ਸੰਤ ਸੀਚੇਵਾਲ ਵੱਲੋਂ ਪੰਜਾਬ ‘ਚ ਪੋਲੀਥੀਨ ਲਿਫਾਫਿਆਂ ‘ਤੇ ਪਾਬੰਦੀ ਲਗਾਉਣ ਦਾ ਸਵਾਗਤ

ਸੁਲਤਾਨਪੁਰ ਲੋਧੀ, 16 ਅਪ੍ਰੈਲ (ਏਜੰਸੀ) : ਪੰਜਾਬ ਸਰਕਾਰ ਵੱਲੋਂ ਪੰਜਾਬ ‘ਚ ਪੋਲੀਥੀਨ ਲਿਫਾਫਿਆਂ ‘ਤੇ ਪਾਬੰਦੀ ਲਗਾਏ ਜਾਣ ਦੇ ਫੈਸਲੇ ਦਾ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ...

ਵੇਈਂ ‘ਚ ਪਾਣੀ ਨਾ ਪਹੁੰਚਣ ਕਾਰਨ ਸੰਗਤਾਂ ਇਸ਼ਨਾਨ ਤੋਂ ਵਾਂਝੀਆਂ ਰਹੀਆਂ

ਸੁਲਤਾਨਪੁਰ ਲੋਧੀ, 14 ਅਪ੍ਰੈਲ (ਗੁਰਵਿੰਦਰ ਸਿੰਘ ਬੋਪਾਰਾਏ) : ਪਵਿੱਤਰ ਕਾਲੀ ਵੇਈਂ ‘ਚ ਵਿਸਾਖੀ ਮੌਕੇ ਸ਼ਰਧਾ ਨਾਲ ਇਸ਼ਨਾਨ ਕਰਨ ਆਈਆਂ ਸੰਗਤਾਂ ਨੂੰ ਵੇਈਂ ‘ਚ ਪਾਣੀ ਨਾ...

ਸੇਮ ਪੈਣ ਦੇ ਦਾਅਵੇ ਝੂਠੇ ਨਿਕਲੇ

ਪਵਿੱਤਰ ਕਾਲੀ ਵੇਈਂ ‘ਚ ਮੁਖ ਮੰਤਰੀ ਦੇ ਦਖਲ ਤੇ ਪਾਣੀ ਛੱਡਿਆ ਗਿਆ ਸੁਲਤਾਨਪੁਰ ਲੋਧੀ 8 ਅਪ੍ਰੈਲ(ਗੁਰਵਿੰਦਰ ਬੋਪਾਰਾਏ) : ਦਸੂਹੇ ਤੋਂ ਭਾਜਪਾ ਵਿਧਾਇਕ ਅਮਰਜੀਤ ਸਿੰਘ ਸਾਹੀ...

ਸੰਤ ਸੀਚੇਵਾਲ ਵੱਲੋਂ 14 ਮਾਰਚ ਨੂੰ ‘ਸਿੱਖ ਵਾਤਾਵਰਣ ਦਿਵਸ’ ਵਜੋਂ ਮਨਾਉਣ ਦਾ ਸੱਦਾ

ਸਾਰੇ ਨਿਰਮਲ ਕੁਟੀਆਂ ਤੇ ਵਿਦਿਅਕ ਅਦਾਰਿਆਂ .ਚ ਮਨਾਇਆ ਜਾਵੇਗਾ ਇਹ ਦਿਵਸ ਸੁਲਤਾਨਪੁਰ ਲੋਧੀ, 4 ਮਾਰਚ (ਗੁਰਵਿੰਦਰ ਸਿੰਘ ਬੋਪਾਰਾਏ) : ਸੱਤਵੀ ਪਾਤਸ਼ਾਹੀ ਸ਼੍ਰੀ ਗੁਰੁ ਹਰਰਾਇ ਜੀ...

ਵਿਦਿਆਰਥਣਾਂ ਨੇ ਸੰਤ ਸੀਚੇਵਾਲ ਨੂੰ ਖੰਡ ਮਿੱਲ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਬਾਰੇ ਮੰਗ ਪੱਤਰ ਸੌਪਿਆ

ਖੰਡ ਮਿੱਲ  ਦੇ ਪ੍ਰਦੂਸ਼ਣ ਨੇ ਲੋਕਾਂ ਦਾ ਜਿਊਣਾ ਕੀਤਾ ਹਰਾਮ ਸੁਲਤਾਨਪੁਰ ਲੋਧੀ 3 ਮਾਰਚ (ਗੁਰਵਿੰਦਰ ਸਿੰਘ ਬੋਪਾਰਾਏ) : ਬਿਆਸ ਦਰਿਆ ਦੇ ਕੰਢੇ ਵਸੇ ਲੋਕਾਂ ਦਾ...

ਸੁਲਤਾਨਪੁਰ ਲੋਧੀ ਤੋਂ ਵਾਇਆ ਕਾਲਾ ਸੰਘਿਆ ਜਲੰਧਰ ਲਈ ਬਸ ਸੇਵਾ ਸ਼ੁਰੂ

ਸੁਲਤਾਨਪੁਰ ਲੋਧੀ 19 ਜਨਵਰੀ (ਪ.ਪ) : ਸੁਲਤਾਨਪੁਰ ਲੋਧੀ ਤੋਂ ਜਲੰਧਰ ਵਾਇਆ ਕਾਲਾ ਸੰਘਿਆ ਬ¤ਸ ਸੇਵਾ ਅ¤ਜ ਸ਼ੁਰੂ ਹੋ ਗਈ।ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ...

ਸਕੂਲੀ ਵਿਦਿਆਰਥੀ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਉਪਰਾਲੇ ਕਰਨ : ਸੰਤ ਸੀਚੇਵਾਲ, ਖੀਰਨੀਆਂ

17 ਜਨਵਰੀ (ਪ.ਪ) : ਨੇੜਲੇ ਪਿੰਡ ਝੜੌਦੀ ਵਿਖੇ ਹਰਜਸ ਪਬਲਿਕ ਸੀਨੀ .ਸੈਕੰਡਰੀ ਸਕੂਲ ਵੱਲੋਂ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ...

ਕਾਲਾ ਸੰਘਿਆਂ ਡਰੇਨ ਤੇ ਬੁੱਢਾ ਨਾਲਾ ਪੰਜਾਬ ਦੇ ਸਭ ਤੋਂ ਪ੍ਰਦੂਸ਼ਿਤ ਜਲ ਸਰੋਤ – ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ , 10 ਜਨਵਰੀ (ਗੁਰਵਿੰਦਰ ਸਿੰਘ) : ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਸਾਰੇ ਕੁਦਰਤੀ ਪਾਣੀ ਦੇ...