ਵਪਾਰ

ਜੀ.ਐਸ.ਟੀ ਤੇ ਨੋਟਬੰਦੀ ਤੋਂ ਉਭਰਨ ‘ਚ ਲੱਗਣਗੇ ਦੋ ਸਾਲ : ਰੈੱਡੀ

reddy

ਮੁੰਬਈ, 10 ਦਸੰਬਰ (ਏਜੰਸੀ) : ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਵਾਈ ਵੀ ਰੈੱਡੀ ਨੇ ਜੀਐਸਟੀ ਅਤੇ ਨੋਟਬੰਦੀ ਦੇ ਫ਼ੈਸਲੇ ਨਾਲ ਅਰਥਵਿਵਸਥਾ ਨੂੰ ਲੱਗੇ ਝਟਕੇ ਨੂੰ ਵੇਖਦਿਆਂ ਚਾਲੂ ਵਿਤੀ ਸਾਲ ਦੀ ਜੀਡੀਪੀ ਵਿਚ ਵਾਧੇ ਦਾ ਅਨੁਮਾਨ ਲਗਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਰਥ ਵਿਵਸਥਾ ਨੂੰ ਇਸ ਸਥਿਤੀ ਤੋਂ ਉਭਰਣ ਲਈ ਦੋ ਸਾਲ ਦੇ ਸਮੇਂ ਦੀ ਲੋੜ

Read More

ਆਧਾਰ ਕਾਰਡ ਨੂੰ ਬੈਂਕ ਅਕਾਊਂਟ ਨਾਲ ਲਿੰਕ ਕਰਨ ‘ਤੇ ਲੋਕਾਂ ਨੂੰ ਮਿਲੀ ਵੱਡੀ ਰਾਹਤ

Aadhaar-card-should-not-be-mandatory

ਨਵੀਂ ਦਿੱਲੀ, 7 ਦਸੰਬਰ (ਏਜੰਸੀ) : ਸਰਕਾਰੀ ਸਕੀਮਾਂ ਅਤੇ ਬੈਂਕ ਖਾਤੇ ਨਾਲ ਆਧਾਰ ਲਿੰਕ ਕਰਨ ਦੀ ਆਖਰੀ ਤਰੀਕ 31 ਮਾਰਚ 2018 ਤੱਕ ਵਧਾ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ‘ਚ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਜਾਣਕਾਰੀ ਮੁਤਾਬਕ, ਇਹ ਰਾਹਤ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਜਿਨ੍ਹਾਂ ਕੋਲ ਅਜੇ ਤੱਕ ਆਧਾਰ ਕਾਰਡ ਨਹੀਂ

Read More

ਮਾਲਿਆ ਖ਼ਿਲਾਫ਼ ਕੋਈ ਸਬੂਤ ਨਾ ਹੋਣ ਦਾ ਦਾਅਵਾ

Vijay-Mallya

ਲੰਡਨ, 5 ਦਸੰਬਰ (ਏਜੰਸੀ) : ਵਿਜੈ ਮਾਲਿਆ ਦੀ ਬਚਾਅ ਟੀਮ ਨੇ ਤਰਕ ਦਿੱਤਾ ਹੈ ਕਿ ਭਾਰਤ ਸਰਕਾਰ ਵੱਲੋਂ ਉਸ ਖ਼ਿਲਾਫ਼ ਪਾਏ ਧੋਖਾਧੜੀ ਕੇਸ ਦੇ ਸਮਰਥਨ ਵਿੱਚ ਕੋਈ ਸਬੂਤ ਨਹੀਂ ਹੈ। ਵਿਜੈ ਮਾਲਿਆ ਅੱਜ ਹਵਾਲਗੀ ਮਾਮਲੇ ਦੀ ਸੁਣਵਾਈ ਦੇ ਦੂਜੇ ਦਿਨ ਅਦਾਲਤ ’ਚ ਹਾਜ਼ਰ ਸਨ। ਭਾਰਤ ਵਿੱਚ ਧੋਖਾਧੜੀ ਅਤੇ ਲਗਪਗ 9000 ਕਰੋੜ ਰੁਪਏ ਦੀ ਮਨੀ ਲਾਂਡਰਿੰਗ

Read More

ਸਵੱਛ ਗੰਗਾ ਅਭਿਆਨ ‘ਚ ਹਿੱਸਾ ਲੈਣ ਬ੍ਰਿਟਿਸ਼ ਕੰਪਨੀਆਂ : ਗਡਕਰੀ

Nitin-Gadkari

ਲੰਦਨ, 29 ਨਵੰਬਰ (ਏਜੰਸੀ) : ਕੇਂਦਰੀ ਸੜਕ ਆਵਾਜਾਈ, ਜਹਾਜ਼ਰਾਣੀ, ਜਲ ਸੰਸਧਾਨ ਤੇ ਨਦੀਆਂ ਵਿਕਾਸ ਮੰਤਰੀ ਨਿਤਿਨ ਗਡਕਰੀ ਨੇ ਬਰਤਾਨੀਆ ਦੀਆਂ ਕੰਪਨੀਆਂ ਨੂੰ ਸਵੱਛ ਗੰਗਾ ਮੁਹਿੰਮ ‘ਚ ਹਿੱਸਾ ਲੈਣ ਦਾ ਸੱਦਾ ਦਿੱਤਾ। ਗਡਕਰੀ ਨੇ ਕਿਹਾ ਕਿ ਉਹ ਇਸ ਦੌਰੇ ‘ਚ ਨਦੀਆਂ ਦੇ ਮੁੜ ਨਿਰਮਾਣ ਤੇ ਸਾਫ਼ ਸਫ਼ਾਈ ਸਬੰਧੀ ਬਰਤਾਨੀਆ ਦੇ ਮੰਤਰੀਆਂ ਤੇ ਅਧਿਕਾਰੀਆਂ ਨਾਲ ਬੈਠਕ ਕਰਨ

Read More

ਕਰਜ਼ਾ ਮੁਆਫੀ ਦੀ ਉਡੀਕ ‘ਚ ਬੈਠੇ ਕਿਸਾਨਾਂ ਲਈ ਚੰਗੀ ਖਬਰ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

Punjab-CM-Captain-Amarinder-Singh

ਚੰਡੀਗੜ੍ਹ, 28 ਨਵੰਬਰ (ਏਜੰਸੀ) : ਕਰਜ਼ਾ ਮੁਆਫੀ ਦੀ ਉਡੀਕ ‘ਚ ਬੈਠੇ ਕਿਸਾਨਾਂ ਲਈ ਚੰਗੀ ਖਬਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨ ਕਰਜ਼ਾ ਮੁਆਫੀ ਦੀ ਪਹਿਲੀ ਕਿਸ਼ਤ 14 ਦਸੰਬਰ ਨੂੰ ਜਾਰੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਦੀ ਸ਼ੁਰੂਆਤ ਬਠਿੰਡਾ ਤੋਂ ਕੀਤੀ ਜਾਵੇਗੀ। ਕਿਸਾਨ ਕਰਜ਼ਾ ਮੁਆਫੀ ਦੇ ਸੰਬੰਧ ਵਿਚ

Read More

ਦਾਊਦ ਦੀਆਂ ਜਾਇਦਾਦਾਂ ਦੀ ਕਰੋੜਾਂ ’ਚ ਨਿਲਾਮੀ

Dawood-Ibrahim

ਮੁੰਬਈ, 14 ਨਵੰਬਰ (ਏਜੰਸੀ) : ਭਗੌੜੇ ਅੰਡਰ ਵਰਲਡ ਸਰਗਨਾ ਦਾਊਦ ਇਬਰਾਹਿਮ ਦੀਆਂ ਦੱਖਣੀ ਮੁੰਬਈ ਸਥਿਤ ਤਿੰਨ ਜਾਇਦਾਦਾਂ ਨੂੰ ਅੱਜ 11.58 ਕਰੋੜ ਰੁਪਏ ’ਚ ਨਿਲਾਮ ਕੀਤਾ ਗਿਆ। ਨਿਲਾਮੀ ਦੇ ਅਮਲ ’ਚ ਸ਼ਾਮਲ ਇਕ ਅਧਿਕਾਰੀ ਨੇ ਕਿਹਾ ਵਿੱਤ ਮੰਤਰਾਲੇ ਵੱਲੋਂ ਜਾਇਦਾਦਾਂ ਦੀ ਨਿਲਾਮੀ ਸਮੱਗਲਰਜ਼ ਤੇ ਫੌਰਨ ਐਕਸਚੇਂਜ ਮੈਨੀਪੁਲੇਟਰਜ਼ ਐਕਟ ਤਹਿਤ ਕੀਤੀ ਗਈ ਹੈ। ਦਾਊਦ ਨਾਲ ਸਬੰਧਤ ਤਿੰਨ

Read More

ਰਾਸ਼ਟਰਪਤੀ ਦੀ ਧੀ ਨੂੰ ਏਅਰ ਇੰਡੀਆ ਨੇ ਦਿੱਤੀ ਨਵੀਂ ਜ਼ਿੰਮੇਵਾਰੀ

Presidents-Daughter-Taken-Off-Flying-Duty-for-Security-Reasons

ਨਵੀਂ ਦਿੱਲੀ, 13 ਨਵੰਬਰ (ਏਜੰਸੀ) : ਏਅਰ ਇੰਡੀਆ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਧੀ ਸਵਾਤੀ ਨੂੰ ਏਅਰ ਹੋਸਟੇਸ ਦੇ ਕੰਮ ਤੋਂ ਹਟਾ ਕੇ ਗਰਾਊਂਡ ਡਿਊਟੀ ‘ਤੇ ਲਗਾ ਦਿੱਤਾ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਜਹਾਜ਼ ਕੰਪਨੀ ਨੇ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ। ਦੱਸ ਦੀਏ ਕਿ ਸਵਾਤੀ ਏਅਰ ਇੰਡੀਆ ਦੇ ਜਹਾਜ਼

Read More

ਵਪਾਰਕ ਹੇਰਾਫ਼ੇਰੀ ਨੂੰ ਹੁਣ ‘ਨਜ਼ਰਅੰਦਾਜ਼’ ਕਰਨਾ ਮੁਸ਼ਕਲ : ਟਰੰਪ

Donald-Trump

ਦਾਨਾਂਗ (ਵੀਅਤਨਾਮ), 10 ਨਵੰਬਰ (ਏਜੰਸੀ) : ਆਪਣੀ ਪਲੇਠੀ ਚੀਨ ਫ਼ੇਰੀ ਮੌਕੇ ਵਪਾਰਕ ਸਬੰਧਾਂ ਨੂੰ ਵਧੇਰੇ ਸੰਤੁਲਤ ਬਣਾਉਣ ਦੇ ਦਿੱਤੇ ਬਿਆਨ ਤੋਂ ਇਕ ਦਿਨ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਹ ਅਜਿਹੀਆਂ ਵਪਾਰਕ ਮਸ਼ਕਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ, ਜੋ ਅਮਰੀਕੀਆਂ ਨੂੰ ਬੇਰੁਜ਼ਗਾਰ ਬਣਾਉਂਦੀਆਂ ਹੋਣ। ਉਨ੍ਹਾਂ ਕਿਹਾ ਕਿ ਅਮਰੀਕਾ ਵਪਾਰਕ ਹੇਰਾਫੇਰੀ ਨੂੰ ਹੁਣ

Read More

ਵਿਜੇ ਮਾਲਿਆ ਨੂੰ 18 ਦਸੰਬਰ ਤੱਕ ਕੋਰਟ ‘ਚ ਪੇਸ਼ ਹੋਣ ਦੇ ਹੁਕਮ

Vijay-Mallya

ਨਵੀਂ ਦਿੱਲੀ, 8 ਨਵੰਬਰ (ਏਜੰਸੀ) : ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਖਿਲਾਫ਼ ਵਿਦੇਸ਼ੀ ਮੁਦਰਾ ਨਿਯਮ ਕਾਨੂੰਨ (ਫੇਰਾ) ਉਲੰਘਣ ਮਾਮਲੇ ‘ਚ ਦਿੱਲੀ ਸਥਿਤ ਪਟਿਆਲਾ ਹਾਊਸ ਕੋਰਟ ਨੇ ਉਨ੍ਹਾਂ ਨੂੰ 18 ਦਸੰਬਰ ਤੱਕ ਕੋਰਟ ‘ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਨਾਲ ਇਹ ਵੀ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਦੋਸ਼ੀ ਐਲਾਨਿਆ ਜਾਵੇਗਾ। ਇਹ

Read More

ਨੋਟਬੰਦੀ ਦੇਸ਼ ਦੀ ਅਰਥਵਿਵਸਥਾ ਦਾ ਇਤਿਹਾਸਕ ਫੈਸਲਾ : ਜੇਤਲੀ

Arun-Jaitley

ਨਵੀਂ ਦਿੱਲੀ, 7 ਨਵੰਬਰ (ਏਜੰਸੀ) : ਨੋਟਬੰਦੀ ਦੇ ਇੱਕ ਸਾਲ ਪੂਰੇ ਹੋਣ ‘ਤੇ ਜਿੱਥੇ ਕਾਂਗਰਸ ਕੇਂਦਰ ਸਰਕਾਰ ‘ਤੇ ਹਮਲੇ ਬੋਲ ਰਹੀ ਹੈ, ਉਥੇ ਹੀ ਭਾਜਪਾ ਅਤੇ ਕੇਂਦਰ ਸਰਕਾਰ ਇਸ ਨੂੰ ਮਾਣ ਨਾਲ ਮਨਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੂਸ਼ਣਬਾਜੀ ਦੇ ਚੱਲਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਨੋਟਬੰਦੀ ਦੇਸ਼ ਦੀ ਅਰਥਵਿਵਸਥਾ ਦੇ ਇਤਿਹਾਸ

Read More