ਵਪਾਰ

13 ਡਿਜ਼ਟ ਮੋਬਾਈਲ ਨੰਬਰਾਂ ਦਾ ਸੱਚ ਆਇਆ ਸਾਹਮਣੇ

mobile-sim

ਨਵੀਂ ਦਿੱਲੀ, 21 ਫਰਵਰੀ (ਏਜੰਸੀ) : ਮੋਬਾਈਲ ਦੇ 13 ਡਿਜ਼ਟ ਨੰਬਰ ਨੂੰ ਲੈ ਕੇ ਅਫਵਾਹਾਂ ਪੂਰੇ ਜ਼ੋਰਾਂ ‘ਤੇ ਹਨ। ਅਜਿਹੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਹਨ ਕਿ ਹੁਣ ਮੋਬਾਈਲ ਨੰਬਰ 10 ਦੀ ਥਾਂ 13 ਡਿਜ਼ਟ ਦੇ ਹੋਣਗੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਿਵੇਂ ਇੱਕ ਛੋਟੀ ਦੀ ਗੱਲ ਨੂੰ ਤੋੜ-ਮਰੋੜ ਦੇ ਇਹ ਅਫਵਾਹ ਫੈਲਾ ਦਿੱਤੀ ਗਈ।

Read More

ਟਰੂਡੋ ਨੇ ਮੁੰਬਈ ਵਿਖੇ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਮੁਲਾਕਾਤ

Justin-Trudeau-greets-business-leaders-at-the-end-of-India-Canada-business-forum-in-Mumbai

ਮੁੰਬਈ, 20 ਫਰਵਰੀ (ਏਜੰਸੀ) : ਹਫ਼ਤੇ ਦੇ ਦੌਰੇ ‘ਤੇ ਭਾਰਤ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਮੁੰਬਈ ਪੁੱਜੇ ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਟਰੂਡੋ ਨੇ ਇੱਥੇ ਪ੍ਰਸਿੱਧ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਟਰੂਡੋ ਨੇ ਇਸ ਮੌਕੇ ਟਾਟਾ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਸੇਕਰਨ, ਇੰਨਫੋਇਸਸ ਦੇ ਮੁੱਖ ਕਾਰਜਕਾਰੀ ਅਫ਼ਸਰ ਸਲਿਲ ਪਾਰੇਖ, ਮਹਿੰਦਰਾ

Read More

ਏਨੇ ਵੱਡੇ ਘਪਲੇ ਬਾਰੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਚੁਪ ਕਿਉਂ?

rahul-gandhi

ਨਵੀਂ ਦਿੱਲੀ, 17 ਫ਼ਰਵਰੀ (ਏਜੰਸੀ) : ਨੀਰਵ ਮੋਦੀ ਨਾਲ ਜੁੜੇ ਘਪਲੇ ਦੀ ਅਣਦੇਖੀ ਕਰਨ ਦਾ ਦੋਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਲਾਉਂਦਿਆਂ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੂੰ ਇਹ ਦਸਣਾ ਚਾਹੀਦਾ ਹੈ ਕਿ ਏਨਾ ਵੱਡਾ ਘਪਲਾ ਕਿਉਂ ਅਤੇ ਕਿਸ ਤਰ੍ਹਾਂ ਹੋਇਆ? ਉਨ੍ਹਾਂ ਕਿਹਾ ਕਿ ਮੋਦੀ ਇਹ ਵੀ ਦੱਸਣ ਕਿ ਪ੍ਰਧਾਨ ਮੰਤਰੀ

Read More

500 ਕਰੋੜ ਦਾ ਲੋਨ ਲੈ ਹੁਣ ‘ਰੋਟੋਮੈਕ’ ਦਾ ਮਾਲਕ ਫਰਾਰ

Rotomac-owner-Vikram-Kothari-took-loan

ਕਾਨਪੁਰ, 17 ਫ਼ਰਵਰੀ (ਏਜੰਸੀ) : ਇੱਕ ਪਾਸੇ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ ਸਾਢੇ 11 ਹਜ਼ਾਰ ਕਰੋੜ ਦੇ ਘੁਟਾਲੇ ਦੀ ਜਾਂਚ ਚੱਲ ਰਹੀ ਹੈ, ਦੂਜੇ ਪਾਸੇ ਕਾਨਪੁਰ ਵਿੱਚ 500 ਕਰੋੜ ਤੋਂ ਜ਼ਿਆਦਾ ਦਾ ਇੱਕ ਬੈਂਕਿੰਗ ਘਪਲਾ ਸਾਹਮਣੇ ਆਇਆ ਹੈ। ਇਸ ਘੋਟਾਲੇ ਦੇ ਤਾਰ ਪੈਨ ਤੇ ਸਟੇਸ਼ਨਰੀ ਬਨਾਉਣ ਵਾਲੀ ਵੱਡੀ ਕੰਪਨੀ ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਨਾਲ

Read More

ਕੈਪਟਨ ਦੇ ਮੰਤਰੀ ਖੁਦ ਭਰਨਗੇ ਇਨਕਮ ਟੈਕਸ

Punjab-Cabinet

ਚੰਡੀਗੜ੍ਹ, 15 ਫ਼ਰਵਰੀ (ਏਜੰਸੀ) : ਹੁਣ ਸਾਰੀ ਪੰਜਾਬ ਕੈਬਨਿਟ ਆਪਣਾ ਇਨਕਮ ਟੈਕਸ ਖੁਦ ਭਰੇਗੀ। ਇਹ ਫੈਸਲੇ ‘ਤੇ ਮੋਹਰ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਲਾਈ ਗਈ। ਪਹਿਲਾਂ ਮੰਤਰੀਆਂ ਦਾ ਇਨਕਮ ਟੈਕਸ ਸਰਕਾਰੀ ਖਜ਼ਾਨੇ ਵਿੱਚੋਂ ਭਰਿਆ ਜਾਂਦਾ ਸੀ। ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਬਾਕੀ ਵਿਧਾਇਕਾਂ ਨਾਲ ਵੀ ਇਨਕਮ ਟੈਕਸ ਭਰਨ ਬਾਰੇ ਸਰਕਾਰ ਗੱਲਬਾਤ

Read More

ਮੋਦੀ ਸਰਕਾਰ ਦਾ ‘ਲੋਕ-ਲੁਭਾਊ’ ਬਜਟ

Indian-Budget-as-It-Happened

ਨਵੀਂ ਦਿੱਲੀ, 1 ਫ਼ਰਵਰੀ (ਏਜੰਸੀ) : ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਪੇਸ਼ ਕੀਤੇ ਗਏ ਆਮ ਬਜਟ ਵਿਚ ਅਗਲੇ 14 ਮਹੀਨਿਆਂ ਵਿਚ ਦੇਸ਼ ਵਿਚ ਹੋਣ ਵਾਲੀਆਂ ਲੋਕ ਸਭਾ ਸਮੇਤ 14 ਚੋਣਾਂ ਦਾ ਪ੍ਰਭਾਵ ਸਾਫ਼ ਦਿਸਿਆ। ਮੱਧ ਵਰਗ ਲਈ ਅਜਿਹਾ ਕੋਈ ਐਲਾਨ ਨਹੀਂ ਹੋਇਆ ਜਿਸ ਨਾਲ ਉਸ ਨੂੰ ਟੈਕਸ ਵਿਚ ਫ਼ਾਇਦਾ ਮਿਲੇ ਪਰ ਕਾਂਗਰਸ ਦੇ ਰਵਾਇਤੀ ਵੋਟਰਾਂ

Read More

ਇਕ ਅਪ੍ਰੈਲ ਤੋਂ ਬਿਜਲੀ ਦਰਾਂ ਵਧਾਉਣ ਦੀ ਕਵਾਇਦ ਸ਼ੁਰੂ

Punjab-State-Electricity-Regulatory-Commission

ਚੰਡੀਗੜ੍ਹ, 30 ਜਨਵਰੀ (ਏਜੰਸੀ) : ਪਿਛਲੇ ਸਾਲ ਪੰਜਾਬ ਦੇ 75 ਲੱਖ ਬਿਜਲੀ ਖਪਤਕਾਰਾਂ ‘ਤੇ ਵਧੀਆਂ ਦਰਾਂ ਦਾ ਕੁਲ 2522 ਕਰੋੜ ਰੁਪਏ ਦਾ ਭਾਰ ਅਜੇ ਸਹੀ ਅਰਥਾਂ ਵਿਚ ਸਹਾਰਿਆ ਨਹੀਂ ਗਿਆ, ਉਤੋਂ ਹੋਰ ਭਾਰ ਆਉਂਦੀ ਇਕ ਅਪ੍ਰੈਲ ਤੋਂ ਪਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸੇਵਾਮੁਕਤ ਸੀਨੀਅਰ ਆਈਏਐਸ ਅਧਿਕਾਰੀ ਬੀਬੀ ਕੁਸਮਜੀਤ ਸਿੱਧੂ ਦੀ ਅਗਵਾਈ ਵਿਚ ਪੰਜਾਬ

Read More

ਮੋਦੀ ਸਰਕਾਰ ਨੇ ਦੋ ਮਹੀਨਿਆਂ ‘ਚ 86,703 ਕਰੋੜ ਉਗਰਾਹੇ

gst

ਨਵੀਂ ਦਿੱਲੀ, 28 ਜਨਵਰੀ (ਏਜੰਸੀ) : ਕੇਂਦਰ ਸਰਕਾਰ ਨੇ ਜੀਐਸਟੀ ਰਾਹੀਂ 86,703 ਕਰੋੜ ਰੁਪਏ ਉਗਰਾਹੇ ਹਨ। ਦੇਸ਼ ਦੇ ਵਿੱਤ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਦਸੰਬਰ, 2017 ਤੇ 24 ਜਨਵਰੀ, 2018 ਤੱਕ ਵਸਤਾਂ ਤੇ ਸੇਵਾ ਕਰ ਤਹਿਤ 86,703 ਕਰੋੜ ਰੁਪਏ ਦੀ ਉਗਰਾਹੀ ਹੋ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਵਿੱਚ ਵਸਤਾਂ ਤੇ ਸੇਵਾ ਕਰ (ਜੀਐਸਟੀ)

Read More

WEF ਦੇ ਮੰਚ ‘ਤੇ ਬੋਲੇ ਮੋਦੀ – ਦੁਨੀਆ ਸਾਹਮਣੇ ਤਿੰਨ ਵੱਡੀਆਂ ਚੁਣੌਤੀਆਂ

WEF-Modi

ਬਰਨ, 23 ਜਨਵਰੀ (ਏਜੰਸੀ) : ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਆਰਥਿਕ ਮੰਚ ਮਤਲਬ ਵਰਲਡ ਇਕਨੌਮਿਕ ਫੋਰਮ ਦੀ 48ਵੀਂ ਸਾਲਾਨਾ ਬੈਠਕ ਨੂੰੰ ਸੰਬੋਧਿਤ ਕੀਤਾ। ਸਵਿਟਰਜ਼ਲੈਂਡ ਦੇ ਦਾਵੋਸ ਵਿਚ ਦੋ ਦਹਾਕੇ ਮਗਰੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਪਹਿਲੀ ਵਾਰੀ ਵਰਲਡ ਇਕਨੌਮਿਕ ਫੋਰਮ ਵਿਚ ਭਾਗ ਲਿਆ। ਇਸ ਤੋਂ ਪਹਿਲਾਂ ਸਾਲ 1997 ਵਿਚ ਉਸ ਸਮੇਂ ਦੇ

Read More

ਥਰਮਲ ਤੇ ਕਰਜ਼ੇ ‘ਤੇ ਕੈਪਟਨ ਸਰਕਾਰ ਨੂੰ ਹੁਣ ਪਤਾ ਲੱਗਾ ਕਿਸ ਭਾਅ ਵਿਕਦੀ ਐ…!

Manpreet-Singh-Badal

ਚੰਡੀਗੜ੍ਹ, 23 ਜਨਵਰੀ (ਏਜੰਸੀ) : ਜਦੋਂ ਮੈਂ ਥਰਮਲ ਚਲਾਉਣ ਬਾਰੇ ਬਿਆਨ ਦਿੱਤਾ ਸੀ ਉਦੋਂ ਮੈਨੂੰ ਇਸ ਬਾਰੇ ਏਨਾ ਗਿਆਨ ਨਹੀਂ ਸੀ। ਵਿੱਤ ਮੰਤਰੀ ਬਣ ਕੇ ਪਤਾ ਲੱਗਦਾ ਕਿ ਹੁਣ ਇਹ ਸ਼ੁਰੂ ਨਹੀਂ ਕੀਤਾ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵੋਟਾਂ ਤੋਂ ਪਹਿਲਾਂ ਨਹੀਂ ਪਤਾ ਸੀ ਕਿ ਅਕਾਲੀ ਪੰਜਾਬ ਸਿਰ ਇੰਨਾ ਕਰਜ਼ਾ ਚਾੜ੍ਹ ਕੇ ਗਏ

Read More