ਯੂਪੀ ਦੇ ਐਟਾ ‘ਚ ਵੱਡਾ ਸੜਕ ਹਾਦਸਾ, 25 ਬੱਚਿਆਂ ਦੀ ਮੌਤ, 30 ਜ਼ਖ਼ਮੀ


ਅਲੀਗੰਜ, 19 ਜਨਵਰੀ (ਏਜੰਸੀ) : ਯੂਪੀ ਦੇ ਐਟਾ ਵਿਚ ਅਲੀਗੰਜ ਰੋਡ ਤੇ ਸੰਘਣੀ ਧੁੰਦ ਦੇ ਕਾਰਨ ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਸ ਟੱਕਰ ਵਿਚ 25 ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਬੱਚੇ ਜਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਜੇ.ਐਸ. ਪਬਲਿਕ ਸਕੂਲ ਦੀ ਬੱਸ ਐਲ.ਕੇ.ਜੀ. ਤੋਂ ਲੈ ਕੇ 7 ਵੀਂ ਜਮਾਤ ਦੇ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ। ਸੰਘਣੀ ਧੁੰਦ ਦੇ ਕਾਰਨ ਸੜਕ ਦੇ ਅੱਗੇ ਸਾਫ ਦਿਖਾਈ ਨਾ ਦੇਣ ਕਰਕੇ ਸਕੂਲੀ ਬੱਸ ਸਾਹਮਣੇ ਤੋਂ ਆ ਰਹੇ ਰੇਤ ਨਾਲ ਭਰੇ ਤੇਜ਼ ਰਫਤਾਰ ਟਰੱਕ ਵਿਚ ਟਕਰਾ ਗਈ। ਇਸ ਬੱਸ ਵਿਚ 50 ਤੋਂ ਲੈ ਕੇ 55 ਬੱਚੇ ਸਵਾਰ ਸੀ। ਜਿਹਨਾਂ ਵਿਚ 15 ਬੱਚਿਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਬਾਕੀ ਜ਼ਖਮੀ ਹੋ ਗਏ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਯੂਪੀ ਦੇ ਐਟਾ ‘ਚ ਵੱਡਾ ਸੜਕ ਹਾਦਸਾ, 25 ਬੱਚਿਆਂ ਦੀ ਮੌਤ, 30 ਜ਼ਖ਼ਮੀ