ਬ੍ਰਿਟਨੀ ਸਪੀਅਰਸ ਨੇ ਹਿਲੇਰੀ ਕਲਿੰਟਨ ਨਾਲ ਕੀਤੀ ਮੁਲਾਕਾਤ

Hillary-Clinton-meets-Britney-Spears-in-Vegas

ਲਾਸ ਏਂਜਲਸ, 20 ਫਰਵਰੀ (ਏਜੰਸੀ) : ਬ੍ਰਿਟਨੀ ਸਪੀਅਰਸ ਨੇ ਲਾਸ ਵੇਗਾਸ ਵਿੱਚ ਹਿਲੇਰੀ ਕਲਿੰਟਨ ਨਾਲ ਮੁਲਾਕਾਤ ਕੀਤੀ। ਹਾਲਾਂਕਿ ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ ‘ਤੇ ਉਨ੍ਹਾਂ ਦਾ ਅਧਿਕਾਰਕ ਤੌਰ ‘ਤੇ ਸਮਰਥਨ ਨਹੀਂ ਕੀਤਾ। ਸਪੀਅਰਸ (43 ਸਾਲ) ਨੇ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਹਿਲੇਰੀ ਨਾਲ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ। ਇੰਸਟਾਗ੍ਰਾਮ ‘ਤੇ ਉਨ੍ਹਾਂ ਨੇ ‘ਆਈ ਐਮ ਵਿਦ ਹਰ’ ਹੈਸ਼ਟੈਗ ਲਗਾ ਕੇ ਇਸ ਨੂੰ ਸਾਂਝਾ ਕੀਤਾ। ਬਾਅਦ ਵਿੱਚ ਇਸ ਦਾ ਸੰਪਾਦਨ ਕੀਤਾ ਅਤੇ ਫਿਰ ਹੈਸ਼ਟੈਗ ਹਟਾ ਦਿੱਤਾ।

Facebook Comments

POST A COMMENT.

Enable Google Transliteration.(To type in English, press Ctrl+g)