ਸੁਖਬੀਰ ਬਾਦਲ ਵੱਲੋਂ ਪਟਿਆਲਾ ਨਗਰ ਨਿਗਮ ਲਈ 41 ਉਮੀਦਵਾਰਾਂ ਦੀ ਸੂਚੀ ਜਾਰੀ

Sukhbir-Singh-Badal

ਚੰਡੀਗੜ, 4 ਦਸੰਬਰ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਨਗਰ ਨਿਗਮ ਲਈ ਬਣਾਈ ਗਈ ਸਕਰੀਨਿੰਗ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਅੱਜ ਪਾਰਟੀ ਦੇ 41 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਸੂਚੀ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :-
ਵਾਰਡ ਨੰ ਉਮੀਦਵਾਰ ਦਾ ਨਾਮ
2 ਸ. ਅਮਰੀਕ ਸਿੰਘ ਪੁੱਤਰ ਸ. ਪ੍ਰੀਤਮ ਸਿੰਘ
3 ਸ਼੍ਰੀਮਤੀ ਹਰਿੰਦਰ ਕੌਰ ਪਤਨੀ ਸ. ਨਰਿੰਦਰ ਸਿੰਘ
4 ਇੰਜਨੀਅਰ ਗੁਰਵਿੰਦਰ ਸਿੰਘ
5 ਸ਼੍ਰੀਮਤੀ ਮਨਪ੍ਰੀਤ ਕੌਰ ਪਤਨੀ ਸ. ਮਨਮੋਹਨ ਸਿੰਘ ਕੁੱਕੂ
8 ਸ. ਪਰਮਜੀਤ ਸਿੰਘ ਪੰਮਾ ਪੁੱਤਰ ਸ. ਗੁਰਬਖਸ਼ ਸਿੰਘ
9 ਬੀਬੀ ਸੁਰਿੰਦਰ ਕੌਰ ਪਤਨੀ ਸ. ਮਹਿੰਦਰ ਸਿੰਘ
11 ਸ. ਸੁਰਿੰਦਰ ਸਿੰਘ ਸੱਦੋ ਪੁੱਤਰ ਸ. ਸੋਹਣ ਸਿੰਘ
12 ਬੀਬੀ ਕਰਮਜੀਤ ਕੌਰ ਪਤਨੀ ਸ. ਸੰਦੀਪ ਸਿੰਘ
13 ਬੀਬੀ ਹਰਪ੍ਰੀਤ ਕੌਰ ਪਤਨੀ ਸ. ਸੁਖਵਿੰਦਰਪਾਲ ਸਿੰਘ ਮਿੰਟਾ
14 ਸ.ਜਸਪਾਲ ਸਿੰਘ ਚੱਠਾ ਪੁੱਤਰ ਸ. ਬਲਵੰਤ ਸਿੰਘ
15 ਸ਼੍ਰੀਮਤੀ ਹਰਮੀਤ ਕੌਰ ਸਿੱਧੂ ਪਤਨੀ ਸ. ਮਾਲਵਿੰਦਰ ਸਿੰਘ ਝਿੱਲ
16 ਸ. ਮਨਪ੍ਰੀਤ ਸਿੰਘ ਭੰਗੂ ਪੁੱਤਰ ਸ. ਰਘਬੀਰ ਸਿੰਘ
17 ਸ਼੍ਰੀਮਤੀ ਮਹਿੰਦਰ ਕੌਰ
20 ਸ. ਰਜਿੰਦਰ ਸਿੰਘ ਵਿਰਕ ਪੁੱਤਰ ਸ . ਗਿਆਨ ਸਿੰਘ
21 ਸ. ਗੁਰਵਿੰਦਰ ਸਿੰਘ ਧੀਮਾਨ ਪੁੱਤਰ ਸ਼੍ਰੀ ਮਿਲਖੀ ਰਾਮ
23 ਸ਼੍ਰੀਮਤੀ ਲਭਪ੍ਰੀਤ ਕੌਰ ਪਤਨੀ ਸ. ਅਰੁਪਿੰਦਰ ਸਿੰਘ ਬਾਜਵਾ
24 ਸ. ਨਵਦੀਪ ਸਿੰਘ ਪੁੱਤਰ ਸ. ਕਸ਼ਮੀਰ ਸਿੰਘ
25 ਸ਼੍ਰੀਮਤੀ ਮਨਿੰਦਰ ਕੌਰ ਪਤਨੀ ਸ. ਮਨਮਿੰਦਰ ਸਿੰਘ
26 ਸ਼੍ਰੀਮਤੀ ਸ਼ਾਰਦਾ ਦੇਵੀ ਪਤਨੀ ਸ. ਅਰਜਨ ਸਿੰਘ
29 ਸ਼੍ਰੀਮਤੀ ਕਮਲਪ੍ਰੀਤ ਕੌਰ ਪਤਨੀ ਸ. ਸਤਵਿੰਦਰ ਸਿੰਘ ਗਰੋਵਰ
30 ਕਨਿਕਾ ਸ਼ਰਮਾ ਪਤਨੀ ਸ੍ਰੀ ਸੰਦੀਪ ਸ਼ਰਮਾ
31 ਸ਼੍ਰੀਮਤੀ ਸਿਮਰਤ ਕੋਹਲੀ ਪਤਨੀ ਸ. ਅਜੀਤਪਾਲ ਸਿੰਘ ਕੋਹਲੀ
34 ਸ੍ਰੀ ਰਾਜੀਵ ਜੁਨੇਜਾ ਪੁੱਤਰ ਸ਼੍ਰੀ ਰਾਮ ਕਿਸ਼ਨ ਜੁਨੇਜਾ
35 ਸ਼੍ਰੀਮਤੀ ਰੁਪਿੰਦਰ ਕੋਰ ਪਤਨੀ ਸ. ਕੰਵਲਜੀਤ ਸਿੰਘ
36 ਸ਼੍ਰੀ ਜੀਵਨ ਪ੍ਰਵੇਸ਼ ਹੈਪੀ ਲੋਹਟ ਪੁੱਤਰ ਸ. ਰਘਬੀਰ ਸਿੰਘ
37 ਸ਼੍ਰੀਮਤੀ ਰਮਨਜੀਤ ਕੋਹਲੀ ਪਤਨੀ ਸ. ਰਵਿੰਦਰ ਸਿੰਘ ਜੌਨੀ ਕੋਹਲੀ
38 ਸ. ਹਰਦੀਪ ਸਿੰਘ ਦੀਪਾ
42 ਸ. ਰਮਨਦੀਪ ਧਾਲੀਵਾਲ ਪੁੱਤਰ ਸ. ਲਾਭ ਸਿੰਘ
46 ਸ. ਗੁਰਸ਼ਰਨ ਸਿੰਘ ਪੁੱਤਰ ਸ. ਬਾਬੂ ਸਿੰਘ
48 ਸ. ਗੁਰਚਰਨ ਸਿੰਘ ਖਾਲਸਾ ਪੁੱਤਰ ਸ. ਬੀਰ ਸਿੰਘ
50 ਸ. ਜੋਗਿੰਦਰ ਸਿੰਘ ਛਾਂਗਾ
51 ਸ੍ਰੀਮਤੀ ਨਿਰਮਲਾ ਦੇਵੀ
52 ਸ. ਅਮਰਿੰਦਰ ਸਿੰਘ ਬਜਾਜ ਪੁੱਤਰ ਸ. ਇੰਦਰਮੋਹਨ ਸਿੰਘ ਬਜਾਜ
53 ਸ਼੍ਰੀਮਤੀ ਮਨਪ੍ਰੀਤ ਕੌਰ
54 ਸ. ਹਰਬਖਸ਼ ਸਿੰਘ ਚਹਿਲ ਪੁੱਤਰ ਸ. ਹਰਿੰਦਰ ਸਿੰਘ ਚਹਿਲ
55 ਬੀਬੀ ਜਸਤਿੰਦਰ ਕੌਰ ਚੱਢਾ ਪਤਨੀ ਸ. ਜਸਵਿੰਦਰਪਾਲ ਸਿੰਘ ਚੱਢਾ
56 ਸ. ਇਤਵਿੰਦਰ ਸਿੰਘ ਹਨੀ ਲੂਥਰਾ ਪੁੱਤਰ ਸ. ਜਤਿੰਦਰ ਸਿੰਘ
57 ਸ਼੍ਰੀਮਤੀ ਸ਼ੀਲਾ ਦੇਵੀ ਪਤਨੀ ਸ. ਸਰਦਾਰਾ ਸਿੰਘ
58 ਸ. ਗੁਰਮੁਖ ਸਿੰਘ ਢਿੱਲੋਂ ਪੁੱਤਰ ਸ. ਸੰਤੋਖ ਸਿੰਘ
59 ਸ਼੍ਰੀਮਤੀ ਗੁਰਮੀਤ ਕੌਰ ਬਰਾੜ
60 ਸ. ਸੁਖਬੀਰ ਸਿੰਘ ਅਬਲੋਵਾਲ ਪੁੱਤਰ ਸ. ਵਧਾਵਾ ਸਿੰਘ

Facebook Comments

POST A COMMENT.

Enable Google Transliteration.(To type in English, press Ctrl+g)