‘ਜੂਆ’ ਬਣਿਆ ਰਾਜ ਗਰੇਵਾਲ ਦੇ ਅਸਤੀਫ਼ੇ ਦਾ ਮੁੱਖ ਕਾਰਨ


ਬਰੈਂਪਟਨ, 24 ਨਵੰਬਰ (ਏਜੰਸੀ) : ਬਰੈਂਪਟਨ ਈਸਟ ਤੋਂ ਅਸਤੀਫ਼ਾ ਦੇਣ ਵਾਲੇ ਸਿੱਖ ਐਮ.ਪੀ. ਰਾਜ ਗਰੇਵਾਲ ਨੂੰ ਜੂਏ ਦੀ ਆਦਤ ਕਾਰਨ ਸਿਆਸਤ ਤੋਂ ਸੰਨਿਆਸ ਲੈਣਾ ਪਿਆ। ਪ੍ਰਧਾਨ ਮੰਤਰੀ ਦਫ਼ਤਰ ਨੂੰ ਦਿਤੇ ਵੇਰਵਿਆਂ ਮੁਤਾਬਕ ਜੂਏ ਦੀ ਆਦਤ ਕਾਰਨ ਰਾਜ ਗਰੇਵਾਲ ਸਿਰ ਭਾਰੀ ਕਰਜ਼ੇ ਦੇ ਬੋਝ ਹੇਠ ਦਬ ਚੁੱਕੇ ਹਨ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਜਮਾਨ ਸ਼ੈਂਟਲ ਗੈਗਨੌਨ ਨੇ ਕਿਹਾ ਕਿ ਹਾਲਾਤ ਦੇ ਮੱਦੇਨਜ਼ਰ ਅਸੀਂ ਵੀ ਰਾਜ ਗਰੇਵਾਲ ਦੇ ਫ਼ੈਸਲੇ ਨਾਲ ਸਹਿਮਤ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਨ•ਾਂ ਨੂੰ ਹਰ ਸੰਭਵ ਸਹਾਇਤਾ ਮਿਲੇਗੀ।


Like it? Share with your friends!

1

Comments 0

Your email address will not be published. Required fields are marked *

Enable Google Transliteration.(To type in English, press Ctrl+g)

‘ਜੂਆ’ ਬਣਿਆ ਰਾਜ ਗਰੇਵਾਲ ਦੇ ਅਸਤੀਫ਼ੇ ਦਾ ਮੁੱਖ ਕਾਰਨ