ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਘਰ ਸੀਬੀਆਈ ਦਾ ਛਾਪਾ, ਪਤਨੀ ਤੋਂ ਕੀਤੀ ਪੁੱਛਗਿੱਛ


ਨਵੀਂ ਦਿੱਲੀ, 19 ਜੂਨ (ਏਜੰਸੀ) : ਸੀਬੀਆਈ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਘਰ ਛਾਪਾ ਮਾਰਿਆ ਹੈ। ਜਾਂਚ ਏਜੰਸੀ ਦਾ ਇਹ ਛਾਪਾ ਸਤੇਂਦਰ ਜੈਨ ‘ਤੇ ਦਰਜ ਹੋਏ ਤਾਜਾ ਮਾਮਲੇ ਨੂੰ ਲੈ ਕੇ ਹੈ। ਸਤੇਂਦਰ ਜੈਨ ‘ਤੇ ਗ਼ਲਤ ਢੰਗ ਨਾਲ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ‘ਚ 18 ਮਾਹਰਾਂ ਦੀ ਨਿਯੁਕਤੀ ਦਾ ਦੋਸ਼ ਹੈ। ਦੋਸ਼ ਹੈ ਕਿ ਸਿਹਤ ਮੰਤਰੀ ਨੇ ਪੀਡਬਲਿਊਡੀ ‘ਚ ਮਾਹਰ ਹੁੰਦੇ ਹੋਏ ਵੀ 18 ਲੋਕਾਂ ਦੀ ਨਿੱਜੀ ਤੌਰ ‘ਤੇ ਨਿਯੁਕਤੀ ਕੀਤੀ ਹੈ। ਸੀਬੀਆਈ ਨੇ ਛਾਪੇਮਾਰੀ ਦੌਰਾਨ ਹਵਾਲਾ ਮਾਮਲੇ ‘ਚ ਸਤੇਂਦਰ ਜੈਨ ਦੀ ਪਤਨੀ ਤੋਂ ਪੁੱਛਗਿੱਛ ਕੀਤੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਘਰ ਸੀਬੀਆਈ ਦਾ ਛਾਪਾ, ਪਤਨੀ ਤੋਂ ਕੀਤੀ ਪੁੱਛਗਿੱਛ