ਮੋਬਾਇਲ ਉਪਭੋਗਤਾਵਾਂ ਲਈ ਖੁਸ਼ਖਬਰੀ : ਹੁਣ ਪੂਰੇ ਦੇਸ਼ 'ਚ ਰੋਮਿੰਗ ਫ੍ਰੀ

ਨਵੀਂ ਦਿੱਲੀ, 10 ਅਕਤੂਬਰ (ਏਜੰਸੀ) : ਨਵੀਂ ਦੂਰਸੰਚਾਰ ਨੀਤੀ ਮੋਬਾਇਲ ਉਪਭੋਗਤਾਵਾਂ ਲਈ ਖੁਸ਼ੀ ਦਾ ਪੈਗਾਮ ਲਿਆਈ ਹੈ। ਕੇਂਦਰ ਸਰਕਾਰ ਵਲੋਂ ਸੋਮਵਾਰ ਨੂੰ ਜਾਰੀ ਨਵੇਂ ਮਸੌਦੇ...

ਸੋਨਾ ਇਕ ਦਿਨ ‘ਚ 1603 ਰੁਪਏ ਡਿੱਗਿਆ

ਨਵੀਂ ਦਿੱਲੀ, 26 ਸਤੰਬਰ (ਏਜੰਸੀ) : ਪਿਛਲੇ ਸਮੇਂ ਤੋਂ ਤੇਜ਼ੀ ਨਾਲ ਵਧ ਰਹੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ। ਅੱਜ...

ਭਾਰਤ ਨੇ ਅਮਰੀਕੀ ਨਿਵੇਸ਼ਕਾਂ ਨੂੰ ਭਾਰਤ ਦੇ ਊਰਜਾ ਖੇਤਰ ਵਿੱਚ ਨਿਵੇਸ਼ ਕਰਨ ਲਈ ਕਿਹਾ

ਨਵੀਂ ਦਿੱਲੀ, 20 ਸਤੰਬਰ (ਏਜੰਸੀ) : ਭਾਰਤ ਨੇ ਊਰਜਾ ਖੇਤਰ ਵਿੱਚ ਮੌਜੂਦਾ ਸੰਭਾਵਨਾਵਾਂ ਨੂੰ ਵਧਾਉਣ ਅਤੇ ਇਸ ਦੀ ਸਮਰੱਥਾ ਦਾ ਫਾਇਦਾ ਉਠਾਉਣ ਵਾਸਤੇ ਅਮਰੀਕੀ ਨਿਵੇਸ਼ਕਾਂ...

ਕਪਿਲ ਸਿੱਬਲ ਵੱਲੋਂ ਬਰਾਂਡ ਬੈਂਡ ਦਾ ਘੇਰਾ ਵਧਾਏ ਜਾਣ ਦਾ ਸੱਦਾ

ਨਵੀਂ ਦਿੱਲੀ, 25 ਅਗਸਤ (ਏਜੰਸੀ) : ਦੂਰਸੰਚਾਰ ਤੇ ਸੂਚਨਾ ਤਕਨਾਲੌਜੀ ਮੰਤਰਾਲੇ ਨਾਲ ਸਬੰਧਤ ਸਲਾਹਕਾਰ ਕਮੇਟੀ ਦੀ ਨਵੀਂ ਦਿੱਲੀ ਵਿੱਚ ਮੀਟਿੰਗ ਹੋਈ।  ਮੀਟਿੰਗ ਨੂੰ ਸੰਬੋਧਨ ਕਰਦਿਆਂ...