੰਸੀ) : ਦੇਸ਼ ਦਾ ਸਭ ਤੋਂ ਖੁਸ਼ਹਾਲ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਹੈ ਤੇ ਦੇਸ਼ ਦਾ ਸਭ ਤੋਂ ਖੁਸ਼ਦਿਲ ਮਹਾਨਗਰ ਦੇਸ਼ ਦੀ ਰਾਜਧਾਨੀ ਦਿੱਲੀ ਹੈ। ਖੁਸ਼ਹਾਲ ਸ਼ਹਿਰਾਂ ਵਿਚ ਨਵਾਬਾਂ ਦੇ ਸ਼ਹਿਰ ਲਖਨਊ ਦਾ ਦੂਜਾ ਸਥਾਨ ਹੈ। ਚੰਡੀਗੜ੍ਹ, ਲਖਨਊ ਅਤੇ ਦਿੱਲੀ ਤੋਂ ਬਾਅਦ ਖੁਸ਼ਹਾਲ ਸ਼ਹਿਰਾਂ ਵਿਚ ਚੇਨਈ ਅਤੇ ਬੰਗਲੁਰੂ ਸ਼ਾਮਲ ਹਨ।

Read More

ਰਾੱਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਨਹੀਂ ਰਹੇ

Rock-Garden-creator-Nek-Chand-dies

ਚੰਡੀਗੜ੍ਹ, 12 ਜੂਨ (ਏਜੰਸੀ) : ਰਾੱਕ ਗਾਰਡਨ ਦੇ ਨਿਰਮਾਤਾ ਪਦਮਸ਼੍ਰੀ ਨੇਕਚੰਦ ਦਾ ਵੀਰਵਾਰ ਦੇਰ ਰਾਤ ਪੀਜੀਆਈ ਵਿਚ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਪੀਜੀਆਈ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਸ਼ਾਮ ਚਾਰ ਵਜੇ ਪੀਜੀਆਈ ਲਿਆਇਆ ਗਿਆ ਅਤੇ ਹਾਲਾਤ ਵਿਗੜਨ ‘ਤੇ ਰਾਤ 9 ਵਜੇ ਆਈਸੀਯੂ ਵਿਚ ਸ਼ਿਫਟ ਕੀਤਾ। ਉਨ੍ਹਾਂ ਦੀ ਕਿਡਨੀ ਫ਼ੇਲ੍ਹ ਹੋ ਗਈ

Read More