ਅਮਰੀਕ ਸਿੰਘ ਆਹਲੂਵਾਲੀਆ ਮੁੜ ਪੀਲ ਪੁਲਿਸ ਬੋਰਡ ਦੇ ਚੇਅਰਪਰਸਨ ਬਣੇ

Peel-board-chair-Amrik-Singh-Ahluwalia

ਬਰੈਂਪਟਨ, 28 ਅਪ੍ਰੈਲ (ਏਜੰਸੀ) : ਪੀਲ ਪੁਲਿਸ ਸੇਵਾਵਾਂ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਦੇ ਅਹੁਦੇ ਦੀ ਮਿਆਦ ਵਿਚ ਪ੍ਰੋਵੀਨਸ਼ੀਅਲ ਸਰਕਾਰ ਨੇ ਇਕ ਵਾਰ ਫਿਰ ਵਾਧਾ ਕਰ ਦਿੱਤਾ ਹੈ। ਉਸਨੂੰ 2011 ਵਿਚ ਤਿੰਨ ਸਾਲ ਦੀ ਮਿਆਦ ਲਈ ਪਹਿਲੀ ਵਾਰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਇਸ ਉਪਰੰਤ 16 ਅਪ੍ਰੈਲ 2014 ਨੂੰ ਉਹਨਾਂ ਨੂੰ ਫਿਰ ਤਿੰਨ ਸਾਲ ਲਈ ਨਿਯੁਕਤ ਕੀਤਾ ਗਿਆ ਤੇ ਹੁਣ ਫਿਰ ਨਿਯੁਕਤੀ ਹੋ ਗਈ ਹੈ ਜੋ ਇਕ ਸਾਲ ਲਈ ਹੈ।

Facebook Comments

POST A COMMENT.

Enable Google Transliteration.(To type in English, press Ctrl+g)