ਕੈਲੇਫ਼ੋਰਨੀਆ ਵਿਚ ਗੋਲੀਬਾਰੀ, 2 ਹਲਾਕ

Two-killed-including-gunman-in-California-workplace-shooting

ਲਾਂਗ ਬੀਚ (ਕੈਲੇਫ਼ੋਰਨੀਆ), 30 ਦਸੰਬਰ (ਏਜੰਸੀ) : ਕੈਲੇਫ਼ੋਰਨੀਆ ਦੇ ਲਾਂਗ ਬੀਚ ਸ਼ਹਿਰ ਵਿਚ ਗੋਲੀਬਾਰੀ ਦੀ ਘਟਨਾ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਕ ਲਾਅ ਫ਼ਰਮ ਦੇ ਦਫ਼ਤਰ ਵਿਚ ਕੰਮ ਕਰਨ ਵਾਲੇ ਵਿਅਕਤੀ ਨੇ ਆਪਣੇ ਸਾਥੀਆਂ ‘ਤੇ ਗੋਲੀਆਂ ਚਲਾ ਦਿਤੀਆਂ। ਸਾਰਜੈਂਟ ਬਰੈਡ ਜੌਹਨਸਨ ਨੇ ਦੱਸਿਆ ਕਿ ਹਮਲਾਵਰ ਨੇ ਗੋਲੀਆਂ ਚਲਾਉਣ ਮਗਰੋਂ ਖ਼ੁਦ ਨੂੰ ਗੋਲੀ ਮਾਰ ਲਈ।

Facebook Comments

POST A COMMENT.

Enable Google Transliteration.(To type in English, press Ctrl+g)