ਕੈਨੇਡਾ ਦੇ ਹਸਪਤਾਲਾਂ ਵਿਚ ਕੀਤੇ ਜਾਂਦੇ ਹਨ ਮਰੀਜ਼ਾਂ ਦੇ 10 ਲੱਖ ਗ਼ੈਰਜ਼ਰੂਰੀ ਟੈਸਟ

1-million-test-canada-hospital

ਟੋਰਾਂਟੋ, 7 ਅਪ੍ਰੈਲ (ਏਜੰਸੀ) : ਕੈਨੇਡਾ ਦੇ ਲੋਕ ਹਰ ਸਾਲ 1 ਮਿਲੀਅਨ ਅਜਿਹੇ ਮੈਡੀਕਲ ਟੈਸਟ ਜਾਂ ਇਲਾਜ ਕਰਵਾਉਂਦੇ ਹਨ ਜਿਹਨਾਂ ਨਾਲ ਉਹਨਾਂ ਨੂੰ ਕੋਈ ਮਦਦ ਨਹੀਂ ਮਿਲਦੀ ਬਲਕਿ ਉਲਟਾ ਇਹ ਨੁਕਸਾਨਦੇਹ ਹੋ ਸਕਦੇ ਹਨ। ਇਹ ਪ੍ਰਗਟਾਵਾ ਇਕ ਨਵੀਂ ਰਿਪੋਰਟ ਵਿਚ ਕੀਤਾ ਗਿਅ ਾਹੈ। ‘ਅਨਨਸੈਸਰੀ ਕੇਅਰ ਇਨ ਕੈਨੇਡਾ’ ਨਾਮ ਦੀ ਇਹ ਰਿਪੋਰਟ ਗੈਰ ਲੋੜੀਂਦੀ ਸੰਭਾਲ ਦੀ ਵਰਤੋਂ ਘਟਾਉਣ ਬਾਰੇ ਮੁਹਿੰਮ ‘ਚੂਜ਼ਿੰਗ ਵਾਈਜ਼ਲੀ ਕੈਨੇਡਾ’ ਅਤੇ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਰਮੇਸ਼ਨ (ਸੀ ਆਈ ਐਚ ਆਈ) ਵੱਲੋਂ ਜਾਰੀ ਕੀਤੀ ਗਈ ਹੈ।

Facebook Comments

POST A COMMENT.

Enable Google Transliteration.(To type in English, press Ctrl+g)