ਬਰਨਾਲਾ

ਬਰਨਾਲਾ ਵਿਖੇ 848 ਕਰੋੜ ਦੀ ਲਾਗਤ ਵਾਲੇ ਟੈਕਸਟਾਈਲ ਪਾਰਕ ਦਾ ਕੇਂਦਰੀ ਮੰਤਰੀ ਵੱਲੋਂ ਉਦਘਾਟਨ

ਬਰਨਾਲਾ, 29 ਜੁਲਾਈ (ਜੀਵਨ ਰਾਮਗੜ੍ਹ) : ‘ਅਜੋਕਾ ਦੌਰ ਟੈਕਸਟਾਇਲ ਇੰਡਸਟਰੀਜ਼ ਲਈ ਸੁਨਿਹਰੀ ਦੌਰ ਹੈ ਜਿਸ ਵਿੱਚ ਅਸੀਂ ਜਲਦ ਹੀ ਪੂਰੀ ਲਗਨ ਤੇ ਮਿਹਨਤ ਨਾਲ ਸਾਡੇ ਤੋਂ ਸੱਤ-ਅੱਠ ਗੁਣਾਂ ਅੱਗੇ ਚਲ ਰਹੇ ਚੀਨ ਵਰਗੇ ਦੇਸ ਨੂੰ ਪਛਾੜਦੇ ਹੋਏ ਵਿਸ਼ਵ ਪੱਧਰ ‘ਤੇ ਪਹਿਲੇ ਸਥਾਨ ‘ਤੇ ਹੋਵਾਂਗੇ।’ ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਟੈਕਸਟਾਇਲ ਮੰਤਰੀ ਡਾ. ਕਾਵੁਰੂ ਸੰਭਾਸਿਵਾ ਰਾਓ

Read More

ਗੁਰੂ ਦੀ ਅਗਵਾਈ ਕਾਰਨ ਹਲਕਾ ਭਦੌੜ 'ਚ ਵਿਕਾਸ ਕਾਰਜ਼ਾਂ ਨੇ ਕਰਵਟ ਲਈ : ਖਜਾਨਾ ਮੰਤਰੀ

ਬਰਨਾਲਾ 17 ਮਈ (ਜੀਵਨ ਰਾਮਗੜ੍ਹ) : ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਭਦੌੜ ਹਲਕੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਗਏ ਅਤੇ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਵਿੱਚ ਭਦੌੜ ਹਲਕੇ ਦੇ ਵਿਕਾਸ ਨੇ ਨਵੀਂ ਕਰਵਟ ਲਈ ਹੈ। ਇਹ ਸ਼ਬਦ ਸ.ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਨੇ ਸ਼ਹਿਣਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖੇ।

Read More

ਬਰਨਾਲਾ ਦੇ ਦੋ ਪੱਤਰਕਾਰਾਂ ਨੂੰ ਕੁੱਟ ਕੇ ਬੰਧਕ ਬਣਾਉਣ ਖਿਲਾਫ਼ ਭਾਜਪਾ ਤੇ ਆਰਐਸਐਸ ਆਗੂਆਂ ਖਿਲਾਫ਼ ਮਾਮਲਾ ਦਰਜ

ਕੁੱਟਮਾਰ ਕਰਨ ਵਾਲਿਆਂ ‘ਚ ਪੰਜਾਬ ਐਗਰੋ ਦੇ ਇੰਸਪੈਕਟਰ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਆਰਐਸਐਸ ਆਗੂ ਵੀ ਸ਼ਾਮਲ ਬਰਨਾਲਾ, 25 ਅਪ੍ਰੈਲ (ਜੀਵਨ ਸ਼ਰਮਾ) : ਲੰਘੀ ਰਾਤ ਸਥਾਨਕ ਦਾਣਾ ਮੰਡੀ ਵਿਖੇ ਇੱਕ ਆੜ੍ਹਤੀਏ ਦੀ ਦੁਕਾਨ ਵਿਖੇ ਹਿੰਦੀ ਅਖ਼ਬਾਰ ਦੇ ਦੋ ਪੱਤਰਕਾਰਾਂ ਨੂੰ ਬੁਲਾ ਕੇ ਕੁੱਟਮਾਰ ਕਰਨ ਅਤੇ ਬੰਧਕ ਬਣਾ ਲਏ ਜਾਣ ਖਿਲਾਫ਼ ਪੰਜਾਬ ਐਗਰੋ ਦੇ ਇੱਕ

Read More

ਕੀਤੂ ਕਤਲ ਕੇਸ ਦਾ ਮੁੱਖ ਮੁਲਜ਼ਮ ਜਸਪ੍ਰੀਤ ਜੱਸਾ ਬਰਨਾਲਾ ਪੁਲਿਸ ਨੇ ਕੀਤਾ ਕਾਬੂ

ਬਰਨਾਲਾ, 22 ਅਪ੍ਰੈਲ (ਜੀਵਨ ਸ਼ਰਮਾ ਰਾਮਗੜ•) : ਹਲਕਾ ਬਰਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਮ੍ਰਿਤਕ ਕੀਤੂ ਦਾ ਭਤੀਜਾ ਜਸਪ੍ਰੀਤ ਸਿੰਘ ਜੱਸਾ ਨੂੰ ਅੱਜ ਬਰਨਾਲਾ ਪੁਲਿਸ ਨੇ ਡੇਰਾ ਬੱਸੀ ਦੇ ਇਲਾਕੇ ਵਿੱਚੋਂ ਪੁਲਿਸ ਮੁਕਾਬਲੇ ਉਪਰੰਤ ਇੱਕ ਸਾਥੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਜਿਸ ਤੋਂ ਇੱਕ ਪਿਸਟਲ

Read More

ਜਨਸ਼ਕਤੀ ਦਾ ਨਿਰਮਾਣ ਕਰਕੇ ਸੰਘਰਸ਼ ਰਾਹੀ ਭ੍ਰਿਸ਼ਟਾਤੰਤਰ ਨੂੰ ਖ਼ਤਮ ਕਰਾਂਗੇ : ਅੰਨਾ

ਕੋਈ ਸਿਆਸੀ ਪਾਰਟੀ ਨਾ ਬਣਾਉਣ ਸਬੰਧੀ ਵੀ ਕਿਹਾ ਬਰਨਾਲਾ 3 ਅਪਰੈਲ (ਜੀਵਨ ਰਾਮਗੜ੍ਹ) : ਦੇਸ਼ ਦੀ ਭ੍ਰਿਸ਼ਟ ਵਿਵਸਥਾ ਦੇ ਪਰਿਵਰਤਨ ਦੇ ਮੁੱਦੇ ਨੂੰ ਲੈ ਕੇ ਸਰਕਾਰ ਦੇ ਨੱਕ ‘ਚ ਦਮ ਕਰਨ ਵਾਲੇ ਗਾਂਧੀਵਾਤੀ ਨੇਤਾ ਅੰਨਾ ਹਜਾਰੇ ਵੱਲੋਂ ਜ਼ਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਨਤੰਤਰ ਜਾਗਰੂਕਤਾ ਮੁਹਿੰਮ ਅੱਜ ਬਰਨਾਲਾ ਪੁੱਜੀ ਜਿਸਦਾ ਬਰਨਾਲਾ ਪਹੁੰਚਣ ‘ਤੇ ਕਚਿਹਰੀ

Read More

ਫੈਨਸੀ ਨੰਬਰ 39 ਲੱਖ 58 ਹਜਾਰ 900 ਵਿੱਚ ਵਿਕੇ

ਬਰਨਾਲਾ 27 ਫਰਵਰੀ (ਜੀਵਨ ਰਾਮਗੜ੍ਹ) : ਜਿਲ੍ਹਾ ਬਰਨਾਲਾ ਦੇ ਟਰਾਂਸਪੋਰਟ ਮਹਿਕਮੇਂ ਵੱਲੋਂ ਫੈਂਸੀ ਨੰਬਰਾਂ ਦੀ ਬੋਲੀ ਲਗਾਈ ਗਈ। ਇਸ ਬੋਲੀ ਦੌਰਾਨ ਜਿਲ੍ਹੇ ਨਾਲ ਸਬੰਧਿਤ ਫੈਂਸੀ ਨੰਬਰਾਂ ਦੇ ਸ਼ੌਕੀਨਾਂ ਤੋਂ ਇਲਾਵਾ ਕੁਝ ਬਾਹਰੇ ਜਿਲ੍ਹਿਆਂ ਦੇ ਬੋਲੀਕਾਰਾਂ ਨੇ ਭਾਗ ਲਿਆ। ਇਸ ਮੌਕੇ ਪੀ ਬੀ 19 ਜੇ 0001 ਨੰਬਰ ਬਾਬਾ ਬਲਦੇਵ ਸਿੰਘ ਪਿੰਡ ਜਲਾਲ ਨੇ 4 ਲੱਖ 21

Read More

ਆਰਟੀਆਈ ਕਾਰਕੁੰਨ ਦੇ ਘਰ ਮੂਹਰੇ ਲਾਇਆ ਗੰਦਗੀ ਦਾ ਢੇਰ

ਨਗਰ ਕੌਂਸਲ ਬਰਨਾਲਾ ਤੋਂ ਮੰਗੀ ਸੀ ਸੂਚਨਾ ਬਰਨਾਲਾ, 23 ਫਰਵਰੀ (ਜੀਵਨ ਰਾਮਗੜ੍ਹ) : ਸਥਾਨਕ ਇੱਕ ਪ੍ਰਾਈਵੇਟ ਕਲੋਨੀ ਵਾਸੀ ਦੇ ਘਰ ਅੱਗੇ ਭੇਤਭਰੀ ਹਾਲਤ ‘ਚ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੇ ਕੂੜੇ ਦਾ ਵੱਡਾ ਢੇਰ ਲਗਾ ਦਿੱਤਾ। ਜਿਸ ਉਪਰੰਤ ਪੀੜਤ ਨੇ ਪੁਲਿਸ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਅੱਗੇ ਇਨਸਾਫ਼ ਦੀ ਗੁਹਾਰ ਲਾਈ ਹੈ। ਇਸ ਸਬੰਧੀ ਜਾਣਕਾਰੀ

Read More

ਜ਼ਿਲ੍ਹੇ ਦੀ ਸਰਕਾਰੀ ਵੈਬਸਾਈਟ ਸੁਰੂ ਕਰਨ ਵਾਲੇ ਨੀਰਜ ਗਰਗ ਨੂੰ ਕੀਤਾ ਸਨਮਾਨਿਤ

ਬਰਨਾਲਾ, 29 ਜਨਵਰੀ (ਜੀਵਨ ਰਾਮਗੜ੍ਹ) : ਗਣਤੰਤਰਤਾ ਦਿਹਾੜੇ ਤੇ ਅਵਿਨਾਸ਼ ਚੰਦਰ ਮੁੱਖ ਸੰਸਦੀ ਸਕੱਤਰ ਉਚੇਰੀ ਸਿੱਖਿਆ ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਬਰਨਾਲਾ ਦੀ ਸਰਕਾਰੀ ਵੈਬਸਾਈਟ barnala.gov.in ਜੋ ਕਿ ਪੰਜਾਬ ਦੀ ਦੂਜੀ ਬਹੁ-ਭਾਸ਼ਾਈ ਵੈਬਸਾਈਟ ਹੈ, ਸੁਰੂ ਕਰਨ ਅਤੇ ਬਰਨਾਲਾ ਜ਼ਿਲ੍ਹੇ ਵਿਖੇ ਵੀਡਿਉ ਕਾਨਫਰੰਸਿੰਗ ਵੀ ਸੁਰੂ ਕਰਨ ਤੇ ਨੀਰਜ ਗਰਗ ਡੀ.ਆਈ.ਓ., ਐਨ.ਆਈ.ਸੀ, ਡੀ.ਸੀ. ਦਫ਼ਤਰ ਬਰਨਾਲਾ ਨੂੰ ਵਿਸ਼ੇਸ ਸਨਮਾਨ

Read More

ਸਬ-ਜੇਲ੍ਹ ਬਰਨਾਲਾ ਵਿਖੇ ਹਵਾਲਾਤੀ ਦੀ ਰਹੱਸਮਈ ਹਾਲਤਾਂ 'ਚ ਮੌਤ

ਬਰਨਾਲਾ, 29 ਜਨਵਰੀ (ਜੀਵਨ ਰਾਮਗੜ੍ਹ) : ਆਪਣੇ ਪੁੱਤਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ‘ਚ ਸਬ-ਜੇਲ੍ਹ ਬਰਨਾਲਾ ਵਿਖੇ ਨਜ਼ਰਬੰਦੀ ਹੰਢਾ ਰਹੇ ਇੱਕ 65 ਸਾਲਾ ਹਵਾਲਾਤੀ ਦੁਆਰਾ ਜੇਲ੍ਹ ਵਿਖੇ ਆਪਣੀ ਬੈਰਕ ‘ਚ ਹੀ ਰਹੱਸਮਈ ਹਾਲਤਾਂ ‘ਚ ਆਤਮ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਹਵਾਲਾਤੀ ਰਾਮ ਸਰੂਪ ਪੁੱਤਰ ਜੰਗੀਰ ਸਿੰਘ

Read More

ਡਿਪਟੀ ਕਮਿਸ਼ਨਰ ਨੇ ਮੰਡੀਆਂ ਦਾ ਦੌਰਾ ਕੀਤਾ

ਬਰਨਾਲਾ 15 ਅਪ੍ਰੈਲ (ਜੀਵਨ ਰਾਮਗੜ੍ਹ) :  ਅੱਜ ਜਿਲੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਕਾਵਿਤਾ ਸਿੰਘ ਨੇ ਜ਼ਿਲੇ ਦੇ ਬਰਨਾਲਾ, ਤਪਾ ਮੰਡੀ ਪਿੰਡਾਂ ਢਿਲਵਾਂ, ਮੌੜ ਨਾਭਾ, ਮੌੜ ਪਟਿਆਲਾ, ਉੱਗੋਕ, ਪੱਖੋ ਕੈਂਚੀਆਂ, ਸ਼ਹਿਣਾ ਆਦਿ ਦੇ ਖਰੀਦ ਕੇਂਦਰਾਂ ਦਾ ਅਚਾਨਕ ਦੌਰਾ ਕਰਨ ਮੌਕੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸੁੱਕੀ ਕਣਕ ਹੀ ਖਰੀਦ ਮੰਡੀਆਂ ਵਿਚ ਲੈ ਕੇ

Read More