ਕੈਲਗਰੀ

ਕੂੜੇ ‘ਚੋਂ ਮਿਲੀ ਨਵਜੰਮੀ ਮਰੀ ਬੱਚੀ

newborn-found-dead-in-parking-lot

ਕੈਲਗਰੀ, 28 ਦਸੰਬਰ (ਏਜੰਸੀ) : ਇਸ ਖਬਰ ਨੂੰ ਪੜ੍ਹਣ ਤੋਂ ਬਾਅਦ ਤੁਸੀਂ ਵੀ ਇਹ ਕਹੋਗੇ ਕਿ ਸੱਚ-ਮੁੱਚ ਇਨਸਾਨੀਅਤ ਮਰ ਗਈ ਹੈ। ਭਾਰਤ ਨਹੀਂ ਸਗੋਂ ਕਿ ਕੈਨੇਡਾ ਵਰਗੇ ਉੱਨਤ ਦੇਸ਼ ਤੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ, ਜੋ ਕਿ ਦਿਲ ਨੂੰ ਵਲੰਧੂਰ ਦੇਣ ਵਾਲੀ ਹੈ। ਕੈਨੇਡਾ ਦੇ ਕੈਲਗਰੀ ‘ਚ ਪੁਲਸ ਨੂੰ ਕੂੜੇਦਾਨ ‘ਚੋਂ ਨਵਜੰਮੀ ਬੱਚੀ ਮਰੀ

Read More

ਕੈਲਗਰੀ ਦੇ ਗੁਰੂਦਵਾਰਾ ਦਸਮੇਸ ਕਲਚਰ ਸੈਂਟਰ ਦੀਆਂ ਵੋਟਾਂ

cal

ਰਣਬੀਰ ਸਿੰਘ ਪਰਮਾਰ ਦਾ ਧੜਾ ਜਗਤਾਰ ਸਿੰਘ ਸਿੱਧੂ ਦੇ ਧੜੇ ਨਾਲੋਂ 515 ਵੋਟਾਂ ਵੱਧ ਲੈਕੇ ਜੇਤੂ ਕੈਲਗਰੀ (ਹਰਬੰਸ ਬੁੱਟਰ) ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਦੇ ਸਮੁੱਚੇ ਪਰਬੰਧ ਨੂੰ ਚਲਾਉਣ ਲਈ ਹੋਈਆਂ ਚੋਣਾਂ ਦੌਰਾਨ ਰਣਬੀਰ ਸਿੰਘ ਪਰਮਾਰ ਦਾ ਧੜਾ ਜੇਤੂ ਰਿਹਾ । ਮੁਕਾਬਲੇ ਵਿੱਚ ਤਿੰਨ ਧਿਰਾਂ ਦੀ ਟੱਕਰ ਸੀ । 2752 ਵੋਟਾਂ ਨਾਲ ਜੇਤੂ ਉਮੀਂਦਵਾਰ ਰਣਬੀਰ

Read More

ਕੈਲਗਰੀ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਸੈਮੀਨਾਰ 22 ਅਕਤੂਬਰ ਨੂੰ

drug-awareness

ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਅਤੇ ਹੋਰ ਬੁਲਾਰੇ ਵੀ ਕਰਨਗੇ ਸੰਬੋਧਨ ਬਲਜਿੰਦਰ ਸੰਘਾ- ਡਰੱਗ ਅਵੇਅਰਨੈਸ ਫਾਂਊਡੇਸ਼ਨ ਕੈਲਗਰੀ, ਕੈਨੇਡਾ ਬੜੇ ਲੰਮੇ ਸਮੇਂ ਤੋਂ ਨਸ਼ਿਆਂ ਦੇ ਗਲਤ ਪ੍ਰਭਾਵਾਂ ਬਾਰੇ ਕਈ ਤਰ੍ਹਾਂ ਨਾਲ ਲਗਾਤਰ ਜਾਣਕਾਰੀ ਦਿੰਦੀ ਆ ਰਹੀ ਹੈ, ਜਿਸ ਵਿਚ ਜਾਗਰੂਕਤਾ ਸੈਮੀਨਾਰ, ਸਲਾਨਾ ਡਰੱਗ ਅਵੇਅਨੈਸ ਵਾਕ, ਰੇਡੀਓ ਅਤੇ ਹੋਰ ਸਾਧਨਾ ਰਾਹੀਂ ਲਗਾਤਾਰ ਕੰਮ ਰਹੀ ਹੈ। ਇਸ ਸੰਸਥਾ ਦੇ

Read More

ਭਾਰਤ ਤੋਂ ਆਈ 3.3 ਕਿਲੋਗ੍ਰਾਮ ਅਫ਼ੀਮ ਕੈਲਗਰੀ ਹਵਾਈ ਅੱਡੇ ‘ਤੇ ਬਰਾਮਦ

Untitled-1

ਕੈਲਗਰੀ, 1 ਅਕਤੂਬਰ (ਏਜੰਸੀ) : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਨੇ ਕੈਲਗਰੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ 3.3 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਜੋ ਟੈਨਿਸ ਦੀਆਂ ਗੇਂਦਾਂ ਅੰਦਰ ਰੱਖੀ ਹੋਈ ਸੀ ਅਤੇ ਇਹ ਸਾਮਾਨ ਭਾਰਤ ਤੋਂ ਆਇਆ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਕਮਿਊਨੀਕੇਸ਼ਨ ਅਫ਼ਸਰ ਐਲਿਜ਼ ਗੈਟਜ਼ ਨੇ ਦੱਸਿਆ ਕਿ ਟੈਨਿਸ ਦੀਆਂ ਗੇਦਾਂ ਵਾਲਾ ਯਾਤਰੀ ਭਾਰਤ

Read More

ਕੈਲਗਰੀ ਵਿੱਚ ਪਹਿਲੀ ਵਾਰ ਅਲਬਰਟਾ ਗਤਕਾ ਚੈਪੀਅਨ ਸਿੱਪ ਹੋਈ

calgary-gatka

ਕੈਲਗਰੀ, (ਹਰਬੰਸ ਬੁੱਟਰ) : ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਵੱਲੋਂ ਆਯੋਜਿਤ ਕੀਤੇ ਗਏ ਟੂਰਨਾਮੈਂਟ ਦੌਰਾਨ ਕੈਲਗਰੀ ਵਿੱਚ ਪਹਿਲੀ ਵਾਰ ਅਲਬਰਟਾ ਗਤਕਾ ਚੈਪੀਅਨਸਿੱਪ ਜੈਨੇਸਿਸ ਸੈਂਟਰ ਵਿਖੇ ਕਰਵਾਈ ਗਈ। ਕੈਲਗਰੀ ਤੋਂ ਇਲਾਵਾ ਐਡਮਿੰਟਨ ਅਤੇ ਸਰੀ ਤੋਂ ਵਿਸੇਸ ਟੀਮ ਇਸ ਚੈਪੀਅਨ ਸਿੱਪ ਵਿੱਚ ਹਿੱਸਾ ਲੈਣ ਲਈ ਪੁੱਜੀ ਹੋਈ ਸੀ। ਮੁਕਾਬਲੇ ਦੌਰਾਨ ਕਿਹੜਾ ਸਿੰਘ ਕਿੱਥੇ ਵਾਰ ਕਰਦਾ ਇਸ ਸਬੰਧੀ

Read More

ਪੱਟੀ ਹਲਕੇ ਤੋਂ ਐਮ ਐਲ ਏ ਸ: ਹਰਮੰਿਦਰ ਸਿੰਘ ਗਿੱਲ ਕੈਲਗਰੀ ਵਾਸੀਆਂ ਦੇ ਰੂਬਰੂ ਹੋਇਆ

calg

ਜੱਟ ਤਾਂ ਕਰੋੜ ਕਰੋੜ ਕਰਜਾ ਚੁੱਕੀ ਬੈਠੇ ਹਨ ਉਹ ਕਿਵੇਂ ਮੁਆਫ ਕਰ ਦੇਈਏ ਕੈਲਗਰੀ (ਹਰਬੰਸ ਬੁੱਟਰ) : ਪੰਜਾਬ ਦੀ ਕੈਪਟਨ ਸਰਕਾਰ ਅੰਦਰ ਚਰਚਿੱਤ ਚਿਹਰਾ ਸ: ਹਰਮਿੰਦਰ ਸਿੰਘ ਗਿੱਲ 10 ਸਤੰਬਰ 2017 ਦਿਨ ਐਂਤਵਾਰ ਦੀ ਸਾਮ ਰੈਡੀਸਨ ਹੋਟਲ ਵਿਖੇ ਸਾਮ ਦੇ 5 ਵਜੇ ਪਰਵਾਸੀ ਪੰਜਾਬੀਆਂ ਅਤੇ ਆਪਣੇ ਪੱਟੀ ਹਲਕੇ ਦੇ ਲੋਕਾਂ ਦੇ ਰੂਬਰੂ ਹੋਣ ਲਈ ਪੁੱਜੇ।

Read More

ਯੰਗ ਭੰਗੜਾ ਕਲੱਬ ਕੈਲਗਰੀ ਵੱਲੋਂ ਜੁਬਲੀ ਆਡੋਟੋਰੀਅਮ ਵਿੱਚ ਸ਼ਾਨਾਮੱਤੇ ਪਰੋਗਰਾਮ ਦੀ ਪੇਸ਼ਕਾਰੀ

calgary

“ਆ ਪੰਜਾਬ ਦਿਖਾਵਾਂ” ਦੀ ਪੇਸ਼ਕਾਰੀ ਨੇ ਦਰਸਕ ਕੀਲੇ ਕੈਲਗਰੀ (ਹਰਬੰਸ ਬੁੱਟਰ) : ਯੰਗ ਭੰਗੜਾ ਕਲੱਬ ਕੈਲਗਰੀ ਵੱਲੋਂ ਆਪਣਾ ਇਸ ਸਾਲ ਦਾ ਦੂਸਰਾ ਪਰੋਗਰਾਮ ਜੁਬਲੀ ਆਡੋਟੋਰੀਅਮ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕੈਲਗਰੀ ਦੇ ਹੀ 300 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਅਮਨ ਸਿੱਧੂ ਦੀ ਨਿਰਦੇਸ਼ਨਾ ਹੇਠ ਕਰਵਾਏ ਇਸ ਪ੍ਰੋਗਰਾਮ ਦੀ ਵਿਸੇਸਤਾ ਇਹ ਸੀ ਕਿ ਜੁਬਲੀ

Read More

ਲੋਕ ਰੋਹ ਦੀ ਪਰਵਾਹ ਨਾ ਕਰਦਿਆਂ ਕੈਲਗਰੀ ਸਿਟੀ ਨੇ ਪਾਰਕ ਵਾਲੀ ਜਗ੍ਹਾ ਘਰ ਬਣਾਊਣ ਦਾ ਲਿਆ ਫੈਸਲਾ

Untitled-1

ਜੈਨਸਿਸ ਪਾਰਕ ‘ਚ ਘਰ ਬਣਨ ਨਾਲ਼ ਇਲਾਕੇ ਦੀ ਕੁਦਰਤੀ ਸੁੰਦਰਤਾ ਗਾਇਬ ਹੋਵੇਗੀ :ਪਰੀਤ ਬੈਦਵਾਨ ਟਰੈਫਿਕ ਤੇ ਹੋਰ ਸਮਸਿਆਵਾਂ ਵੱਧਣ ਦੇ ਅਸਾਰ ਕੈਲਗਰੀ, (ਹਰਬੰਸ ਬੁੱਟਰ) : ਜੈਨਸਿਸ ਸੈਂਟਰ ਦੇ ਨਾਲ਼ ਲੱਗਦੇ ਹਰੇ-ਭਰੇ ਪਾਰਕ ਉਪਰ ਬਣਨ ਵਾਲ਼ੇ ਘਰਾਂ ਦਾ ਪ੍ਰਾਜੈਕਟ ਕੈਲਗਰੀ ਸਿਟੀ ਕੌਂਸਿਲ ਨੇ ਪਾਸ ਕਰ ਦਿੱਤਾ ਹੈ।ਜੈਨਸਿਸ ਪਾਰਕ ਬਚਾਓ ਕਮੇਟੀ ਨੇ ਇਸ ਫੈਸਲੇ ਦਾ ਸਖ਼ਤ ਵਿਰੋਧ

Read More

ਰੀਜਾਇਨਾ ਵਿੱਚ ਵੀ ਪੰਜਾਬਣਾਂ ਨੇ ਤੀਆਂ ਦੀਆਂ ਰੌਣਕਾਂ 19 ਅਗਸਤ ਨੂੰ ਲਾਈਆਂ

regina

“ਪੱਗ ਲੱਭ ਗਈ ਗੱਭਰੂਆ ਤੇਰੀ ਮੇਰੇ ਨੀਲੇ ਸੂਟ ਨਾਲ ਦੀ” ਰੀਜਾਇਨਾ (ਹਰਬੰਸ ਬੁੱਟਰ) : ਪੰਜਾਬੀ ਵੋਮੈਨਜ਼ ਐਸੋਸੀਏਸ਼ਨ ਰੀਜਾਇਨਾ ਵੱਲੋਂ 19 ਅਗਸਤ ਦੀ ਸਾਮ ਨੂੰ ਕੈਲੇ ਕੁਰਲਿੰਗ ਕਲੱਬ 2225 ਸਾਂਡਰਾ ਸਮਰਲਾਈਰ ਵੇਅ ਰੀਜਾਇਨਾ ਵਿਖੇ ਸਾਮ ਦੇ 6 ਵਜੇ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਮੇਲੇ ਦੀ ਟਿਕਟ ਸਿਰਫ 10 ਡਾਲਰ ਰੱਖੀ ਗਈ ਸੀ ਟਿਕਟ ਰੇਟ ਘੱਟ

Read More

ਮਿ:ਐਂਡ ਮਿਸ ਕੈਲਗਰੀ ਪੰਜਾਬੀ-2017 ਅੱਜ ਚੁਣੇ ਜਾਣਗੇ

mr-ms-calgary

ਕੈਲਗਰੀ (ਹਰਬੰਸ ਬੁੱਟਰ) : ਉਡੀਕ ਦੀਆਂ ਘੜੀ ਦੀਆਂ ਸੂਈਆਂ ਆਖਿਰ 8 ਸਤੰਬਰ ਦੇ ਨਜਦੀਕ ਪੁੱਜ ਹੀ ਗਈਆਂ ਹਨ। ਕੈਲਗਰੀ ਵਿਖੇ ਪੰਜ ਆਬ ਏਂਟਰਟੇਨਮੈਂਟ ਵੱਲੋਂ ਹੈਪੀ ਢਿੱਲੋਂ ਅਤੇ ਗੁਰਿੰਦਰ ਥਾਂਦੀ ਦੇ ਸਹਿਯੋਗ ਨਾਲ ਦੂਸਰਾ ਮਿਸਟਰ ਐਂਡ ਮਿਸ ਕੈਲਗਰੀ ਪੰਜਾਬੀ -2017 ਨਾਂ ਦਾ ਪਰੋਗਰਾਮ ਅੱਜ ਸਾਮ 6 ਵਜੇ ਮੈਗਨੋਲੀਆ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ। ਦੂਸਰੀ ਬਾਰ

Read More