ਦਲੇਰ ਮਹਿੰਦੀ ਤੇ ਮੀਕਾ ਸਿੰਘ ਦੇ ਵੱਡੇ ਭਰਾ ਸ਼ਮਸ਼ੇਰ ਮਹਿੰਦੀ ਦਾ ਦੇਹਾਂਤ

Ustad-Shamsher-Singh-Mehndi-passes-away

ਨਵੀਂ ਦਿੱਲੀ, 10 ਅਕਤੂਬਰ (ਏਜੰਸੀ) : ਮਸ਼ਹੂਰ ਗਾਇਕ ਦਲੇਰ ਮਹਿੰਦੀ ਤੇ ਮੀਕਾ ਸਿੰਘ ਦੇ ਵੱਡੇ ਭਰਾ ਤੇ ਉਘੇ ਸੰਗੀਤਕਾਰ ਸ਼ਮਸ਼ੇਰ ਮਹਿੰਦੀ (50) ਦਾ ਦੇਹਾਂਤ ਹੋ ਗਿਆ। ਇਹ ਖ਼ਬਰ ਮੀਕਾ ਸਿੰਘ ਨੇ ਕੈਨੇਡਾ ਤੋਂ ਟਵਿਟਰ ਰਾਹੀਂ ਦਿੱਤੀ। ਪੀਲੀਆ ਹੋਣ ਕਾਰਨ ਸ਼ਮਸ਼ੇਰ ਮਹਿੰਦੀ ਪਿਛਲੇ ਡੇਢ ਮਹੀਨੇ ਤੋਂ ਵੇਦਾਂਤਾ ਹਸਪਤਾਲ ਵਿਚ ਦਾਖ਼ਲ ਸਨ ਜਿੱਥੇ ਸੋਮਵਾਰ ਸਵੇਰੇ ਤਿੰਨ ਵਜੇ ਉਨ੍ਹਾਂ ਆਖਰੀ ਸਾਹ ਲਿਆ।

Facebook Comments

POST A COMMENT.

Enable Google Transliteration.(To type in English, press Ctrl+g)