Author: adminpp

6 ਦਿਨ ਬਾਅਦ ਕੈਪਟਨ ਨੂੰ ਯਾਦ ਆਈ ਘੱਗਰ ਪ੍ਰਭਾਵਿਤ ਇਲਾਕੇ ਦੀ ਹਵਾਈ ਗੇੜ੍ਹੀ

ਚੰਡੀਗੜ੍ਹ, 23 ਜੁਲਾਈ (ਏਜੰਸੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੰਗਰੂਰ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈਣ ਮਗਰੋਂ ਸੰਗਰੂਰ ਤੇ ਮੂਨਕ ਵਿੱਚ ਘੱਗਰ ਦਰਿਆ ਦੇ ਬੰਨ੍ਹ ਵਿੱਚ ਪਾੜ ਪੈ ਗਿਆ ਸੀ। ਇਸ ਕਰਕੇ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ […]

Read More
Boris Johnson

ਬ੍ਰਿਟੇਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਹੁਣ ਥੈਰੇਸਾ ਦੀ ਥਾਂ ਬੋਰਿਸ

ਲੰਦਨ, 23 ਜੁਲਾਈ (ਏਜੰਸੀਆਂ) : ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਤਸਵੀਰ ਸਾਫ਼ ਹੋ ਗਈ ਹੈ। ਬੋਰਿਸ ਜੌਨਸਨ, ਥੈਰੇਸਾ ਮੇਅ ਦੀ ਥਾਂ ‘ਤੇ ਬ੍ਰਿਟੇਨ ਦੇ ਨਵੇਂ ਪੀਐਮ ਦੇ ਤੌਰ ‘ਤੇ ਸਹੁੰ ਚੁੱਕਣਗੇ। ਬੋਰਿਸ ਜੌਨਸਨ ਨੇ ਕੰਜਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ‘ਚ ਜੈਰੇਮੀ ਹੰਟ ਨੂੰ ਪਿੱਛੇ ਛੱਡ ਪੀਐਮ ਅਹੁਦੇ ਤਕ ਪਹੁੰਚੇ ਹਨ। ਉਂਝ […]

Read More

ਭਾਜਪਾ ਨੇ ਪ੍ਰੱਗਿਆ ਠਾਕੁਰ ਨੂੰ ਵਿਵਾਦਗ੍ਰਸਤ ਬਿਆਨ ਦੇਣ ਤੋਂ ਵਰਜਿਆ

ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਭੋਪਾਲ ਦੇ ਐੱਮਪੀ ਪ੍ਰੱਗਿਆ ਠਾਕੁਰ ਨੂੰ ਕਿਹਾ ਹੈ ਕਿ ਉਹ ਵਿਵਾਦਗ੍ਰਸਤ ਬਿਆਨਬਾਜ਼ੀਆਂ ਤੋਂ ਬਚਿਆ ਕਰਨ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਕੁਝ ਅੰਦਰੂਨੀ ਸੂਤਰਾਂ ਨੇ ਦਿੱਤੀ। ਸ੍ਰੀ ਨੱਡਾ ਦੀ ਇਹ ਸਲਾਹ ਪ੍ਰੱਗਿਆ ਠਾਕੁਰ ਵੱਲੋਂ ਐਤਵਾਰ ਨੂੰ ਦਿੱਤੇ ਉਸ ਵਿਵਾਦਗ੍ਰਸਤ ਬਿਆਨ ਤੋਂ ਬਾਅਦ ਦਿੱਤੀ ਗਈ ਹੈ; […]

Read More

ਭਾਰਤ ਨੇ ਰਚਿਆ ਇਤਿਹਾਸ, ਚੰਨ ਦੇ ਅਣਛੋਹੇ ਹਿੱਸੇ ਲਈ ਰਵਾਨਾ ਹੋਇਆ ਚੰਦਰਯਾਨ–2

ਨਵੀਂ ਦਿੱਲੀ, 22 ਜੁਲਾਈ (ਏਜੰਸੀ) : ਭਾਰਤ ਦਾ ਚੰਦਰਯਾਨ–2 ਅੱਜ ਸਫ਼ਲਤਾਪੂਰਬਕ ਪੁਲਾੜ ਵਿੱਚ ਜਾਣ ਲਈ ਦਾਗ਼ ਦਿੱਤਾ ਗਿਆ। ਬਾਅਦ ਦੁਪਹਿਰ ਠੀਕ 2:43 ਵਜੇ ਚੰਦਰਯਾਨ–2; ਚੰਨ ਦੇ ਉਸ ਹਨੇਰੇ ਹਿੱਸੇ ਲਈ ਰਵਾਨਾ ਹੋਇਆ, ਜਿੱਥੇ ਅੱਜ ਤੱਕ ਕੋਈ ਨਹੀਂ ਜਾ ਸਕਿਆ। ਇੰਝ ਅੱਜ ਭਾਰਤ ਨੇ ਇੱਕ ਹੋਰ ਇਤਿਹਾਸ ਰਚ ਦਿੱਤਾ। ਇੱਥੇ ਵਰਨਣਯੋਗ ਹੈ ਕਿ ਬੀਤੀ 15 ਜੁਲਾਈ […]

Read More

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਇੱਕਤਰਤਾ ਵਿੱਚ ਡਾ:ਲੱਖਾ ਲਹਿਰੀ ਤੇ ਡਾ: ਇੰਦਰਜੀਤ ਨੇ ਰੰਗਮੰਚ ਨਾਲ ਸਮਾਜਿਕ ਜਾਗਰੂਕਤਾ ਦੇ ਤਜਰਬੇ ਸਾਂਝੇ ਕੀਤੇ

ਬਲਵੀਰ ਗੋਰਾ ਦੇ ਨਵੇਂ ਗੀਤਵਿਚਾਰਾਂ ਦਾ ਪੋਸਟਰ ਰਿਲੀਜ਼ ਕੀਤਾ ਗਿਆ ਜੋਰਾਵਰ ਬਾਂਸਲ :- ਪੰਜਾਬੀ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ ਗਰਮੀ ਦੇ ਖੂਬਸੂਰਤ ਮੌਸਮ ਵਿੱਚ ਸਾਹਿਤਕ ਪ੍ਰੇਮੀਆਂ ਦੀ ਮੋਜੂਦਗੀ ਵਿੱਚ ਜਨਰਲ ਸਕੱਤਰ ਰਣਜੀਤ ਸਿੰਘ ਨੇ ਸ਼ੁਰੂ ਕਰਦਿਆਂ ਪ੍ਰਧਾਨ ਬਲਜਿੰਦਰ ਸੰਘਾ ਦੇ ਕਲਾਕਾਰ , ਨਿਰਦੇਸ਼ਕ ਤੇ ਰੰਗਮੰਚ ਕਰਮੀ ਡਾ: ਲੱਖਾ ਲਹਿਰੀ ਤੇ ਉਹਨਾਂ ਦੀ ਪਤਨੀ […]

Read More

ਰਾਮਦੇਵ ਦੇ ਸ਼ਰਬਤ ਦੀ ਖੁੱਲ੍ਹੀ ਪੋਲ, ਹੁਣ ਮੁਕੱਦਮੇ ਦੀ ਤਲਵਾਰ

ਨਵੀਂ ਦਿੱਲੀ 22 ਜੁਲਾਈ (ਏਜੰਸੀਆਂ) : ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ‘ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਅਮਰੀਕੀ ਹੈਲਥ ਰੈਗੂਲੇਟਰੀ ਯੂਨਾਈਟਿਡ ਸਟੇਟ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਯੂਐਸਐਫਡੀਏ) ਦੀ ਰਿਪੋਰਟ ਵਿੱਚ ਪਤੰਜਲੀ ਨੇ ਸ਼ਰਬਤ ਦੇ ਦੋ ਬਰਾਂਡਜ਼ ‘ਤੇ ਭਾਰਤ ਤੇ ਅਮਰੀਕਾ ਵਿੱਚ ਵੱਖ-ਵੱਖ ਗੁਣਵੱਤਾ ਦਰਸਾਈ ਹੈ। ਇਸ ਕਾਰਨ ਅਮਰੀਕੀ ਖੁਰਾਕ ਵਿਭਾਗ ਪਤੰਜਲੀ ਆਯੁਰਵੈਦ […]

Read More

ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਗ੍ਰਿਫਤਾਰ

ਨਵੀਂ ਦਿੱਲੀ, 19 ਜੁਲਾਈ (ਏਜੰਸੀ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਨੇਤਾ ਸ਼ਾਹਿਦ ਖਾਕਾਨ ਅੱਬਾਸੀ ਨੂੰ ਟੋਲ ਪਲਾਜ਼ਾ ਤੋਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਾਬਕਾ ਪ੍ਰਧਾਨ ਮੰਤਰੀ ਨੂੰ ਨੈਸ਼ਨਲ ਅਕਾਊਂਟਬਿਲਿਟੀ ਬਿਊਰੋ (ਐਨਏਬੀ) ਨੇ ਐਲਐਨਜੀ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਨੈਸ਼ਨਲ ਅਕਾਊਂਟਬਿਲਿਟੀ ਬਿਊਰੋ ਦੇ ਗ੍ਰਿਫ਼ਤਾਰੀ ਵਾਰੰਟ ਮੁਤਾਬਕ ਅੱਬਾਸੀ ਨੈਸ਼ਨਲ ਅਕਾਊਂਟਬਿਲਿਟੀ […]

Read More

ਕਰਨਾਟਕ ਸਰਕਾਰ ਜੋੜਤੋੜ ’ਚ ਰੁੱਝੀ, ਸੋਮਵਾਰ ’ਤੇ ਪੁੱਜਿਆ ਫਲੋਰ-ਟੈਸਟ

ਨਵੀਂ ਦਿੱਲੀ, 19 ਜੁਲਾਈ (ਏਜੰਸੀ) : ਕਰਨਾਟਕ ਚ ਜਾਰੀ ਸਿਆਸੀ ਸੰਕਟ ਹਾਲੇ ਖਤਮ ਨਹੀਂ ਹੋਇਆ ਹੈ। ਕਰਨਾਟਕ ਚ ਜਾਰੀ ਖਿੱਚ-ਧੂਹ ਅਤੇ ਵਿਧਾਨ ਸਭਾ ਚ ਜਾਰੀ ਜੰਗ ਵਿਚਾਲੇ ਵਿਸ਼ਵਾਸ-ਮਤ ਪ੍ਰਸਤਾਵ ’ਤੇ ਬਿਨਾਂ ਵੋਟਿੰਗ ਦੇ ਕਰਨਾਟਕ ਵਿਧਾਨ ਸਭਾ ਦੀ ਬੈਠਕ ਸੋਮਵਾਰ ਤਕ ਲਈ ਮਅੱਤਲ ਕਰ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਆ ਰਹੇ ਸੋਮਵਾਰ 22 […]

Read More

ਐਸ.ਆਈ.ਟੀ. ਨੂੰ ਸੌਦਾ ਸਾਧ ਤੋਂ ਪੁੱਛ-ਪੜਤਾਲ ਦੀ ਇਜਾਜ਼ਤ ਮਿਲੀ

ਚੰਡੀਗੜ, 19 ਜੁਲਾਈ (ਏਜੰਸੀ) : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਸੌਦਾ ਸਾਧ ਤੋਂ ਪੁੱਛਗਿੱਛ ਕਰਨ ਲਈ ਐਸ.ਆਈ.ਟੀ. ਨੂੰ ਇਜਾਜ਼ਤ ਮਿਲ ਗਈ ਹੈ। ਐਸ.ਆਈ.ਟੀ. ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੇ ਹਰਿਆਣਾ ਸਰਕਾਰ ਤੋਂ ਪ੍ਰਵਾਨਗੀ ਮਿਲਣ ਬਾਰੇ ਜਾਣਕਾਰੀ ਦਿਤੀ। ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਡੇਰਾ ਸਿਰਸਾ ਦੇ ਮੁਖੀ ਤੋਂ ਪੁੱਛ-ਪੜਤਾਲ ਦੌਰਾਨ ਅਹਿਮ ਸੁਰਾਗ […]

Read More

ਮਾਇਆਵਤੀ ਦੇ ਭਰਾ ਦਾ 400 ਕਰੋੜ ਦਾ ਬੇਨਾਮੀ ਪਲਾਟ ਜ਼ਬਤ

ਨਵੀਂ ਦਿੱਲੀ, 18 ਜੁਲਾਈ (ਏਜੰਸੀ) : ਆਮਦਨ ਵਿਭਾਗ ਨੇ ਬਸਪਾ ਮੁਖੀ ਮਾਇਆਵਤੀ ਦੇ ਭਰਾ ਅਤੇ ਭਾਬੀ ਦਾ ਨੋਇਡਾ ਵਾਲਾ 400 ਕਰੋੜ ਰੁਪਏ ਦਾ ਬੇਨਾਮੀ ਪਲਾਟ ਜ਼ਬਤ ਕੀਤਾ ਹੈ। ਅਧਿਕਾਰਤ ਹੁਕਮ ਮੁਤਾਬਕ ਆਨੰਦ ਕੁਮਾਰ ਅਤੇ ਉਸ ਦੀ ਪਤਨੀ ਵਿਚਿਤਰ ਲਤਾ ਦੇ ‘ਲਾਭਕਾਰੀ ਮਾਲਕਾਨਾ ਹੱਕ’ ਵਾਲੇ ਸੱਤ ਏਕੜ ਦੇ ਪਲਾਟ ਨੂੰ ਜ਼ਬਤ ਕਰਨ ਦਾ ਹੁਕਮ ਵਿਭਾਗ ਦੀ […]

Read More