ਸੰਤ ਲਾਲ ਸਿੰਘ ਜੀ ਦੀ 34ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਟੂਰਨਾਮੈਂਟ ਸੰਪੰਨ

ਵਾਲੀਬਾਲ ਓਪਨ ’ਚ ਸਪੋਰਟਸ ਕਾਲਜ ਜਲੰਧਰ ਜੇਤੂ ਸੁਲਤਾਨਪੁਰ ਲੋਧੀ, 21 ਮਾਰਚ (ਪ.ਪ.) ੴ ਚੈਰੀਟੇਬਲ ਟਰੱਟਸ ਵੱਲੋਂ ਨਿਰਮਲ ਕੁਟੀਆ ਸੀਚੇਵਾਲ ਦੇ ਖੇਡ ਮੈਦਾਨਾਂ ’ਚ ਚੱਲ ਰਿਹਾ...

ਨਵੀਂ ਪੰਜਾਬ ਸਰਕਾਰ ਤੋਂ ਲੋਕਾਂ ਨੂੰ ਵਾਤਾਵਰਣ ਨੂੰ ਸੁਧਰਾਨ ਲਈ ਬੜੀਆਂ ਆਸਾਂ ਹਨ : ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 16 ਮਾਰਚ (ਪ.ਪ.)  ਨਿਰਮਲ ਕੁਟੀਆ ਸੀਚੇਵਾਲ ’ਚ ਸੰਤ ਬਾਬਾ ਲਾਲ ਸਿੰਘ ਜੀ ਦੀ 34 ਵੀ ਸਲਾਨਾ ਬਰਸੀ ਬੜੀ ਸ਼ਰਧਾ ਪੂਰਵਕ ਮਨਾਈ ਗਈ। ਇਸ...

ਸੰਤ ਸੀਚੇਵਾਲ ਜੀ ਦੇ ਸੇਵਾਦਾਰਾਂ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਸੁਲਤਾਨਪੁਰ ਲੋਧੀ ਦੇ ਟਰੀਟਮੈਂਟ ਪਲਾਂਟ ਦੀ ਸਫਾਈ ਲਈ ਕਾਰਸੇਵਾ ਜਾਰੀ

ਸੁਲਤਾਨਪੁਰ ਲੋਧੀ 23 ਫਰਵਰੀ (ਏਜੰਸੀ) : ਵਾਤਾਵਰਣ ਦੀ ਸ਼ੁੱਧਤਾ ਲਈ ਜੁੱਟੇ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸੇਵਾਦਰਾਂ ਵੱਲੋਂ ਸੰਗਤਾਂ ਦੇ ਸਹਿਯੋਗ...

ਪਵਿੱਤਰ ਕਾਲੀ ਵੇਈ ‘ਚ ਪੈ ਰਹੀ ਗੰਦਗੀ ਰੋਕਣ ਲਈ ਸਰਕਾਰ ਨੇ ਕੋਈ ਪੈਸਾ ਰਿਲੀਜ਼ ਨਹੀਂ ਕੀਤਾ

ਬਾਬੇ ਨਾਨਕ ਦੀ ਵੇਈਂ ‘ਚ ਗੰਦਗੀ ਪੈਣ ਤੋਂ ਸੰਗਤਾਂ ‘ਚ ਰੋਸ ਸੁਲਤਾਨਪੁਰ ਲੋਧੀ, 7 ਦਸੰਬਰ (ਗੁਰਵਿੰਦਰ ਸਿੰਘ) : ਪੰਜਾਬ ਸਰਕਾਰ ਇੱਕ ਪਾਸੇ ਤਾਂ ਖਾਜ਼ਨਾ ਭਰਿਆਂ...

ਸੰਤ ਸੀਚੇਵਾਲ ਦੀ ਪ੍ਰੇਰਨਾਂ ਸਦਕਾ ਸਸਕਾਰ ਮੌਕੇ ਲਗਾਏ 101 ਬੂਟੇ

ਸੁਲਤਾਨਪੁਰ ਲੋਧੀ, 2 ਦਸੰਬਰ (ਏਜੰਸੀ) : ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸੇਵਾਦਾਰ ਗੁਰਦੀਪ ਸਿੰਘ ਗੋਗਾ ਅਤੇ ਸਤਨਾਮ ਸਿੰਘ ਸਾਧੀ ਦੇ ਡਰਬੀ(ਇੰਗਲੈਂਡ) ਰਹਿੰਦੇ...

ਸੰਤ ਸੀਚੇਵਾਲ ਵੱਲੋਂ ਸੰਸਾਰ ਦੇ ਧਾਰਮਿਕ ਨੇਤਾਵਾਂ ਨੂੰ ਵਾਤਾਵਰਣ ਦੀ ਰਾਖੀ ਲਈ ਰਲ ਕੇ ਹੰਭਲਾ ਮਾਰਨ ਦਾ

ਸੁਲਤਾਨਪੁਰ ਲੋਧੀ, 30 ਨਵੰਬਰ (ਏਜੰਸੀ) : ਧਰਮ ਤੇ ਵਾਤਾਵਰਣ ਸੰਭਾਲਠ ਵਿਸ਼ੇ ‘ਤੇ ਕਰਵਾਏ ਅੰਤਰ-ਰਾਸ਼ਟਰੀ ਸੈਮੀਨਾਰ ਵਿ¤ਚ ਮੁਖ ਬੁਲਾਰੇ ਦੇ ਤੌਰ ‘ਤੇ ਬੋਲਦਿਆਂ ਵਾਤਾਵਰਣ ਪ੍ਰੇਮੀ ਸੰਤ...

ਪਵਿੱਤਰ ਕਾਲੀ ਵੇਈ ਦੀ ਸ਼ੁੱਧਤਾ ‘ਚ ਆਈ ਸਿਫ਼ਤੀ ਤਬਦੀਲੀ ‐ਵੇਈ ਦੇ ਪਾਣੀ ਦਾ ਟੀ.ਡੀ.ਐਸ.116 ਤੱਕ ਪੁਹੰਚਿਆ

ਸੁਲਤਾਨਪੁਰ ਲੋਧੀ, 24 ਨਵੰਬਰ (ਏਜੰਸੀ) : ਪਵਿੱਤਰ ਕਾਲੀ ਵੇਈਂ ਦੇ ਪਾਣੀ ਦਾ ਟੀ ਡੀ ਐਂਸ ਚੈੱਕ  116 ਹੈ ਜਦ ਕਿ ਸੁਲਤਾਨਪੁਰ ਲੋਧੀ ਸ਼ਹਿਰ ਦੇ ਬਾਕੀ...