ਲੋਕਾਂ ਦਾ ਫਤਵਾ ਮਨਜ਼ੂਰ : ਰਾਹੁਲ

Rahul-Gandhi-to-meet-Congress-chief-ministers

ਨਵੀਂ ਦਿੱਲੀ, 18 ਦਸੰਬਰ (ਏਜੰਸੀ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੂਰੀ ਮਾਣ-ਮਰਿਆਦਾ ਨਾਲ ਚੋਣਾਂ ਲੜਨ ਲਈ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਪਾਰਟੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਲੋਕ ਫਤਵੇ ਨੂੰ ਸਵੀਕਾਰ ਕਰਦੀ ਹੈ। ਉਨ੍ਹਾਂ ਦੋਵਾਂ ਰਾਜਾਂ ਦੇ ਲੋਕਾਂ ਵੱਲੋਂ ਆਪਣੇ ਨਾਲ ਦਿਖਾਏ ਸਨੇਹ ਲਈ ਵੀ ਧੰਨਵਾਦ ਕੀਤਾ। ਰਾਹੁਲ ਨੇ ਟਵੀਟ ਕੀਤਾ ਕਿ ‘‘ਮੇਰੀਆਂ ਕਾਂਗਰਸੀ ਭੈਣਾਂ ਤੇ ਭਰਾਵਾਂ ਉਤੇ ਮੈਨੂੰ ਮਾਣ ਹੈ। ਤੁਸੀਂ ਆਪਣੇ ਖ਼ਿਲਾਫ਼ ਲੜਨ ਵਾਲਿਆਂ ਨਾਲੋਂ ਵੱਖ ਹੋ ਕਿਉਂਕਿ ਤੁਸੀਂ ਪੂਰੀ ਮਾਣ-ਮਰਿਆਦਾ ਨਾਲ ਚੋਣਾਂ ਲੜੀਆਂ। ਤੁਸੀਂ ਹਰੇਕ ਨੂੰ ਇਹ ਦਿਖਾ ਦਿੱਤਾ ਕਿ ਸ਼ਰਾਫ਼ਤ ਤੇ ਹੌਸਲਾ ਹੀ ਕਾਂਗਰਸ ਦੀ ਸਭ ਤੋਂ ਵੱਡੀ ਤਾਕਤ ਹੈ।’’

Facebook Comments

POST A COMMENT.

Enable Google Transliteration.(To type in English, press Ctrl+g)