ਕਪੂਰਥਲਾ

ਸੰਤ ਸੀਚੇਵਾਲ ਕਨੇਡਾ ਦੌਰੇ ਤੇ ਰਵਾਨਾ

sant-seechewal

ਸੁਲਤਾਨਪੁਰ ਲੋਧੀ 27 ਜੂਨ (ਪਪ) : ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ 25 ਦਿਨ ਲਈ ਕਨੇਡਾ ਫੇਰੀ ‘ਤੇ ਚੱਲੇ ਗਏ ਹਨ ।ਉਥੇ ਉਹ ਵੱਖ-ਵੱਖ ਸ਼ਹਿਰਾਂ ‘ਚ ਪੰਜਾਬੀ ਭਾਈਚਾਰੇ ਨਾਲ ਮੀਟਿੰਗਾਂ ਕਰਨਗੇ। ਇਸ ਦੌਰਾਨ ਹੀ ਬਾਬਾ ਜੀ ਐਬਟਸਫੋਰਡ ਵਿਖੇ ਗਦਰ ਲਹਿਰ ਦੇ 100 ਸਾਲਾ ਸ਼ਤਾਬਦੀ ਸਮਾਰੋਹ ਵਿੱਚ 20 ਜੁਲਾਈ ਨੂੰ ਸ਼ਾਮਿਲ ਹੋਣਗੇ।ਨਿਰਮਲ ਕੁਟੀਆ ਸੀਚੇਵਾਲ ਤੇ ਸੁਲਤਾਨਪੁਰ

Read More

ਕਾਲਾ ਸੰਘਿਆ ਡਰੇਨ ‘ਤੇ 50 ਐਮ.ਐਲ.ਡੀ ਦਾ ਟਰੀਟਮੈਂਟ ਪਲਾਂਟ ਸੰਤ ਸੀਚੇਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਮਰਪਿਤ

ਜਲੰਧਰ 5 ਜੂਨ (ਪਪ) : ਵਿਸ਼ਵ ਵਾਤਾਵਰਣ ਮੌਕੇ ਸਤਲੁਜ ਦਰਿਆ ਨੂੰ ਸਭ ਤੋਂ ਵੱਧ ਪਾਲੀਤ ਕਰਨ ਵਾਲੀ ਕਾਲਾ ਸੰਘਿਆ ਡਰੇਨ ਦੇ ਜ਼ਹਿਰੀਲੇ ਪਾਣੀਆਂ ਨੂੰ ਸਾਫ ਸੁਥਰਾ ਕਰਨ ਵਾਲੇ ੫੦ ਐਮ.ਐਲ.ਡੀ ਦਾ ਟਰੀਟਮੈਂਟ ਪਲਾਂਟ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ।ਟਰੀਰਮੈਂਟ ਪਲਾਂਟ ‘ਚ ਹਾਲ ਦੀ ਘੜੀ ੨੦ ਐਮ.ਐਲ.ਡੀ ਪਾਣੀ ਆਵੇਗਾ ਤੇ ਬਾਆਦ

Read More

ਸਿੰਘ ਨਾਦ ਧਰਮ ਯਾਤਰਾ ਦੇ ਪਵਿੱਤਰ ਵੇਈਂ ਕੰਢੇ ਪਹੁੰਚਣ ‘ਤੇ ਸੰਤ ਸੀਚੇਵਾਲ ਵੱਲੋਂ ਨਿੱਘਾ ਸਵਾਗਤ

seechewal

ਸੁਲਤਾਨਪੁਰ ਲੋਧੀ, 25 ਮਾਰਚ (ਏਜੰਸੀ) : ਸਥਾਨਕ ਗੁਰਦੁਆਰਾ ਬੇਰ ਸਾਹਿਬ ਤੋਂ ਨਿਵਕੇਲੀ ਸਿੰਘ ਨਾਦ ਧਰਮ ਪ੍ਰਚਾਰ ਮਹਿੁੰਮ ਸ਼ੁਰੂ ਹੋਈ ਜਿਹੜੀ ਕਿ ਪੰਜਾਬ ਦੇ ਵੱਖ ਵੱਖ ਇਲਾਕਿਆਂ ‘ਚ ਜਾਵੇਗੀ।ਇਸ ਯਾਤਰਾ ਦੇ ਪਵਿੱਤਰ ਕਾਲੀ ਵੇਈਂ ‘ਤੇ ਪਹੁੰਚਣ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਪਵਿੱਤਰ ਵੇਈਂ ਕੰਢੇ ਇਸ ਯਾਤਾਰਾ ‘ਚ ਸ਼ਾਮਿਲ ਸ਼ਖਸੀਅਤਾਂ

Read More

ਬਾਬਾ ਰਾਮਦੇਵ ਵੱਲੋਂ ਸੰਤ ਸੀਚੇਵਾਲ ਨੂੰ ਦੇਸ਼ ਦੀਆਂ ਨਦੀਆਂ ਦੀ ਕਾਰ ਸੇਵਾ ਕਰਨ ਦੀ ਅਪੀਲ

ਸੁਲਤਾਨਪੁਰ ਲੋਧੀ, 1 ਜਨਵਰੀ (ਪਪ) : ਯੋਗ ਗੁਰੁ ਬਾਬਾ ਰਾਮ ਦੇਵ ਨੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਅਪੀਲ ਕੀਤੀ ਕਿ ਉਹ ਗੰਗਾ-ਯਮਨਾ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਅੱਗੇ ਆਉਣ। ਬਾਬਾ ਰਾਮ ਦੇਵ ਅੱਜ ਉਚੇਚੇ ਤੌਰ ‘ਤੇ ਅੱਜ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਸੰਤ ਸੀਚੇਵਾਲ ਜੀ ਨੂੰ ਮਿਲਣ ਆਏ ਸਨ।ਸੰਤ ਸੀਚੇਵਾਲ ਵੱਲੋਂ ਪਵਿੱਤਰ

Read More

ਸਾਇੰਸ ਸਿਟੀ ਕਪੂਰਥਲਾ ਕੌਮੀ ਊਰਜਾ ਬੱਚਤ ਐਵਾਰਡ ਨਾਲ ਸਨਮਾਨਿਤ

Science-City-awarded-National-Energy-Conservation-Award

ਜਲੰਧਰ,17 ਦਸੰਬਰ (ਏਜੰਸੀ) : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਨੂੰ ਊਰਜਾ ਬੱਚਤ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਸਤੇ ਜਨਰਲ ਵਰਗ ਦੇ ਕੌਮੀ ਊਰਜਾ ਬੱਚਤ ਐਵਾਰਡ 2013 ਦੇ ਦੂਜੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਬੀਤੀ ਸ਼ਾਮ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੋਏ ਸਮਾਗਮ ਦੌਰਾਨ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਕੋਲੋ ਕੇਂਦਰੀ ਊਰਜਾ ਮੰਤਰੀ ਸ੍ਰੀ ਜੋਤਿਰ

Read More

ਸੰਤ ਸੀਚੇਵਾਲ ਨੇ ਕੁਵੈਤ ‘ਚ ਭਾਰਤੀ ਦੂਤਾਵਾਸ ਕੋਲ ਪੰਜਾਬੀਆਂ ਦੀਆਂ ਮੁਸ਼ਕਿਲ੍ਹਾਂ ਨੂੰ ਉਠਾਇਆ

sant-seechewal

ਸੁਲਤਾਨਪੁਰ ਲੋਧੀ, 6 ਦਸੰਬਰ (ਪਪ) : ਕੁਵੈਤ ਦੀ ਧਾਰਮਿਕ ਫੇਰੀ ‘ਤੇ ਗਏ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੁਵੈਤ ‘ਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਭਾਰਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਮੁੱਦਾ ਉਠਾਇਆ।ਭਾਰਤੀ ਕੌਂਸਲੇਟ ਬੀ.ਕੇ ਉਪਾਧਾਇਆ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਉਨ੍ਹਾਂ ਨਾਲ ਆਏ ਵਫਦਾਂ ਦਾ ਨਿੱਘਾ ਸਵਾਗਤ ਕਰਦਿਆ

Read More

ਕਾਹਨ ਸਿੰਘ ਪੰਨੂ 'ਤੇ ਹੋਏ ਹਮਲੇ ਦੀ ਸੰਤ ਸੀਚੇਵਾਲ ਵੱਲੋਂ ਨਿੰਦਾ

ਸੁਲਤਾਨਪੁਰ ਲੋਧੀ 26 ਜੂਨ (ਪਪ) : ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਤਰਾਖੰਡ ‘ਚ ਡਾਇਰੈਕਟਰ ਜਨਰਲ (ਡੀ.ਜੀ.ਐਸ.ਈ) ‘ਤੇ ਹੋਏ ਹਮਲੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਿਆ ਕੀਤੀ ਹੈ। ਉਨ੍ਹਾਂ ਇੱਥੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ‘ਚ ਕਿਹਾ ਹੈ ਕਿ ਕਾਹਨ ਸਿੰਘ ਪੰਨੂੰ ‘ਤੇ ਹਮਲਾ ਕਰਨ ‘ਤੇ ਉਸ ਦੀ ਪੱਗੜੀ ਉਤਾਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ

Read More

ਸੰਤ ਸੀਚੇਵਾਲ ਦੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਹੋਈ ਉਚੇਚੀ ਮੀਟਿੰਗ

ਨਵੀਂ ਦਿੱਲੀ, 26 ਅਪ੍ਰੈਲ (ਪਪ) : ਪਾਰਲੀਮੈਂਟ ਹਾਊਸ ਵਿੱਚਲੇ ਪ੍ਰਧਾਨ ਮੰਤਰੀ ਦਫਤਰ ‘ਚ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ‘ਚ ਉਚੇਚੀ ਮੀਟਿੰਗ ਹੋਈ।ਇਸ ਮੀਟਿੰਗ ‘ਚ ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਦੇ ਧਿਆਨ ‘ਚ ਲਿਆਂਦਾ ਕਿ ਪਵਿੱਤਰ ਕਾਲੀ ਵੇਈਂ ਜਿਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ

Read More

ਅਫ਼ਸਰਸ਼ਾਹੀ ਬਾਬੇ ਨਾਨਕ ਦੀ ਵੇਈਂ ਨੂੰ 'ਮਾਰਨ' 'ਤੇ ਤੁਲੀ – ਸੰਗਤਾਂ 'ਚ ਭਾਰੀ ਰੋਸ

ਸੁਲਤਾਨਪੁਰ ਲੋਧੀ, 21 ਅਪ੍ਰੈਲ (ਪਪ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਇਸ ਸਮੇਂ ਅਫ਼ਸਰਸ਼ਾਹੀ ਦੀ ਘੋਰ ਲਾਪ੍ਰਵਾਹੀ ਦਾ ਸ਼ਿਕਾਰ ਹੋਣ ਕਾਰਨ ਸੰਕਟ ‘ਚ ਆ ਗਈ ਹੈ।ਅਫ਼ਸਰਾਂ ਦੀ ਲਾਪ੍ਰਵਾਹੀ ਇਸ ਕਦਰ ਸਾਹਮਣੇ ਆਈ ਕਿ ਵਿਸਾਖੀ ਵਰਗੇ ਪਵਿੱਤਰ ਦਿਹਾੜੇ ਦੀ ਵੀ ਪ੍ਰਵਾਹ ਕੀਤੇ ਬਿਨ੍ਹਾਂ ਵੇਈਂ ‘ਚ ਮੁਕੇਰੀਆਂ ਹਾਈਡਲ ਚੈਨਲ ਤੋਂ ਪਾਣੀ

Read More

ਦਹਾਕਿਆਂ ਬਾਅਦ ਗੁਰਦੁਆਰਾ ਬੇਰ ਸਾਹਿਬ ਦੇ ਪੱਤਣ 'ਤੇ ਮਨਾਈ ਗਈ ਵਿਸਾਖੀ

ਸੰਤ ਸੀਚੇਵਾਲ ਵੱਲੋਂ ਤਿਆਰ ਕੀਤੇ ਇਸ਼ਨਾਨ ਘਾਟਾਂ ਨੇ ਵੇਈਂ ਦੀ ਸੁੰਦਰਤਾ ‘ਚ ਕੀਤਾ ਵਾਧਾ ਸੁਲਤਾਨਪੁਰ ਲੋਧੀ 13 ਅਪ੍ਰੈਲ (ਪਪ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ‘ਚ ਗੁਰਦੁਆਰਾ ਬੇਰ ਸਾਹਿਬ ਵਾਲੇ ਪੱਤਣ ‘ਤੇ ਦਹਾਕਿਆਂ ਬਾਆਦ ਸੰਗਤਾਂ ਨੇ ਇਸ਼ਨਾਨ ਕਰਕੇ ਵਿਸਾਖੀ ਦਾ ਦਿਹਾੜਾ ਮਨਾਇਆ। ਪਿੱਛਲੇ 13 ਸਾਲਾਂ ਤੋਂ ਪਵਿੱਤਰ ਕਾਲੀ

Read More