ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਮਿਲਣ ਵਾਲੀ ਗ੍ਰਾਂਟ ਤੁਰੰਤ ਜਾਰੀ ਕੀਤੀ ਜਾਵੇ: ਸੰਤ ਸੀਚੇਵਾਲ

ਸੁਲਤਾਨਪੁ ਲੋਧੀ, 25 ਨਵੰਬਰ (ਪਪ) : ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਦੀ ਸਰਪ੍ਰਸਤੀ ਹੇਠ ਹੁਸ਼ਿਆਰਪੁਰ ਜ਼ਿਲ•ੇ ਦੇ ਤਿੰਨ ਬਲਾਕਾਂ ਦੀਆਂ ਵੱਖ-ਵੱਖ ਪੰਚਾਇਤਾਂ ਦੇ ਕਰੀਬ ੬੦ ਮੈਂਬਰੀ...

ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਜੀ ਪੰਜ ਹਫਤਿਆਂ ਬਾਅਦ ਵਤਨ ਪਰਤੇ

ਨਿਰਮਲ ਕੁਟੀਆ ਪਹੁੰਚਣ ‘ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਇੰਗਲੈਂਡ-ਕਨੇਡਾ ‘ਚ ਪਰਵਾਸੀ ਪੰਜਾਬੀਆਂ ਨਾਲ ਕੀਤੀਆਂ ਪਿੰਡਾਂ ਨੂੰ ਸਾਫ ਸੁਥਰਾ ਰੱਖਣ ਲਈ ਮੀਟਿੰਗਾਂ ਸੁਲਤਾਨਪੁਰ ਲੋਧੀ,...

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵੱਲੋਂ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਦਾ ਦੌਰਾ

ਪਾਣੀ ਦਾ ਵਹਾਅ ਘੱਟ ਹੋਣ ਕਰਕੇ ਪਵਿੱਤਰ ਵੇਈਂ ਦੀ ਹਾਲਤ ਤਰਸਯੋਗ: ਸੰਤ ਸੀਚੇਵਾਲ ਸੁਲਤਾਨਪੁਰ ਲੋਧੀ 28 ਜੁਲਾਈ (ਗੁਰਵਿੰਦਰ ਸਿੰਘ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ...

ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀ ਆਪਣੀਆਂ ਮੌਲਿਕ ਕਦਰਾਂ ਕੀਮਤਾਂ ਨਾਲ ਵੀ ਹਮੇਸ਼ਾ ਜੁੜੇ ਰਹਿਣ: ਸੰਤ ਸੀਚੇਵਾਲ

ਲਾਲੀ ਇਨਫੋਸਿਸ ਦੇ 190 ਵਿਦਿਆਰਥੀਆਂ ਨੇ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਸੁਲਤਾਨਪੁਰ ਲੋਧੀ, 26 ਜੁਲਾਈ : ਲਾਲੀ ਇਨਫੋਸਿਸ [ਪੀ ਟੀ ਯੂ ਸਟੱਡੀ ਸੈਂਟਰ...

ਸੰਤ ਬਲਵੀਰ ਸਿੰਘ ਸੀਚੇਵਾਲ ਤੇ ਵਾਈਪੋ ਵੱਲੋਂ 'ਨਸ਼ਾ ਮੁਕਤ ਪੰਜਾਬ ਲਹਿਰ' ਦੀ ਸ਼ੁਰੂਆਤ

*ਸਾਰੇ ਲੋਕ ਇਕਜੁੱਟ ਹੋ ਕੇ ਨਸ਼ਿਆਂ ਦਾ ਖਾਤਮਾ ਕਰਨ- ਸੀਚੇਵਾਲ ਸ਼ੁਲਤਾਨਪੁਰ ਲੋਧੀ ੨6 ਜੁਲਾਈ : ਨਸ਼ਿਆਂ ਵਿਚ ਪੂਰੀ ਤਰ੍ਹਾਂ ਗਲਤਾਨ ਹੋ ਚੁੱਕੇ ਪੰਜਾਬ ਦੇ ਨਿਵਾਸੀਆਂ...

ਸੰਤ ਸੀਚੇਵਾਲ ਵੱਲੋਂ ਵਾਤਾਵਰਣ ਸੁਧਾਰ ਲਈ ਜਿਲ੍ਹਾ ਪੱਧਰੀ ਸੰਗਠਨ ਬਣਾਉਣ ਦਾ ਸੱਦਾ

ਪੰਜਾਬ ਦੇ ਦਿਨੋਂ ਦਿਨ ਵਿਗੜ ਰਹੇ ਵਾਤਾਵਰਣ ਦੇ ਸੁਧਾਰ ਲਈ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਮਾਜ ਸੇਵੀ ਜੱਥੇਬੰਦੀਆਂ ਤੇ ਧਾਰਮਿਕ ਸ਼ਖਸ਼ੀਅਤਾਂ...

ਮੁਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ,ਐਸ.ਏ.ਐਸ.ਨਗਰ ਸਥਿਤ ਗੇਰੀ ਆਰਟਸ ਵਿਖੇ ਬਣਾਏ ਮਾਡਲਾਂ ਅਤੇ ਦੁਰਲਭ ਵਸਤਾਂ ਨੂੰ ਦੇਖਣ ਪੁੱਜੇ

ਐਸ.ਏ.ਐਸ.ਨਗਰ 26 ਮਈ (ਰਣਜੀਤ ਸਿੰਘ ਧਾਲੀਵਾਲ) : ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ ਸਿੰਘ ਬਾਦਲ ਅਚਾਨਕ ਅੱਜ ਐਸ.ਏ.ਐਸ.ਨਗਰ ਸਥਿਤ ਗੈਰੀ ਆਰਟਸ ਵੱਲੋਂ ਬਣਾਏ ਮਾਡਲ ਅਤੇ ਦੁਰਲੱਭ...