ਸ਼ਰਮਾ ਜਗਰਾਉ ਦਾ ‘ਖੋਟਾ ਸਿੱਕਾ’ ਚੱਲ ਰਿਹਾ ਹੈ ਡਾਲਰਾਂ ਦੇ ਭਾਅ

sharma-jagraon

ਕੈਲਗਰੀ, 30 ਜਨਵਰੀ (ਪ ਪ ) : ‘ਖੋਟਾ ਸਿੱਕਾ’ ਗਾਇਕ ਸ਼ਰਮਾ ਜਗਰਾਉ ਵੱਲੋਂ ਗਾਇਆ ਅਤੇ ਮਾਹੀ ਜਗਰਾਉ ਦਾ ਲਿਖਿਆ ਅਜਿਹਾ ਗੀਤ ਹੈ ਜੋ ਕਿ ਸਮੇਂ ਦੇ ਬਦਲਣ ਦੀ ਗੱਲ ਅਤੇ ਕਿਸਮਤ ਦੀ ਬਾਤ ਪਾਉਦਾ ਹੈ। ਲਗਾਤਾਰ ਤਿੰਨ ਗਾਣਿਆ ਨੂੰ ਆਪਣੇ ਸਰੋਤਿਆਂ ਦੇ ਰੂਬਰੂ ਕਰਨ ਵਾਲੇ ਗਾਇਕ ਸ਼ਰਮਾ ਜਗਰਾਉ ਦਾ ‘ਖੋਟਾ ਸਿੱਕਾ’ ਗੀਤ ਯੂ ਟਿਊਬ ਅਤੇ ਹੋਰ ਹੋਰ ਮਿਊਜਿਕ ਸਾਈਟਾ ਦਾ ਸ਼ਿੰਗਾਰ ਬਣਿਆ ਹੋਇਆ ਹੈ। ਇਹ ਗੀਤ ਕੈਸ਼ ਟਰੈਕ ਦੇ ਮਿਊਜਿਕ ਤੇ ਤਿਆਰ ਹੋਇਆ ਹੈ ਅਤੇ ਜਪਸ ਮਿਊਜਿਕ ਵੱਲੋਂ ਰਲੀਜ ਕੀਤਾ ਗਿਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)