ਇਸਰੋ ਨੇ ਸਫਲਤਾਪੂਰਵਕ ਲਾਂਚ ਕੀਤਾ ਜੀ.ਐਸ.ਐਲ.ਵੀ ਮਾਰਕ-3


ਉਡੀਸ਼ਾ, 5 ਜੂਨ (ਏਜੰਸੀ) : ਭਾਰਤ ਨੇ ਇਤਿਹਾਸ ਦੇ ਖੇਤਰ ਵਿਚ ਅੱਜ ਇਕ ਹੋਰ ਇਤਿਹਾਸ ਸਿਰਜਦਿਆਂ ਸਭ ਤੋਂ ਭਾਰੇ ਸੈਟੇਲਾਈਟ ਜੀ.ਐਸ.ਐਲ.ਵੀ ਮਾਰਕ-3 ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ। ਇਸ ਸੈਟੇਲਾਈਟ ਨੂੰ ਭਾਰਤ ਸਮੇਂ ਅਨੁਸਾਰ ਸ਼ਾਮ 5:28 ਵਜੇ ਸ੍ਰੀ ਹਰੀਕੋਟਾ ਪੁਲਾੜ ਸਟੇਸਨ ਤੋਂ ਦਾਗਿਆ ਗਿਆ। ਉਡਾਣ ਭਰਨ ਤੋਂ ਬਾਅਦ ਇਹ ਸੈਟੇਲਾਈਟ ਪੁਲਾੜ ਵਿਚ ਸਫਲਤਾਪੂਰਵਕ ਸਥਾਪਿਤ ਹੋ ਗਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇਸਰੋ ਨੇ ਸਫਲਤਾਪੂਰਵਕ ਲਾਂਚ ਕੀਤਾ ਜੀ.ਐਸ.ਐਲ.ਵੀ ਮਾਰਕ-3