ਕੈਨੇਡਾ ਵਿਚ ਡਿਪਲੋਮੈਟਾਂ ਨੂੰ ਜਾਰੀ ਹੋਏ ਪਾਸਪੋਰਟਾਂ ‘ਤੇ ਉਠੇ ਸਵਾਲ


ਔਟਵਾ, 21 ਮਾਰਾਚ (ਏਜੰਸੀ) : ਫੈਡਰਲ ਅਧਿਕਾਰੀ ਇਹ ਸਵਾਲ ਉਠਾ ਰਹੇ ਹਨ ਕਿ ਕੀ ਕੈਨੇਡਾ ਨੂੰ ਇੰਨੀ ਵੱਡੀ ਗਿਣਤੀ ਵਿਚ ਹਰ ਸਾਲ ਡਿਪਲੋਮੈਟਿਕ ਪਾਸਪੋਰਟ ਜਾਰੀ ਕਰਨੇ ਚਾਹੀਦੇ ਹਨ, ਜਿਨ੍ਹਾਂ ਵਿਚ ਅਜਿਹੇ ਸੇਵਾ ਮੁਕਤ ਅਧਿਕਾਰੀ ਵੀ ਸ਼ਾਮਲ ਹਨ ਜੋ ਕੋਈ ਡਿਪਲੋਮੈਟਿਕ ਕੰਮਕਾਜ ਨਹੀਂ ਕਰਦੇ। ਇੰਮੀਗਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ ਆਰ ਸੀ ਸੀ) ਜੋ ਪਾਸਪੋਰਟ ਪ੍ਰੋਗਰਾਮ ਚਲਾਉਂਦੀ ਹੈ, ਦੀ ਅੰਦਰੂਨੀ ਸਮੀਖਿਆ ਵਿਚ ਇਹ ਸਮੱਸਿਆ ਸਾਹਮਣੇ ਆਈ ਹੈ ਤੇ ਕਿਹਾ ਗਿਆ ਹੈ ਕਿ ਇਹ ਸਮੱਸਿਆ ਅਸਪਸ਼ਟ, ਬੇਨਿਯਮਿਤ ਤੇ ਵੇਲਾ ਵਿਹਾਅ ਚੁੱਕੀਆਂ ਵਿਵਸਥਾਵਾਂ’ ਦਾ ਨਤੀਜਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ਵਿਚ ਡਿਪਲੋਮੈਟਾਂ ਨੂੰ ਜਾਰੀ ਹੋਏ ਪਾਸਪੋਰਟਾਂ ‘ਤੇ ਉਠੇ ਸਵਾਲ