ਬਿ੍ਟਿਸ਼ ਸੰਸਦ ਮੈਂਬਰ ਵੀਰੇਂਦਰ ਸ਼ਰਮਾ ਨੂੰ ਐਵਾਰਡ

Virendra-Sharma-receives-Stya-Paul-Memorial-Award

ਲੰਡਨ, 24 ਫਰਵਰੀ (ਏਜੰਸੀ) : ਭਾਰਤੀ ਮੂਲ ਦੇ ਬਰਤਾਨਵੀ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਸੀਨੀਅਰ ਵੀਰੇਂਦਰ ਸ਼ਰਮਾ ਨੂੰ ਭਾਰਤ-ਬਰਤਾਨੀਆ ਰਿਸ਼ਤਿਆਂ ਵਿੱਚ ਲਾਮਿਸਾਲ ਯੋਗਦਾਨ ਬਦਲੇ ਪਹਿਲਾ ਡਾ. ਸਤਿਆ ਪਾਲ ਯਾਦਗਾਰੀ ਐਵਾਰਡ ਦਿੱਤਾ ਗਿਆ। ਈਲਿੰਗ ਸਾਊਥ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਨੇ ਬੁੱਧਵਾਰ ਨੂੰ ਲੰਡਨ ਵਿੱਚ ਇਕ ਸਮਾਰੋਹ ਦੌਰਾਨ ਪਰਵਾਸੀ ਭਾਰਤੀ ਸਨਅਤਕਾਰ ਲਾਰਡ ਸਵਰਾਜ ਪਾਲ, ਜੋ ਭਾਰਤੀ ਸਿੱਖਿਆ ਸ਼ਾਸਤਰੀ ਡਾ. ਸਤਿਆ ਪਾਲ ਦੇ ਛੋਟੇ ਭਰਾ ਹਨ, ਤੋਂ ਐਵਾਰਡ ਹਾਸਲ ਕੀਤਾ।

Facebook Comments

POST A COMMENT.

Enable Google Transliteration.(To type in English, press Ctrl+g)